ਜਦੋਂ ਪੁਰਾਣੇ ਸਮਿਆਂ ਵਿੱਚ ਬਜ਼ੁਰਗਾਂ ਦੇ ਵੱਲੋਂ ਛੋਟੀਆਂ ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਤਾਂ , ਉਸ ਸਮੇਂ ਲੋਕ ਕਾਫ਼ੀ ਖ਼ੁਸ਼ ਹੁੰਦੇ ਸਨ ਤੇ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਤੋਂ ਦੂਰ ਰਹਿੰਦੇ ਸਨ । ਪਰ ਅੱਜਕੱਲ੍ਹ ਦੇ ਲੋਕ ਉਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਵਹਿਮਾਂ ਭਰਮਾਂ ਦਾ ਨਾਮ ਦਿੰਦੇ ਹਨ ਤੇ ਖੁਦ ਨੂੰ ਪੜ੍ਹੇ ਲਿਖੇ ਕਹਿ ਕੇ ਆਪਣੇ ਜੀਵਨ ਦੇ ਵਿੱਚ ਅਜਿਹੀਆਂ ਗ਼ਲਤੀਆਂ ਕਰਦੇ ਹਨ ਜਿਸ ਦਾ ਮੁਆਵਜ਼ਾ ਬਾਅਦ ਵਿਚ ਉਨ੍ਹਾਂ ਨੂੰ ਜ਼ਿੰਦਗੀ ਭਰ ਚੁਕਾਉਣਾ ਪੈਂਦਾ ਹੈ ।
ਇਸ ਵਿਚਾਲੇ ਅੱਜ ਤੁਹਾਨੂੰ ਬਜ਼ੁਰਗਾਂ ਦੇ ਵੱਲੋਂ ਮੰਨੀਆਂ ਜਾਣ ਵਾਲੀਆਂ ਅਜਿਹੀਆਂ ਛੇ ਗੱਲਾਂ ਬਾਰੇ ਦੱਸਾਂਗੇ , ਕਿ ਜੇਕਰ ਤੁਹਾਡੇ ਨਾਲ ਵੀ ਉਹ ਚੀਜ਼ਾਂ ਵਾਪਰਦੀਆਂ ਹਨ ਤਾਂ ਤੁਸੀਂ ਕਿਸ ਤਰ੍ਹਾਂ ਆਪਣਾ ਬਚਾਅ ਕਰ ਸਕਦੇ ਹੋ । ਪਹਿਲੀ ਇਹ ਗੱਲ ਹੈ ਕਿ ਜਦੋਂ ਕਈ ਵਾਰ ਅਸੀਂ ਕੀਤੇ ਜਾ ਰਹੇ ਹੁੰਦੇ ਹਾਂ ਤਾਂ ,ਰਸਤੇ ਵਿਚ ਕਈ ਵਾਰ ਸਾਨੂੰ ਡੰਗਰਾਂ ਦੇ ਅਕਾਲ ਚਲਾਣੇ ਯਾਨੀ ਕਿ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਮਿਲਦੀਆਂ ਹਨ , ਉਸ ਉੱਪਰੋਂ ਕਦੇ ਵੀ ਨਾ ਲੰਘ ਕੇ ਜਾਓ । ਜੇਕਰ ਤੁਸੀਂ ਲੰਘ ਵੀ ਗਏ ਹੋ ਤਾਂ , ਘਰ ਜਾ ਕੇ ਇਸ਼ਨਾਨ ਕਰੋ । ਕਿਉਂਕਿ ਬਜ਼ੁਰਗਾਂ ਦਾ ਮੰਨਣਾ ਸੀ ਕਿ ਅਜਿਹੀਆਂ ਥਾਵਾਂ ਤੇ ਕਾਫ਼ੀ ਨਕਾਰਾਤਮਕ ਊਰਜਾ ਹੁੰਦੀ ਹੈ ,
ਜੋ ਮਨੁੱਖ ਨੂੰ ਮਾਨਸਿਕ ਤਣਾਅ ਦਾ ਰੋਗੀ ਬਣਾ ਸਕਦੀ ਹੈ । ਦੂਜੀ ਉਹ ਗੱਲ ਹੈ ਕਿ ਜੇਕਰ ਤੁਹਾਨੂੰ ਰਸਤੇ ਵਿੱਚ ਵਾਲਾਂ ਦਾ ਢੇਰ ਮਿਲਦਾ ਹੈ ਤਾਂ ਉਸ ਨੂੰ ਟੱਪ ਕੇ ਨਾ ਲੰਘੋ, ਬਲਕਿ ਰਸਤਾ ਹੀ ਬਦਲ ਲਵੋ । ਤੀਜੀ ਜੇਕਰ ਸੜਕ ਵਿਚਕਾਰ ਕਿਸੇ ਨੇ ਮਠਿਆਈ, ਚਿੱਟਾ ,ਕੱਪੜਾ ਭਰਪੂਰ ਮਾਤਰਾ ਵਿੱਚ ਲੋਗ ਸੜਕ ਦੇ ਚੁਰਾਹੇ ਵਿੱਚ ਰੱਖੇ ਹਨ
ਤਾਂ ਉਸ ਨੂੰ ਕਦੇ ਵੀ ਨਾ ਟੱਪੋ ਕਿਉਂਕਿ ਸਿਆਣਿਆਂ ਦਾ ਮੰਨਣਾ ਸੀ ਕਿ ਅਜਿਹੀਆਂ ਚੀਜ਼ਾਂ ਨਕਾਰਾਤਮਕ ਚੀਜ਼ਾਂ ਨੂੰ ਲੋਕਾਂ ਵੱਲੋਂ ਭੇਟ ਕੀਤੀਆਂ ਜਾਂਦੀਆਂ ਹਨ । ਚੌਥਾ ਕੰਡਿਆਂਵਾਲੀ ਰਸਤੇ ਵਿਚੋਂ ਨਾ ਲੱਗੇ ਕਿਉਂਕਿ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੱਢੇ ਪੈਦਾ ਹੋ ਸਕਦੇ ਹਨ।
ਇਸ ਤੋਂ ਇਲਾਵਾ ਜੇਕਰ ਤੁਹਾਡੇ ਅੱਗੇ ਕੋਈ ਪਾਣੀ ਸੁੱਟ ਦੇਵੇ ਤਾਂ ਉਸ ਦੀ ਅੱਗਿਓਂ ਨਾ ਜਾਓ ਤੇ ਅੰਤ ਵਿਚ ਜੇਕਰ ਰਸਤੇ ਵਿਚ ਕਿਸੇ ਜਾਨਵਰ ਦਾ ਮਲ , ਰੇਸ਼ਾ ਪਈ ਹੋਵੇ ਤਾਂ ਉਸ ਨੂੰ ਕਦੀ ਵੀ ਟੱਪ ਕੇ ਨਾ ਜਾਓ । ਉਪਰੋਕਤ ਲਿਖੀਆਂ ਗੱਲਾਂ ਤੇ ਜੇਕਰ ਤੁਸੀਂ ਧਿਆਨ ਦੇਵੋਗੇ ਤਾਂ ਤੁਹਾਡੀ ਜ਼ਿੰਦਗੀ ਕਾਫ਼ੀ ਸੁਖਾਲੀ ਬਣ ਸਕਦੀ ਹੈ । ਇਸ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਚ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ