ਕਈ ਵਾਰੀ ਮੌ ਸ ਮ ਬਦਲਣ ਕਾਰਨ ਵਾ ਲਾਂ ਸ ਬੰ ਧੀ ਦਿੱ ਕ ਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਵਾਲ ਝ ੜ ਨੇ ਸ਼ੁਰੂ ਹੋ ਜਾਂਦੇ ਹਨ। ਪਰ ਲਗਾਤਾਰ ਵੱਖ ਵੱਖ ਤਰ੍ਹਾਂ ਦੇ ਸ਼ੈਂ ਪੂ ਜਾਂ ਸਾ ਬ ਣ ਵਰਤਣ ਨਾਲ ਇਹ ਪ ਰੇ ਸ਼ਾ ਨੀ ਆਂ ਦੂਰ ਨਹੀਂ ਹੁੰਦੀਆਂ ਸਗੋਂ ਵਾ ਲ ਕ ਮ ਜ਼ੋ ਰ ਹੋਣੇ ਸ਼ੁਰੂ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਕਈ ਵਾਰੀ ਛੋਟੀ ਉਮਰ ਦੇ ਵਿਚ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਵੀ ਕਈ ਤਰ੍ਹਾਂ ਦੀਆਂ ਮੁ ਸ਼ ਕ ਲਾਂ ਆਉਂਦੀਆਂ ਹਨ। ਇਸ ਲਈ ਵਾ ਲਾਂ ਨੂੰ ਮ ਜ਼ ਬੂ ਤੀ ਦੇਣ ਲਈ ਅਤੇ ਵਾ ਲਾਂ ਨੂੰ ਕਾ ਲਾ ਰੱਖਣ ਲਈ ਘਰੇਲੂ ਨੁਸਖਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨਾਲ ਕੋਈ ਸਾ ਈ ਡ ਇ ਫੈ ਕ ਟ ਨਹੀਂ ਹੁੰਦਾ।
ਇਸੇ ਤਰ੍ਹਾਂ ਵਾ ਲਾਂ ਸ ਬੰ ਧੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਐ ਲੋ ਵੇ ਰਾ ਦੀਆਂ ਕੁਝ ਪੱ ਤੀ ਆਂ ਲੈ ਲਵੋ। ਹੁਣ ਇਨ੍ਹਾਂ ਨੂੰ ਛਿੱ ਲ ਲਵੋ। ਇਸ ਤੋ ਬਾਅਦ ਇਨ੍ਹਾ ਦਾ ਜੈਲ ਕੱ ਢ ਲਵੋ। ਇਸ ਤੋ ਬਾਅਦ ਹੁਣ ਨਿੰ ਮ ਦੀਆ ਪੱ ਤੀ ਆ ਲੈ ਲਵੋ।
ਹੁਣ ਇਨ੍ਹਾਂ ਨੂੰ ਸਾ ਫ਼ ਕਰ ਲਵੋ ਅਤੇ ਇਨ੍ਹਾ ਨੂੰ ਸੁੱ ਕਾ ਲਵੋ। ਇਸ ਤੋ ਬਾਅਦ ਹੁਣ ਐ ਲੋ ਵੇ ਰਾ ਜੈੱ ਲ ਅਤੇ ਨਿੰ ਮ ਦੀਆ ਪੱ ਤੀ ਆ ਨੂੰ ਮਿਲਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀ ਸ ਲਵੋ। ਹੁਣ ਇਸ ਪੇ ਸ ਟ ਨੂੰ ਇੱਕ ਕ ਟੋ ਰੀ ਵਿੱਚ ਕੱ ਢ ਲਵੋ। ਇਸ ਤੋਂ ਬਾਅਦ ਇਸ ਪੇ ਸ ਟ ਵਿੱਚ ਨਾ ਰੀ ਅ ਲ ਦਾ ਤੇ ਲ ਪਾ ਲਵੋ ਅਤੇ ਚੰਗੀ ਤਰ੍ਹਾਂ ਮਿਲਾ ਲਵੋ।
ਹੁਣ ਇਸ ਪੇ ਸ ਟ ਦੀ ਵਰਤੋਂ ਕਰੋ। ਇਸ ਪੇ ਸ ਟ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾ ਭ ਮਿਲੇਗਾ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਪੇ ਸ ਟ ਨੂੰ ਵਾ ਲਾਂ ਉੱਤੇ ਕੁਝ ਸਮੇਂ ਲਈ ਲਗਾ ਕੇ ਰੱਖਣਾ ਚਾਹੀਦਾ ਹੈ
ਇਸ ਤੋਂ ਬਾਅਦ ਵਾ ਲਾਂ ਨੂੰ ਧੋ ਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜ਼ਿਆਦਾ ਫਾ ਇ ਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ