ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਕੁਦਰਤ ਨੇ ਸਾਨੂੰ ਬਹੁਤ ਜ਼ਿਆਦਾ ਅਜਿਹੀਆਂ ਚੀਜ਼ਾਂ ਬਖਸ਼ਿਸ਼ ਕੀਤੀਆਂ ਹਨ,ਜਿਨ੍ਹਾਂ ਨਾਲ ਅਸੀਂ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ। ਪਰ ਇੱਥੇ ਮੁਸ਼ਕਲ ਉਦੋਂ ਆਉਂਦੀ ਹੈ ਜਦੋ ਸਾਨੂੰ ਇਨ੍ਹਾਂ ਬਾਰੇ ਕੋਈ ਵੀ ਗਿਆਨ ਨਹੀਂ ਹੁੰਦਾ ਕਿਉਂਕਿ ਅੱਜਕੱਲ੍ਹ ਦੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਆਯੁਰਵੈਦ ਦਾ ਗਿਆਨ ਨਹੀਂ ਹੈ।
ਜਿਸ ਕਾਰਨ ਕਿ ਉਹ ਕੁਦਰਤ ਵਿਚ ਮੌਜੂਦ ਪੇੜ ਪੌਦਿਆਂ ਜੜ੍ਹੀ ਬੂਟੀਆਂ ਦਾ ਲਾਭ ਨਹੀਂ ਉਠਾ ਪਾਉਂਦੇ ਅਤੇ ਜੇਕਰ ਉਨ੍ਹਾਂ ਨੂੰ ਕੋਈ ਵੀ ਸਰੀਰਕ ਸਮੱਸਿਆ ਆਉਂਦੀ ਹੈ ਤਾਂ ਜਲਦੀ ਹੀ ਹਸਪਤਾਲ ਵਿਚ ਚਲੇ ਜਾਂਦੇ ਹਨ ਅਤੇ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਦੇ ਹਨ ।
ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਬੂਟੀ ਬਾਰੇ ਦੱਸਣ ਜਾ ਰਹੇ ਹਾਂ ਜੋ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦੀ ਹੈ ਅਤੇ ਇਸ ਬੂਟੀ ਦੀ ਜੜ੍ਹ ਪੱਚੀ ਸਾਲ ਤਕ ਨਹੀਂ ਮਰਦੀ
ਭਾਵ ਕੇ ਜਦੋਂ ਵੀ ਇਸ ਨੂੰ ਵੱਢ ਦਿੱਤਾ ਜਾਂਦਾ ਹੈ ਤਾਂ ਇਹ ਵਾਰ ਵਾਰ ਉੱਠਦੀ ਹੈ ਇਸ ਜੜੀ ਬੂਟੀ ਨੂੰ ਭਾਰਤੀ ਭਾਸ਼ਾ ਵਿੱਚ ਲੂਹਣੀ ਵੀ ਕਿਹਾ ਜਾਂਦਾ ਹੈ, ਇਸ ਤੋਂ ਇਲਾਵਾ ਵੀ ਇਸ ਜੜੀ ਬੂਟੀ ਦੇ ਬਹੁਤ ਸਾਰੇ ਨਾਮ ਹਨ। ਦੱਸ ਦਈਏ ਕਿ ਇਸ ਬੂਟੀ ਵਿੱਚੋਂ ਬਹੁਤ ਸਾਰੇ ਵਿਟਾਮਿਨਾਂ,ਪ੍ਰੋਟੀਨ ਕੈਲਸ਼ੀਅਮ , ਮਿਨਰਲਜ਼, ਓਮੇਗਾ ਥ੍ਰੀ ਫੈਟੀ ਐਸਿਡ ਮਿਲਦੇ ਹਨ।
ਇਸ ਤੋਂ ਇਲਾਵਾ ਵੀ ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦੇ ਹਨ । ਜੇਕਰ ਅਸੀਂ ਇਸ ਬੂਟੀ ਦਾ ਸਲਾਦ ਦੀ ਤਰ੍ਹਾਂ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਸਰੀਰ ਵਿਚੋਂ ਬਹੁਤ ਸਾਰੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਅਸੀਂ ਆਪਣੇ ਅੱਖਾਂ ਕੰਨਾਂ ਅਤੇ ਚਮੜੀ ਨਾਲ ਸਬੰਧਤ ਬਹੁਤ ਸਾਰੀਆਂ ਬਿਮਾਰੀਆਂ ਨੂੰ ਹਰਾ ਸਕਦੇ ਹਾਂ। ਇਸ ਬੂਟੀ ਦਾ ਇਸਤੇਮਾਲ ਸਲਾਦ ਦੀ ਤਰ੍ਹਾਂ ਵੀ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਜੇਕਰ ਅਸੀਂ ਸਬਜ਼ੀ ਵਿੱਚ ਪਾਉਣਾ ਚਾਹਿਆ ਤਾਂ ਉਸ ਤਰੀਕੇ ਨਾਲ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।