Breaking News

ਇਹ ਬਰਫ਼ੀ 1 ਵਾਰ ਖਾ ਲਵੋ ਕੋਈ ਵੀ ਵਾ-ਇ-ਰ-ਸ ਨਹੀਂ ਚਿੰ-ਬ-ੜੇ-ਗਾ

ਵੀਡੀਓ ਥੱਲੇ ਜਾ ਕੇ ਦੇਖੋ, ਜਿਨ੍ਹਾਂ ਦੀਆਂ ਹੱਡੀਆਂ ਮਜਬੂਤ ਨਹੀਂ ਦਿਮਾਗ ਕਮਜ਼ੋਰ ਹੈ ਸਰੀਰ ਵਿੱਚ ਤਾਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਸਰੀਰਿਕ ਕਮਜ਼ੋਰੀ ਹੈ ਤਾਂ ਉਹਨਾਂ ਦੀ ਇਹ ਨੁ-ਸ-ਖਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਨੁਸਖ਼ੇ ਦਾ ਸੇਵਨ ਕਰਨ ਸਰੀਰ ਦੀਆਂ ਸਾਰੀਆਂ ਕ-ਮ-ਜ਼ੋ-ਰੀ-ਆਂ ਦੂਰ ਹੋ ਜਾਣਗੀਆਂ ਤੇ ਦਿਮਾਗ ਵੀ ਤੇਜ਼ ਹੋ ਜਾਵੇਗਾ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਸੌਖਾ ਹੈ ਤੁਸੀਂ ਇੱਕ ਪੈਨ ਲੈਣੀ ਹੈ ਤੇ ਉਸ ਵਿੱਚ ਅੱਧਾ ਕੱਪ ਬਦਾਮਾਂ ਦਾ ਪਾਉਣਾ ਹੈ ਤੇ ਉਸ ਨੂੰ ਹਲਕੀ ਅੱਗ ਤੇ ਦੋ ਤੋਂ ਤਿੰਨ ਮਿੰਟ ਤੱਕ ਭੁੰਨਣ ਹੈ ਤੁਸੀ ਇਕ ਪਲੇਟ ਵਿਚ ਕੱਢ ਲਵੋ ਉਸ ਤੋਂ ਅੱਧਾ ਕੱਪ ਅਖਰੋਟ ਦਾ ਲੈਣਾ ਹੈ

ਤੇ ਉਸ ਨੂੰ ਵੀ ਹੌਲੀ ਹੌਲੀ ਦੋ ਤਿੰਨ ਮਿੰਟ ਤੱਕ ਭੁੰਨਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਕੱਚੀ ਮੂੰਗਫਲੀ ਨੂੰ ਵੀ ਦੋ ਤਿੰਨ ਮਿੰਟਾਂ ਲਈ ਭੁੰ-ਨ-ਣਾ ਹੈ ਉਸ ਤੋਂ ਬਾਅਦ ਕਾਜੂ ਲੈਣੇ ਹਨ ਤੇ ਉਸ ਨੂੰ ਵੀ ਦੋ ਤੋਂ ਤਿੰਨ ਮਿੰਟਾਂ ਲਈ ਭੁੰ-ਨ-ਣਾ ਹੈ ਉਸ ਤੋਂ ਬਾਅਦ ਪਿਸਤਾ ਲੈਣਾ ਹੈ ਤੇ ਉਸ ਨੂੰ ਬਰੀਕ ਕੱ-ਟ ਲੈਣਾ ਹੈ ਤੇ ਉਸ ਨੂੰ ਵੀ ਬਹੁਤ ਤਿੰਨ ਮਿੰਟਾਂ ਤੱਕ ਹਲਕੀ ਅੱਗ ਉਪਰ ਭੁੰਨਣਾ ਹੈ ਉਸਤੋਂ ਬਾਅਦ 1 ਚੱਮਚ ਮੇਥੀ ਦਾਣੇ 3 4 ਲੋਂਗ ਲਵੋ ਚਾਰ ਪੰਜ ਹਰੀਆ ਲਾ-ਚੀ-ਆ ਇਕ ਟੁ-ਕ-ੜਾ ਦਾਲਚੀਨੀ ਲਵੋ ਤੇ

ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਭੁੰ-ਨ-ਣਾ ਹੈ ਉਸਤੋਂ ਅੱਧਾ ਕੱਪ ਤਿਲਾਂ ਦਾ ਲਵੋ ਤੇ ਉਸ ਨੂੰ ਵੀ ਭੁੰ-ਨ ਲਵੋ ਦੋ ਤਿੰਨ ਮਿੰਟ ਤੱਕ ਉਸਤੋਂ ਦੋ ਵੱਡੇ ਚਮਚ ਖਸਖਾਸ ਦੇ ਲਵੋ ਅਤੇ ਉਸ ਨੂੰ ਵੀ ਦੋ ਦੋ ਚਾਰ ਮਿੰਟ ਤੱਕ ਭੁੰ-ਨ ਲਵੋ ਤੇ ਉਸ ਤੋਂ ਬਾਅਦ ਤੁਸੀਂ ਡੇਢ ਜਾਂ ਦੋ ਚੱਮਚ ਨਾਰੀਅਲ ਦਾ ਬੁ-ਰਾ ਲੈਣਾਂ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਭੁੰ-ਨ-ਣਾ ਹੈ ਤੁਸੀਂ ਨਾਰੀਅਲ ਅਤੇ ਤਿਲਾਂ ਨੂੰ ਕਿਸੇ ਅਲੱਗ ਥਾਲ਼ੀ ਵਿਚ ਹੀ ਕੱਢਣਾ ਹੈ ਉਸ ਤੋਂ ਬਾਅਦ ਤੁਸੀਂ ਅੱਧਾ ਕਿਲੋ ਖੰਜੂਰ ਲੈਣੈ ਹਨ ਤੇ ਉਸ ਵਿੱਚ ਬੀਜ ਨੂੰ ਅਲੱਗ ਕਰ ਦਵੋ ਉਸ ਤੋਂ ਬਾਅਦ ਜੋ ਚੀਜ਼ਾਂ ਭੁੰ-ਨਿ-ਆ ਸੀ ਉਨ੍ਹਾਂ ਨੂੰ ਕਿਸੇ ਇਕ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਤੇ ਪਾਊਡਰ ਬਣਾ ਲਵੋ ਤੇ ਉਸ ਤੋਂ ਬਾਅਦ ਖੰਜੂਰ ਨੂੰ ਵੀ ਚੰਗੀ ਤਰ੍ਹਾਂ ਪੀਸ ਲਵੋ ਉਸ ਤੋਂ ਬਾਅਦ ਕੜ੍ਹਾਈ ਵਿਚ ਤੇਲ ਜਾਂ ਦੋ ਚਮਚ ਘਿਉ ਦੇ ਪਾਵੋ ਤੇ ਉਸ ਨੂੰ ਗਰਮ ਹੋਣ ਤੋਂ ਬਾਅਦ ਉਸ ਵਿੱਚ ਪੀਸੇ ਹੋਏ ਖੰਜੂਰ ਨੂੰ ਪਾ ਦੇਵੋਤੇ ਦੋ ਤੋਂ ਚਾਰ ਮਿੰਟਾਂ ਤੱਕ ਇਸ ਨੂੰ ਘਿਉ ਵਿੱਚ ਭੁੰਨ ਲਓ ਤੇ ਉਸ ਤੋਂ ਬਾਅਦ ਜੋ ਪਾਊਡਰ ਬਣਾਇਆ ਸੀ

ਉਹ ਵੀ ਪਾ ਦਵੋ ਤੇ ਵਿੱਚ ਹੀ ਖਸਖਾਸ ਤਿਲ ਉਹ ਵੀ ਖਸਖਾਸ ਤਿਲ ਉਹ ਵੀ ਪਾ ਦਿਓ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕੀ ਅੱਗ ਉਪਰ ਹੀ ਮਿਕਸ ਕਰ ਲਵੋ ਤੇ ਇਸ ਨੂੰ ਇੱਕ ਬਰਤਨ ਵਿੱਚ ਕਰ ਲਓ ਤੇ ਉਸ ਨੂੰ ਚੰਗੀ ਨੱ-ਪ ਕੇ ਉਸ ਦੇ ਪੀਸ ਬਣਾ ਲਵੋ ਤੁਸੀਂ ਇਸ ਦਾ ਇਕ ਟੁਕੜਾ ਸਵੇਰੇ ਖ਼ਾਲੀਪੇਟ ਖਾਣਾ ਹੈ ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

ਰਾਸ਼ੀਫਲ 03 ਜੁਲਾਈ 2025 ਬ੍ਰਿਸ਼ਭ, ਕਰਕ ਅਤੇ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਕੰਮ ਦੇ ਸਥਾਨ ‘ਤੇ ਮਿਲੇਗੀ ਚੰਗੀ ਸਫਲਤਾ, ਰੋਜ਼ਾਨਾ ਰਾਸ਼ੀਫਲ ਪੜ੍ਹੋ

ਮੇਖ ਅੱਜ ਦਾ ਦਿਨ ਜ਼ਿਆਦਾ ਕੰਮਾਂ ਅਤੇ ਭੱਜ-ਦੌੜ ਨਾਲ ਭਰਿਆ ਰਹੇਗਾ। ਸਫਲਤਾ ਦੇ ਮਾਰਗ ਵਿੱਚ …

Leave a Reply

Your email address will not be published. Required fields are marked *