ਵੀਡੀਓ ਥੱਲੇ ਜਾ ਕੇ ਦੇਖੋ,ਇਹ ਚਾਰ ਲੋਕ ਭੁੱਲ ਕੇ ਵੀ ਮੇ-ਥੀ ਦਾ-ਣਾ ਨਾ ਖਾਣ ਮੇਥੀ ਦਾਣਾ ਚੁਗ ਕੇ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਇਸ ਦੀ ਜੇਕਰ ਲੋੜ ਤੋਂ ਵੱਧ ਸੇਵਨ ਕੀਤਾ ਜਾਵੇ ਤਾਂ ਇਹ ਨੁ-ਕ-ਸਾ-ਨ ਵੀ ਕਰ ਸਕਦਾ ਹੈ ਅਤੇ ਕੁਝ ਲੋਕਾਂ ਨੂੰ ਦੱਸਦਾ ਹੈ ਕਿ ਨਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਤੇ ਸਾਡੇ ਗੋਡਿਆਂ ਲਈ ਸਾਡੇ ਸਰੀਰ ਲਈ ਸਾਡੇ ਸਰੀਰਕ ਤਾ-ਕ-ਤ ਲਈ ਤਾਂ ਬਹੁਤ ਜ਼ਰੂਰੀ ਹੁੰਦੀ ਸੀ ਹੁੰਦੀ ਹੈ ਪਰ ਜਿਹੜੇ ਲੋਕ ਲੰਮੇ ਸਮੇਂ ਤੱਕ ਦ-ਵਾ-ਈ-ਆਂ ਲੈਂਦੇ ਹਨ
ਉਹਨਾਂ ਦੀ ਦ-ਵਾ-ਈ ਚੱਲਦੀ ਰਹਿੰਦੀ ਹੈ ਉਹ ਇਸ ਦਾ ਇ-ਸ-ਤੇ-ਮਾ-ਲ ਨਾ ਕਰਨਾ ਅਤੇ ਜਿਨ੍ਹਾਂ ਲੋਕਾਂ ਨੂੰ ਅ-ਲ-ਰ-ਜ਼ੀ ਦੀ ਬਿ-ਮਾ-ਰੀ ਹੋਵੇ ਜਿਵੇਂ ਕਿ ਖਾਂਸੀ ਦੀ ਅ- -ਰ-ਜੀ ਹੋਵੇ ਜਾਂ ਫਿਰ ਚਮੜੀ ਦੀ ਅ-ਲ-ਰ-ਜੀ ਹੋਵੇ ਤਾਂ ਉਹ ਲੋਕ ਮੇਥੀ ਦਾਣੇ ਦਾ ਸੇ-ਵ-ਨ ਨਾ ਕਰੋ, ਅਤੇ ਜਿਹੜੀਆਂ ਔਰਤਾਂ ਗ-ਰ-ਭ-ਵ-ਤੀ ਹਨ ਉਹ ਵੀ ਇਸ ਦਾ ਸੇ-ਵ-ਨ ਨਾ ਕਰੋ, ਅਤੇ ਜਿਨ੍ਹਾਂ ਨੂੰ ਪੇਟ ਦੀਆਂ ਸ-ਮੱ-ਸਿ-ਆ-ਵਾਂ ਹਨ ਉਹ ਵੀ ਇਸ ਦਾ ਸੇ-ਵ-ਨ ਨਾ ਕਰੋ, ਪੇਟ ਨਾਲ ਸੰ-ਬੰ-ਧ-ਤ ਕੋਈ ਵੀ ਸ-ਮੱ-ਸਿ-ਆ
ਜਿਵੇਂ ਗੈਸ ਕ-ਬ-ਜ਼ ਜਾਂ ਦ-ਸ-ਤ ਲੱਗਣੇ ਇਹੋ ਜਿਹੀਆਂ ਸ-ਮੱ-ਸਿ-ਆ-ਵਾਂ ਹਨ ਤਾਂ ਤੁਸੀਂ ਮੇਥੀ ਦਾਣੇ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ, ਕਿਉਂਕਿ ਹਰ ਇਕ ਇਨਸਾਨ ਦੇ ਸਰੀਰ ਦੀ ਤਸੀਰ ਅਲੱਗ ਅਲੱਗ ਹੁੰਦੀ ਹੈ,ਕਿਸੇ ਦਾ ਸਰੀਰ ਦਾ ਤਾਪਮਾਨ ਠੰਡਾ ਹੁੰਦਾ ਹੈ ਕਿਸੇ ਦਾ ਗਰਮ ਹੁੰਦਾ ਹੈ ਕਿਸੇ ਦਾ ਖ਼ੁਸ਼ਕ ਹੁੰਦਾ ਹੈ ਇਸ ਲਈ ਡਾਕਟਰ ਦੀ ਸ-ਲਾ-ਹ ਦੇ ਅਨੁਸਾਰ ਹੀ ਮੇਥੀ ਦਾਣਿਆਂ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖ ਕੇ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ