ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਸਿਰ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਗਏ ਹਨ ਅਤੇ ਤੁਸੀਂ ਇਨ੍ਹਾਂ ਵਾਲਾਂ ਨੂੰ ਕਈ ਤਰ੍ਹਾਂ ਦੀ ਦਾਈ ਕਲਰ ਜਾਂ ਫਿਰ ਬਾਜ਼ਾਰ ਤੋਂ ਮਹਿੰਗੇ ਮਹਿੰਗੇ ਕਦਰਾਂ ਨਾਲ ਇਸ ਨੂੰ ਕਾਲਾ ਕਰਵਾਉਂਦੇ ਹੋ ਇਹ ਆਪਣੇ ਵਾਲਾਂ ਲਈ ਬਿਲਕੁਲ ਠੀਕ ਨਹੀਂ ਹੈ ਤੁਸੀਂ ਘਰ ਬੈਠੇ ਹੀ ਇਹਨਾਂ ਵਾਲਾ ਚਿੱਟੇ ਹੋਣ ਤੋਂ ਰੋਕ ਸਕਦੇ ਹੋ ਅਤੇ ਇਸ ਨੁਸਖ਼ੇ ਨਾਲ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਸੁੰਦਰ ਬਣਾ ਸਕਦੇ ਹੋ ਅਤੇ ਲੰਬੇ ਕਰ ਸਕਦੇ ਹੋ,
ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਪੰਜਾਹ ਗਰਾਮ ਸੁੱਕਾ ਆਂਵਲਾ ਲੈਣਾ ਹੈ,ਫਿਰ ਤੁਸੀਂ ਇਸ ਨੂੰ ਲੋਹੇ ਦੀ ਕੜਾਹੀ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰ-ਨ ਲੈਣਾ ਹੈ,ਤੁਸੀਂ ਇਸ ਨੂੰ ਥੋੜ੍ਹੀ ਅੱਗ ਉੱਪਰ ਹੀ ਭੁੰ-ਨ-ਣਾ ਹੈ ਇਸ ਨੂੰ ਤੁਸੀਂ ਉਨਾ ਚਿਰ ਭੁੰ-ਨ-ਣਾ ਹੈ ਜਿੰਨਾ ਚਿਰ ਇਸ ਦਾ ਰੰਗ ਕਾਲਾ ਨਾ ਹੋ ਜਾਵੇ ਫਿਰ ਤੁਸੀਂ ਇਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਫਿਰ ਤੁਸੀਂ ਗੈਸ ਨੂੰ ਤੇਜ਼ ਕਰ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ
ਤੁਸੀਂ ਇਸ ਨੂੰ ਉਨਾ ਚਿਰ ਉਬਾਲਣਾ ਹੈ ਜਿੰਨਾ ਚਿਰ ਇੱਕ ਗਲਾਸ ਤੋਂ ਅੱਧਾ ਗਲਾਸ ਪਾਣੀ ਨਾ ਰਹਿ ਜਾਵੇ ਫਿਰ ਤੁਸੀਂ ਇਸ ਪਾਣੀ ਨੂੰ ਛਾਣ ਲੈਣਾ ਹੈ ਜਾਂ ਫਿਰ ਆਂਵਲੇ ਸਮੇਤ ਹੀ ਤੁਸੀਂ ਇਸ ਨੂੰ ਗਰੇਡਰ ਵਿੱਚ ਪਾ ਕੇ ਇਸ ਨੂੰ ਗ-ਰੈਂ-ਡ ਕਰ ਸਕਦੇ ਹੋ ਫਿਰ ਇਸ ਨੁਸਖੇ ਨੂੰ ਤੁਸੀਂ ਚੌਵੀ ਘੰਟੇ ਲਈ ਢੱਕ ਕੇ ਰੱਖ ਦੇਣਾ ਹੈ ਫਿਰ ਤੁਸੀਂ ਇਸ ਨੂੰ ਛਾਣ ਲੈਣਾ ਹੈ ਫਿਰ ਤੁਸੀਂ ਇਸ ਵਿੱਚ ਮਹਿੰਦੀ ਪਾਊਡਰ ਕੌਫੀ ਬਾਰਡਰ ਵੀ ਮਿਲਾ ਸਕਦੇ ਹੋ ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ
ਮਿਲਾਣ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਲਗਾ ਲੈਣਾ ਹੈ ਤੁਸੀਂ ਇਸ ਪੇਸਟ ਨੂੰ ਆਪਣੇ ਵਾਲਾਂ ਉੱਪਰ ਚਾਰ ਤੋਂ ਪੰਜ ਘੰਟੇ ਲੱਗੇ ਰਹਿਣ ਦੇਣਾ ਹੈ ਫਿਰ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਦੀ ਵਰਤੋਂ ਨਾਲ ਨਹੀਂ ਸਾਫ਼ ਕਰਨਾ ਤੁਸੀਂ ਸਿੰਪਲ ਪਾਣੀ ਸਾਦੇ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲੈਣਾ ਹੈ ਫਿਰ ਤੁਸੀਂ ਥੋੜ੍ਹੇ ਹੀ ਦਿਨਾਂ ਵਿਚ ਦੇਖੋਗੇ ਜਿਹੜੇ ਵਾਲ ਤੁਹਾਡੇ ਚਿੱਟੇ ਸਨ ਉਹ ਬਿਲਕੁਲ ਕਾਲੇ ਹੋ ਜਾਣਗੇ ਅਤੇ ਵਾਲ ਤੁਹਾਡੇ ਚ-ੜ੍ਹ-ਨ-ਗੇ ਨਹੀਂ ਸਗੋਂ ਵਾਲਾਂ ਵਿੱਚ ਮ-ਜ਼-ਬੂ-ਤੀ ਬਣੇਗੀ ਵਾਲ ਲੰਬੇ
ਅਤੇ ਸੋਹਣੇ ਦਿਖਣ ਲੱਗ ਜਾਣਗੇ ਜੇਕਰ ਤੁਸੀਂ ਇਸ ਨੁਸਖੇ ਨੂੰ ਇਸ ਤਰ੍ਹਾਂ ਤਿਆਰ ਕਰਦੇ ਹੋ ਅਤੇ ਇਸ ਤਰ੍ਹਾਂ ਇਸ ਨੂੰ ਆਪਣੇ ਸਿਰ ਉੱਪਰ ਲਗਾ ਲੈਂਦੇ ਹੋ ਤਾਂ ਤੁਸੀਂ ਥੋੜ੍ਹੇ ਹੀ ਦਿਨਾਂ ਵਿੱਚ ਇਸ ਦਾ ਫ਼ਾਇਦਾ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ