ਦੋਸਤੋ ਅੱਜ ਅਸੀਂ ਤੁਹਾਡੇ ਲਈ ਲੇ ਕਿ ਆਏ ਹਾਂ ਅਖਾ ਦੀ ਰੌਸ਼ਨੀ ਨੂੰ ਵਧਾਉਣ ਦਾ ਜਬਰਦਸਤ ਨੁਸਖਾ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾ ਤੁਹਾਡੇ ਅੱਖਾਂ ਦੀ ਰੌਸ਼ਨੀ ਵੱਧ ਜਾਓ ਗਈ ਜੇਕਰ ਤੁਹਾਡੇ ਚਸਮਾ ਲੱਗਿਆ ਹੋਇਆ ਤਾਂ ਉਹ ਵੀ ਉਤਰ ਜਾਓ ਗਾ ਦੋਸਤੋ ਅੱਖਾਂ ਦੀ ਕਮਜ਼ੋਰੀ ਦੂਰ ਕਰਨ ਲਈ ਬਾਜ਼ਾਰ ਚ ਬਹੁਤ ਸਾਰੀਆਂ ਦਿਵਾਈ ਮਿਲ ਜਾਂਦੀਆਂ ਹਨ ਪਰ ਅੱਖਾਂ ਦੀ ਰੌਸ਼ਨੀ ਦਾ ਇਲਾਜ਼ ਅੰਗਰੇਜ਼ੀ ਦਿਵਾਈ ਨਾਲ ਠੀਕ ਨਹੀਂ ਹੋ ਸਕਦਾ ਅੱਜ ਅਸੀਂ ਅੱਖਾਂ ਦੀ ਰੋਸ਼ਨੀ ਵਧਣ ਦਾ ਇੱਕ ਜ਼ਬਰਦਸਤ ਨੁਸਖਾ ਦਸਣ ਜਾ ਰਹੇ ਆ ਇਸਨੂੰ ਅਜਮਾ ਕੇ ਤੁਸੀ ਕੀ ਕੁਛ ਹੀ ਦਿਨਾਂ ਵਿੱਚ ਮਹਿਸੂਸ ਕਰੋ ਗਏ ਕਿ ਜੌ ਤੁਹਾਡੇ ਅੱਖਾਂ ਦੀ ਕਮਜ਼ੋਰੀ ਸੀ ਉਹ ਹੌਲੀ ਹੌਲੀ ਠੀਕ ਹੋ ਰਹੀ ਆ ਤੁਹਾਡੀ ਅਖ ਪਹਿਲਾ ਤੋਂ ਜਾਇਦਾ ਸਵਸਥ ਹੋ ਗਈ ਹੋਵੇ ਗਈ ਦੋਸਤੋ ਜਿਵੇਂ ਕਿ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ ਕੰਪਿਊਟਰ ਲੈਪਟੌਪ ਜਾ ਦਿਨ ਰਾਤ ਸਮਾਰਟ ਫ਼ੋਨ ਦਾ ਇਸਤੇਮਾਲ ਕਰਨਾ ਅੱਜ ਕਲ ਇਕ ਅੰਮ ਜਹੀ ਗੱਲ ਹੋ ਗਈ ਹੈ,
ਖਾਸ ਕਰਕੇ ਬੱਚੇ ਸਮਾਰਟ ਫੋਨ ਨਹੀਂ ਛੱਡ ਦੇ ਅੱਜ ਕੱਲ ਦੇ ਬੱਚੇ ਦਾ ਸਕੂਲ ਵੀ ਨਹੀਂ ਲੱਗ ਰਹਾ ਇਸ ਲਈ ਸਾਰਾ ਦਿਨ ਲੈਪਟੌਪ ਜਾ ਸਮਾਰਟ ਫ਼ੋਨ ਚ ਆਪਣਾ ਆਪਣਾ ਟਾਇਮ ਖਤਮ ਕਰ ਦੇਂਦੇ ਹਨ ਇਸ ਤਰ੍ਹਾਂ ਓਹਨਾਂ ਦੀ ਨਜ਼ਰ ਚ ਫਰਕ ਤਾਂ ਪਵੋ ਗਾ ਹੀ ਪਵੇਗਾ ਇਸ ਤਰਾ ਦੋਸਤੋ ਅਸੀਂ ਨੁਸਖਾ ਦੱਸਾ ਗਏ ਜਿਸਦਾ ਤੁਸੀ ਸੇਵਨ ਕਰਕੇ ਤੁਸੀ ਆਪਣੀਆਂ ਅੱਖਾਂ ਤੋਂ ਸਬੰਧਤ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਦੋਸਤੋ ਘਰ ਵਿੱਚ ਕੰਮ ਕੁਝ ਇਸ ਤਰਾਂ ਕਰਨ ਪੈਂਦੇ ਹਨ ਜਿਸ ਤਰ੍ਹਾਂ ਔਰਤ ਘਰ ਵਿੱਚ ਸਿਲਾਈ ਕਰਦੀ ਹੈ,ਸੋਨਾ ਚਾਂਦੀ ਦਾ ਕੰਮ ਕਰਨ ਵਾਲੇ ਸੁਨਿਆਰ ਜਾ ਬਹੁਤ ਦੇਰ ਤੱਕ ਪੜ੍ਹਨਾ ਹੋਰ v ਬਹੁਤ ਸਾਰੇ ਕੰਮ ਹੁੰਦੇ ਹਨ ਜਿਨ੍ਹਾਂ ਵਿਚ ਜਾਈਦਾ ਨਜ਼ਰ ਦੀ ਲੋੜ ਪੈਂਦੀ ਹੈ ਅੱਜ ਅਸੀਂ ਤੁਹਾਡੀਆਂ ਇਹਨਾਂ ਸਮੱਸਿਆ ਦਾ ਹੱਲ ਲੇ ਕ ਆਏ ਹਾਂ ਦੋਸਤੋ ਜਿਵੇਂ ਹੀ ਤੁਸੀ ਰਾਤ ਨੂੰ ਸੋਦੇ ਹੋ ਤਾਂ ਬਰੇਸ਼ ਕਰ ਕੇ ਸੋਨਾ ਹੈ ਬ੍ਰੇਸ਼ ਕਰਨ ਤੋਂ ਬਾਦ ਜਿਵੇਂ ਹੀ ਤੁਸੀ ਸਵੇਰ ਉਠੋ ਗਏ ਤਾਂ
ਤੁਹਾਨੂੰ ਪਲ ਪਹਿਲਾ ਕਿ ਕਰਨਾ ਹੈ ਮੂੰਹ ਵਿਚ ਪਾਣੀ ਭਰ ਕੇ ਅੱਖਾਂ ਚ ਛਿੱਟੇ ਮਾਰ ਲੈਣੇ ਹਨ ਉਹ ਵੀ ਦਿਨ ਵਿਚ ਦੋ ਜਾ ਤਿੰਨ ਵਾਰ ਤੁਸੀ ਇਸ ਤਰ੍ਹਾਂ ਕਰ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਸਾਫ ਹੋ ਜਾਣਗੀਆਂ ਗੰਦਗੀ ਨਹੀਂ ਹੋਵੇ ਗਈ ਅੱਖਾਂ ਚ ਤੇ ਦੋਸਤੋ ਦੂਜਾ ਕੰਮ ਜੌ ਕਰਨਾ ਹੈ ਰਾਤ ਨੂੰ ਜਦੋਂ ਸੋਣਾ ਹੋ ਤਾਂ ਤੁਹਾਨੂੰ ਸਰੋ ਦੇ ਤੇਲ ਦੀ ਮਾਲਿਸ਼ ਪੈਰਾਂ ਦੇ ਤਾਲਿਆ ਚ ਕਰਨੀ ਹੈ
ਜਾਇਦਾ ਜਾਣਕਾਰੀ ਲਈ ਹੇਠਾਂ ਜਾ ਕਿ ਵੀਡੀਓ ਦੇਖੋ,ਵੀਡਿਓ ਚ ਤੁਹਾਨੂੰ ਕਈ ਤਰਾਂ ਦੀਆ ਬਿਮਾਰੀਆਂ ਤੋਂ ਬਚਣ ਬਾਰੇ ਜਾਣਕਾਰੀ ਮਿਲੇਗੀ,ਜਾਣਕਾਰੀ ਵਧਿਆ ਲੱਗੇ ਤਾਂ ਸ਼ੇਅਰ ਜਰੂਰ ਕਰੋ ਧੰਨਵਾਦ ਜੀ,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ