ਵੀਡੀਓ ਥੱਲੇ ਜਾ ਕੇ ਦੇਖੋ,ਰਸੋਈ ਘਰ ਡਰਾਇੰਗ ਰੂਮ ਤੋਂ ਇਲਾਵਾ, ਮੁੱਖ ਦੁਆਰ ਦਾ ਵੀ ਖਾਸ ਧਿ-ਆ-ਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾ-ਸ-ਤ-ਰ ਦੇ ਅਨੁਸਾਰ ਘਰ ਵਿੱਚ ਇਨ੍ਹਾਂ ਚੀਜ਼ਾਂ ਨੂੰ ਰੱਖਣ ਨਾਲ ਘਰ ਦੇ ਪਰਵਾਰ ਦੇ ਮੈਂਬਰਾਂ ਨੂੰ ਆਰਥਿਕ ਤੰ-ਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਵਾਸਤੂ ਦੇ ਅਨੁਸਾਰ ਉਹ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਘਰ ਵਿੱਚ ਰੱਖਣ ਨਾਲ
ਦੁ-ਰ-ਭਾ-ਗ ਵੱਧਦਾ ਹੈ। ਪਹਿਲੀ ਚੀਜ਼ ਹੈ ਕੰ-ਡੇ ਵਾਲੇ ਪੌਦੇ ਵਸਤੂ ਦੇ ਅਨੁਸਾਰ ਘਰ ਵਿਚ ਕਦੇ ਵੀ ਕੰਡੇ ਵਾਲੇ ਪੌਦੇ ਨਹੀਂ ਰੱਖਣੇ ਚਾਹੀਦੇ ਚਾਹੇ ਤੁਸੀਂ ਇਸ ਨੂੰ ਘਰ ਦੀ ਸ-ਜਾ-ਵ-ਟ ਲਈ ਰੱਖਦੇ ਹੋ। ਇਸ ਨਾਲ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਬ-ਦ-ਕਿ-ਸ-ਮ-ਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਜਿਨਾ ਪੌਦਿਆਂ ਦੇ ਪੱਤਿਆਂ ਤੋਂ ਦੁੱਧ ਨਿਕਲਦਾ ਹੋਵੇ, ਇਹੋ ਜਹੇ ਪੌਦਿਆਂ ਨੂੰ ਵੀ ਘਰ ਵਿੱਚ ਨਹੀਂ ਰੱਖਣਾ ਚਾਹੀਦਾ।ਦੂਸਰੀ ਚੀਜ਼ ਹੈ ਟੁੱ-ਟੀ-ਆਂ ਫੁ-ਟੀ-ਆਂ ਚੀਜਾ। ਕਈ ਵਾਰ ਅਸੀਂ ਘਰ ਵਿੱਚ ਕੋਈ ਚੀਜ਼ ਟੁੱ-ਟ ਜਾਂਦੀ ਹੈ
ਫਿਰ ਵੀ ਅਸੀਂ ਉਸ ਨੂੰ ਸੰ-ਭਾ-ਲ ਕੇ ਰੱਖਦੇ ਹਾਂ। ਘਰ ਵਿੱਚੋਂ ਟੂ-ਟੀ-ਆਂ ਫੁ-ਟਿ-ਆ ਚੀਜ਼ਾਂ ਰੱਖਣ ਨਾਲ ਘਰ ਵਿੱਚ ਨ-ਕਾ-ਰਾ-ਤ-ਮ-ਕ-ਤਾ ਦਾ ਨਿ-ਵਾ-ਸ ਹੁੰਦਾ ਹੈ। ਇਸ ਕਰਕੇ ਘਰ ਵਿੱਚ ਕੋਈ ਵੀ ਟੁੱ-ਟੀ ਫੁੱਟੀ ਚੀਜ਼ ਨੂੰ ਨਹੀਂ ਰੱਖਣਾ ਚਾਹੀਦਾ ਉਸ ਨੂੰ ਨਾਲ ਦੀ ਨਾਲ ਸੁੱ-ਟ ਦੇਣਾ ਚਾਹੀਦਾ ਹੈ।ਜੇਕਰ ਤੁਹਾਡੇ ਘਰ ਵਿੱਚ ਕੋਈ ਘ-ੜੀ ਬੰ-ਦ ਹੋ ਗਈ ਹੈ ਤਾਂ ਉਸਨੂੰ ਘਰ ਵਿੱਚ ਕਦੇ ਵੀ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਸ ਨਾਲ ਘਰ ਪ-ਰ-ਵਾ-ਰ ਦੇ ਮੈਂਬਰਾਂ ਦਾ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੁੰਦਾ।
ਇਸ ਤੋਂ ਇਲਾਵਾ ਘਰ ਵਿਚ ਰੁ-ਕੀ ਹੋਈ ਘ-ੜੀ ਨਹੀਂ ਲੱਗਾਣੀ ਚਾਹੀਦੀ। ਰੁ-ਕੀ ਹੋਈ ਘੜੀ ਵਿੱਚ ਸੈੱ-ਲ ਪਾਉਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਸੁੱ-ਟ ਦੇਣਾ ਚਾਹੀਦਾ ਹੈ। ਵਾ-ਸ-ਤੂ ਦੇ ਅਨੁਸਾਰ ਘਰ ਵਿਚ ਫਟੇ ਪੁ-ਰਾ-ਣੇ ਕੱਪੜੇ ਨਹੀਂ ਰੱਖਣੇ ਚਾਹੀਦੇ। ਫ-ਟੇ ਪੁਰਾਣੇ ਕੱਪੜੇ ਰੱਖਣ ਦੇ ਨਾਲ ਘਰ ਵਿਚ ਨੈ-ਗ-ਟੀ-ਵਿ-ਟੀ ਦਾ ਸੰਚਾਰ ਹੁੰਦਾ ਹੈ।ਇਸ ਨਾਲ ਮਨ ਵਿਚ ਬੁ-ਰੇ ਵਿਚਾਰ ਵੀ ਆਉਂਦੇ ਹਨ ਇਸ ਕਰਕੇ ਘਰ ਵਿਚ ਪੁਰਾਣੇ ਕ-ਪ-ੜੇ ਨਹੀਂ ਰੱਖਣੇ ਚਾਹੀਦੇ।
ਇਸ ਨੂੰ ਕਿਸੇ ਜਰੂਰਤ ਮੰ-ਦ ਨੂੰ ਦਾ-ਨ ਦੇ ਦੇਣਾ ਚਾਹੀਦਾ ਹੈ। ਘਰ ਵਿੱਚ ਲੱਗਣ ਵਾਲੇ ਮ-ਕ-ੜੀ ਦੇ ਜਾਲੇ ਨੂੰ ਨਾਲ ਦੀ ਨਾਲ ਹਟਾ ਦੇਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਚੰਗੇ ਦਿਨ ਵੀ ਬੁ-ਰੇ ਦਿਨ ਵਿੱਚ ਬਦਲ ਸਕਦੇ ਹਨ। ਮ-ਕ-ੜੀ ਦੇ ਜਾਲੇ ਨਾਲ ਘਰ ਅਤੇ ਦੁਕਾਨ ਵਿਚ ਵਾ-ਸ-ਤੂ ਦੋ-ਸ਼ ਪੈਦਾ ਹੋ ਜਾਂਦੇ ਹਨ। ਇਸ ਕਰਕੇ ਇਨ੍ਹਾਂ ਦਾ ਘਰ ਵਿੱਚ ਹੋਣਾ ਅ-ਸ਼ੁੱ-ਭ ਮੰਨਿਆ ਜਾਂਦਾ ਹੈ।
ਘਰ ਵਿਚ ਜੇ ਕਿਸੇ ਡੁੱ-ਬ-ਦੇ ਹੋਏ ਜਹਾਜ਼ ਦੀ ਫੋਟੋ ਲਗਾਉਣੀ, ਜਾਂ ਫਿਰ ਕੋਈ ਹਿੰ-ਸਾ-ਤ-ਮ-ਕ ਜਾਨਵਰ ਦੀ ਤ-ਸ-ਵੀ-ਰ ਲਗਾਉਣੀ,ਜਿਵੇਂ ਸ਼ੇਰ ਚਿੰਤਾ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਹਿੰ-ਸਾ-ਤ-ਮ-ਕ ਮਾਹੌਲ ਬਣ ਜਾਂਦਾ ਹੈ। ਘਰ ਵਿੱਚ ਦੇਵੀ ਦੇਵਤਿਆਂ ਦੀਆਂ ਪੁਰਾਣੀਆਂ ਤਸਵੀਰਾਂ, ਟੁੱ-ਟੀ-ਆ ਫੁੱ-ਟੀ-ਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਵੀ ਆਰਥਿਕ ਹਾ-ਨੀ ਹੋ ਸਕਦੀ ਹੈ। ਇਹਨਾਂ ਨੂੰ ਕਿਸੇ ਵਹਿੰਦੀ ਨਦੀ ਵਿਚ ਪ੍ਰ-ਵਾ-ਹਿ-ਤ ਕਰ ਦੇਣਾ ਚਾਹੀਦਾ ਹੈ। ਇਕੋ ਦੇਵੀ ਦੇਵਤਿਆਂ ਦੀ ਦੋ ਤਿੰਨ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ