ਪਰ ਅੱਜ ਦੇ ਸਮੇਂ ਵਿੱਚ ਹਾ ਈ ਬ ਲੱ ਡ ਪ੍ਰੈ ਸ਼ ਰ ਨਾਲ ਸ ਬੰ ਧ ਤ ਕਈ ਤਰ੍ਹਾਂ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਵਧ ਚੁੱ ਕੀ ਆ ਹਨ। ਬ ਲੱ ਡ ਪ੍ਰੈ ਸ਼ ਰ ਹਾ ਈ ਹੋਣ ਦੇ ਕਈ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਝ ੜੇ ਹੋਏ ਭੋਜਨ ਦੀ ਵਰਤੋਂ ਕਰਨਾ ਜਾਂ ਸ਼ਾ ਕਾ ਹਾ ਰੀ ਭੋਜਨ ਦੀ ਵਰਤੋਂ ਕਰਨਾ ਆਦਿ।
ਬ ਲੱ ਡ ਪ੍ਰੈ ਸ਼ ਰ ਹਾ ਈ ਹੋਣ ਨਾਲ ਅੱ ਖਾਂ ਅਤੇ ਦਿ ਲ ਸ ਬੰ ਧੀ ਕਈ ਸਾਰੀਆਂ ਬਿ ਮਾ ਰੀ ਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਤੋਂ ਰਾਹਤ ਪਾਉਣ ਲਈ ਹ ਰੀ ਆਂ ਸ ਬ ਜ਼ੀ ਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਫਲਾਂ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ ਅਤੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਹਾ ਈ ਬ ਲੱ ਡ ਪ੍ਰੈ ਸ਼ ਰ ਨੂੰ ਕੰ ਟ ਰੋ ਲ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਕੋਈ ਵੀ ਸ ਰੀ ਰ ਕ ਜਾਂ ਮਾ ਨ ਸਿ ਕ ਪ੍ਰੇ ਸ਼ਾ ਨੀ ਤੋਂ ਰਾਹਤ ਪਾਇਆ ਜਾ ਸਕਦੀ ਹੈ।
ਇਸ ਤੋਂ ਇਲਾਵਾ ਘਰੇਲੂ ਨੁਸਖਾ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿੱਚ ਪੰ ਜ ਤੁ ਲ ਸੀ ਦੇ ਪੱ ਤੇ, ਘੀ ਆਂ ਤੇ ਪੰਜ ਨਿੰ ਮ ਦੇ ਪੱ ਤੇ ਚਾਹੀਦੇ ਹਨ। ਹੁਣ ਇਨ੍ਹਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀ ਸ ਕਰ ਲਵੋ। ਹੁਣ ਇਸ ਵਿਚ ਪਾਣੀ ਪਾ ਕੇ ਇਸ ਦੀ ਵਰਤੋਂ ਕਰੋ ਰੋਜ਼ਾਨਾ ਲਗਾਤਾਰ ਸੱਤ ਦਿਨ ਖਾਲੀ ਪੇ ਟ ਇਸ ਦੀ ਵਰਤੋਂ ਕਰਨ ਨਾਲ ਬਹੁਤ ਰਾਹਤ ਮਿਲੀ ਹੈ।
ਇਸ ਤੋਂ ਇਲਾਵਾ ਬ ਲੱ ਡ ਪ੍ਰੈ ਸ਼ ਰ ਨੂੰ ਕੰ ਟ ਰੋ ਲ ਵਿੱਚ ਰੱਖਣ ਲਈ ਰੋਜ਼ਾਨਾ ਲ ਸ ਣ ਦੀ ਵਰਤੋ ਕਰਨੀ ਚਾਹੀਦੀ ਹੈ। ਦਰਅਸਲ ਰੋਜ਼ਾਨਾ ਲ ਸ ਣ ਦੀ ਇਕ ਕਲੀ ਦੀ ਵਰਤੋਂ ਕਰਨੀ ਚਾਹੀਦਿ ਹੈ। ਹੁਣ ਵਰਤੋ ਕਰਨ ਲਈ ਇਸ ਲ ਸ ਣ ਦੀ ਇਕ ਕਲੀ ਨੂੰ ਚੁੱ ਲ੍ਹੇ ਵਿਚ ਭੁੰ ਨ ਕੇ ਵਰਤਣਾ ਚਾਹੀਦਾ ਹੈ
ਕਿਉਂਕਿ ਅਜਿਹਾ ਕਰਨ ਨਾਲ ਜ਼ਿਆਦਾ ਲਾਭ ਹੁੰਦਾ ਹੈ ਅਤੇ ਕੱ ਚਾ ਲ ਸ ਣ ਖਾ ਣ ਨਾਲ ਘੱ ਟ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਦ ਵਾ ਈ ਆਂ ਦੀ ਵਰਤੋਂ ਘੱ ਟ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਵੀ ਸ ਰੀ ਰ ਨੂੰ ਕਈ ਤਰ੍ਹਾਂ ਦੀਆਂ ਦਿੱ ਕ ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।