ਕਈ ਕਈ ਵਾਰੀ ਲਗਾਤਾਰ ਬੈਠ ਕੇ ਕੰ ਮ ਕਰਨ ਨਾਲ ਜਾਂ ਗਰਦਨ ਝੁ ਕਾ ਕੇ ਰੱਖਣ ਨਾਲ ਸਿ ਰ ਦ ਰ ਦ ਜਾਂ ਗ ਰ ਦ ਨ ਵਿੱਚ ਦ ਰ ਦ ਰਹਿਣ ਲੱਗ ਜਾਂਦਾ ਹੈ। ਕਈ ਵਾਰੀ ਇਹ ਦ ਰ ਦ ਜ਼ਿਆਦਾ ਵਧ ਜਾਂਦਾ ਹੈ ਅਤੇ ਸ ਰ ਵਾ ਈ ਕ ਲ ਦਾ ਰੂਪ ਲੈ ਲੈਂਦਾ ਹੈ। ਪਰ ਸ ਰ ਵਾ ਈ ਕ ਲ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਲੋ ਕ ਇਸ ਦ ਰ ਦ ਤੋਂ ਰਾਹਤ ਪਾਉਣ ਲਈ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਪਰ ਘਰੇਲੂ ਨੁਸਖਿਆਂ ਜਾਂ ਕਸਰਤ ਕਰਨ ਨਾਲ ਇਸ ਦ ਰ ਦ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।
ਇਸੇ ਤਰ੍ਹਾਂ ਦ ਰ ਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਪੇ ਟ ਦੇ ਭਾ ਰ ਲੇ ਟ ਜਾਓ ਅਤੇ ਹੁਣ ਗਰਦਨ ਦੇ ਉੱਤੇ ਚੰਗੀ ਤਰ੍ਹਾਂ ਮਾ ਲ ਸ਼ ਕਰੋ ਉਸ ਤੋਂ ਬਾਅਦ ਹੁਣ ਸਿੱ ਧੀ ਲੇ ਟ ਜਾਓ ਅਤੇ ਮੋ ਢਿ ਆਂ ਨੂੰ ਦ ਬਾ ਉ ਅਤੇ ਮਾ ਲਿ ਸ਼ ਕਰੋ। ਲਗਾਤਾਰ ਅਜਿਹਾ ਕਰਨ ਨਾਲ ਬਹੁਤ ਰਾਹਤ ਮਿਲਦੀ ਹੈ। ਇਸ ਤੋਂ ਬਾਅਦ ਹੁਣ ਫਿਰ ਪੇ ਟ ਭਾ ਰ ਲੇਟ ਜਾਓ ਅਤੇ ਰੀ ੜ੍ਹ ਦੀ ਹੱ ਡੀ ਦੇ ਮ ਣ ਕਿ ਆਂ ਨੂੰ ਹ ਲ ਕਾ ਹ ਲ ਕਾ ਦ ਬਾ ਓ । ਕੁੱਝ ਸਮੇਂ ਲਗਾਤਾਰ ਅਜਿਹਾ ਕਰਦੇ ਰਹੋ ਅਜਿਹਾ ਕਰਨ ਨਾਲ ਵੀ ਸ ਰ ਵਾ ਈ ਕ ਲ ਦੇ ਦ ਰ ਦ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਬਾਅਦ ਹੁਣ ਇੱਕ ਸ਼ਾਇਰ ਨੂੰ ਲੇ ਟ ਜਾਓ ਅਤੇ ਹੁਣ ਸੱ ਜੀ ਬਾਂ ਹ ਨੂੰ ਪਿੱਛੇ ਖਿੱ ਚੋ ਅਤੇ ਲੱ ਤ ਨੂੰ ਇਕੱਠਾ ਕਰ ਲਵੋ ਅਜਿਹਾ ਕਰਨ ਨਾਲ ਵੀ ਰੀ ੜ੍ਹ ਦੀ ਹੱ ਡੀ ਤੇ ਖਿ ਚਾ ਅ ਪੈਂਦਾ ਹੈ ਅਤੇ ਦ ਰ ਦ ਤੋਂ ਰਾਹਤ ਮਿਲਦੀ ਹੈ। ਤਕਰੀਬਨ 10 ਮਿੰਟ ਕ ਸ ਰ ਤ ਨੂੰ ਕਰਨ ਨਾਲ ਦ ਰ ਦ ਤੋਂ ਆਰਾਮ ਮਿਲਦਾ ਹੈ। ਇਸ ਤੋਂ ਬਾਅਦ ਹੁਣ ਸਿੱਧਾ ਲੇ ਟ ਜਾਓ ਅਤੇ ਲੱਤਾਂ ਦੀ ਚੰਗੀ ਤਰ੍ਹਾਂ ਮਾ ਲ ਸ਼ ਕਰੋ
ਅਜਿਹਾ ਕਰਨ ਨਾਲ ਵੀ ਮਾ ਸ ਪੇ ਸ਼ੀ ਆਂ ਅਤੇ ਨਾ ੜਾਂ ਨੂੰ ਖਿ ਚਾ ਅ ਪੈਂਦਾ ਹੈ ਅਤੇ ਸ ਵਾ ਇ ਕ ਲ ਬਿਲਕੁਲ ਠੀਕ ਹੋ ਜਾਦਾ ਹੈ। ਇਸ ਤਰ੍ਹਾਂ ਲਗਾਤਾਰ ਰੋਜ਼ਾਨਾ ਕ ਸ ਰ ਤ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਕੁਝ ਹੀ ਸਮੇਂ ਵਿੱਚ ਸ ਰ ਵਾ ਇ ਕ ਲ ਦੇ ਦ ਰ ਦ ਤੋਂ ਰਾਹਤ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।