ਵੀਡੀਓ ਥੱਲੇ ਜਾ ਕੇ ਦੇਖੋ, ਅਦਰਕ ਦਾ ਗਟਾ-ਗਟ ਬਣਾਉਣ ਲਈ 125 ਗ੍ਰਾਮ ਦੀ ਮਾਤਰਾ ਵਿਚ ਅਦਰਕ ਲੈ ਲਵੋ ਤੇ ਉਸ ਨੂੰ ਚੰਗੀ ਤਰ੍ਹਾਂ ਧੋਅ ਕੇ ਛਿੱ-ਲ ਲਵੋ ਤੇ ਫਿਰ ਅਦਰਕ ਨੂੰ ਵੱਡੇ ਵੱਡੇ ਟੁ-ਕ-ੜਿ-ਆਂ ਵਿਚ ਕ-ਟ ਲਵੋ ਤੇ ਫਿਰ ਮਿਸ਼ਰੀ ਲੈ ਕੇ ਉਸ ਨੂੰ ਪੀਸ ਲਵੋ ਤੇ ਫਿਰ ਅਦਰਕ ਨੂੰ ਵੀ ਮਿਕਸੀ ਵਿਚ ਪਾ ਕੇ ਤੇ ਉਸ ਵਿਚ ਥੋੜਾ ਜਾ ਪਾਣੀ ਪਾ ਕੇ ਇਸ ਨੂੰ ਪੀਸ ਲੈਣਾ ਹੈ। ਫਿਰ ਇੱਕ ਕੜਾਈ ਨੂੰ ਘੱਟ ਗੈਸ ਤੇ ਰੱਖ ਕੇ ਉਸ ਵਿਚ ਅਦਰਕ ਦਾ ਪੇਸਟ ਪਾ ਦਵਾਂਗੇ ਤੇ ਫਿਰ ਇਸ ਨੂੰ ਹਿਲਾਉਂਦੇ ਹੋਏ ਚੰਗੀ ਤਰ੍ਹਾਂ
ਪੱਕਣ ਦਵੋ ਤੇ ਫਿਰ ਇਸ ਵਿਚ 125 ਗ੍ਰਾਮ ਗੁੜ ਦੇ ਛੋਟੇ-ਛੋਟੇ ਟੁ-ਕ-ੜੇ ਕਰਕੇ ਪਾ ਦੇਣਾ ਹੈ ਤੇ ਫਿਰ 4 ਤੋਂ 5 ਮਿੰਟ ਤਕ ਇਸ ਨੂੰ ਪ-ਕਾ-ਉ-ਣ ਤੋਂ ਬਾਅਦ ਇਸ ਵਿਚ ਅੱਧਾ ਚਮਚ ਭੁੰ-ਨਿ-ਆ ਹੋਇਆ ਜੀਰਾ ਕੁੱ-ਟ ਕੇ ਇਸ ਵਿਚ ਪਾ ਦੇਣਾ ਹੈ ਤੇ ਫਿਰ ਅੱਧਾ ਚਮਚ ਕੁਟੀ ਹੋਈ ਕਾਲੀ ਮਿਰਚ ਪਾਉਣੀ ਹੈ ਫਿਰ ਅੱਧਾ ਛੋਟਾ ਚਮਚ ਕਾਲਾ ਨਮਕ ਪਾ ਦੇਣਾ ਹੈ ਇਸ ਨਾਲ ਇਸ ਦਾ ਸਵਾਦ ਹੋਰ ਵੀ ਵਧਿਆ ਹੋ ਜਾਂਦਾ ਹੈ ਤੇ ਫਿਰ ਇਸ ਵਿਚ ਅੱਧਾ ਛੋਟਾ ਚਮਚ ਚਿੱਟਾ ਨਮਕ ਪਾ ਦਵਾਂਗੇ ਤੇ ਫਿਰ ਇਕ ਚੌਥਾਈ ਚਮਚ ਦੀ ਮਾਤਰਾ ਵਿਚ
ਤੁਸੀਂ ਇਸ ਵਿਚ ਹਿੰਗ ਦਾ ਪਾ-ਉ-ਡ-ਰ ਪਾਉਣਾ ਹੈ ਤੇ ਫਿਰ ਇਹਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਇਸ ਨੂੰ ਖੱ-ਟਾ ਬ-ਣਾ-ਉ-ਣ ਲਈ 50ਗ੍ਰਾਮ ਦੀ ਮਾਤਰਾ ਵਿਚ ਆਮਚੂਰ ਪਾ ਦੇਣਾ ਹੈ,ਇਕ ਗੱਲ ਦਾ ਧਿ-ਆ-ਨ ਰੱਖੋ ਕਿ ਜੇ ਤੁਹਾਡਾ ਜੋੜਾ ਵਿਚ ਦਰਦ ਰਹਿੰਦਾ ਹੈ ਪਿੰ-ਡ-ਲੀ-ਆ ਵਿਚ ਦਰਦ ਰਹਿੰਦਾ ਹੈ ਜਾ ਹੋਰ ਵੀ ਦਰਦ ਹੁੰਦਾ ਹੈ ਤਾਂ ਤੁਸੀਂ ਆਮਚੂਰ ਦਾ ਇ-ਸ-ਤੇ-ਮਾ-ਲ ਨਹੀ ਕਰਨਾ,ਫਿਰ ਇਹਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਮਿਕਸ ਕਰਨ ਤੋਂ ਬਾਅਦ ਗੈਂਸ ਬੰ-ਦ ਕਰ ਦਵੋ
ਤੇ ਕੁਝ ਦੇਰ ਲਈ ਇਸ ਨੂੰ ਠੰ-ਡਾ ਹੋਣ ਲਈ ਰੱਖ ਦਵੋ।ਫਿਰ ਆਪਣੇ ਹੱਥ ਤੇ ਮਿਸ਼ਰੀ ਦਾ ਪਾ-ਊ-ਡ-ਰ ਪਾ ਕੇ ਇਸ ਮਿ-ਸ਼-ਰ-ਣ ਦੇ ਮਿਸ਼ਰੀ ਨਾਲ ਗੋ-ਲੇ ਬਣਾ ਲੈਣੇ ਹਨ,ਖਾਣਾ ਖਾਣ ਤੋਂ ਬਾਅਦ ਇਸ ਦਾ ਇਕ ਗੋ-ਲਾ ਖਾ ਲਵੋ ਇਸ ਨਾਲ ਤੁਹਾਡਾ ਪਾਚਣ ਵੀ ਸਹੀ ਤਰੀਕੇ ਨਾਲ ਹੋਵੇਗਾ ਤੇ ਮੋ-ਟਾ-ਪਾ ਵੀ ਨਹੀਂ ਵੱਧੇਗਾ। ਇਸ ਤੋਂ ਇਲਾਵਾ ਜੇ ਤੁਹਾਡੀ ਕਮਰ, ਜੋੜਾਂ,ਗਠਿਏ ਵਿੱਚ ਦਰਦ ਹੋਵੇ ਤਾਂ ਤੁਸੀਂ ਇਸ ਅਦਰਕ ਦੇ ਗਟਾ-ਗਟ ਨੂੰ ਖਾ ਸਕਦੇ ਹੋ ਪਰ ਤੁਸੀਂ ਫਿਰ ਆ-ਮ-ਚੂ-ਰ ਦਾ ਪ-ਰ-ਯੋ-ਗ ਨਹੀ ਕਰਨਾ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ