Breaking News

ਐਵੇਂ ਨਾ ਜਾਣੋ ਖਸਖਸ ਨੂੰ-ਇਹਨਾਂ ਬਿਮਾਰੀਆਂ ਨੂੰ ਮਿੰਟਾਂ ਚ’ ਕਰ ਦਿੰਦੀ ਹੈ ਜੜੋਂ ਖਤਮ

ਆਯੂਰਵੇਦ ‘ਚ ਮੂੰਹ ਦਾ ਅਲਸਰ ਸਰੀਰ ‘ਚ ਗਰਮੀ ਦੇ ਕਾਰਣ ਹੁੰਦਾ ਹੈ। ਇਸ ਲਈ ਥੋੜ੍ਹੀ ਖੰਡ ਅਤੇ ਖਸਖਸ ਪੀਸ ਕੇ ਲੈਣ ਨਾਲ ਮੂੰਹ ਦੇ ਅਲਸਰ ‘ਚ ਅਰਾਮ ਮਿਲਦਾ ਹੈ। ਕਾਲੀ ਖਸਖਸ ਵੀ ਬਹੁਤ ਉਪਯੋਗੀ ਹੁੰਦੀ ਹੈ। ਕਬਜ਼ ਤੋਂ ਛੁਟਕਾਰਾ — ਇਹ ਕਬਜ਼ ਦੀ ਸਮੱਸਿਆ ਲਈ ਬਹੁਤ ਵਧੀਆ ਦਵਾਈ ਹੈ। ਇਸ ਲਈ ਕੁਝ ਪੀਸੀ ਹੋਈ ਖਸਖਸ ਨੂੰ ਭੋਜਨ ਤੋਂ ਪਹਿਲਾਂ ਲਓ ਅਤੇ ਭੋਜਨ ‘ਚ ਵੀ ਸ਼ਾਮਿਲ ਕਰੋ।

ਨੀਂਦ ਨਾ ਆਉਣ ਦੀ ਸਮੱਸਿਆ — ਇਹ ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਉਪਯੋਗੀ ਹੈ। ਇਸ ਲਈ ਖਸਖਸ ਦਾ ਦੁੱਧ ਨਿਕਾਲ ਕੇ ਅਤੇ ਖੰਡ ਮਿਲਾ ਕੇ ਪੀਣ ਨਾਲ ਇਸ ਸਮੱਸਿਆ ਦਾ ਹਲ ਨਿਕਲ ਸਕਦਾ ਹੈ। ਦਿਲ ਦੀ ਸਿਹਤ ਲਈ — ਇਸ ਦੀ ਕੁਝ ਮਾਤਰਾ ਰੋਜ਼ ਆਪਣੇ ਭੋਜਨ ‘ਚ ਸ਼ਾਮਿਲ ਕਰਨ ਨਾਲ ਦਿਲ ਦੀ ਸਿਹਤ ‘ਚ ਸੁਧਾਰ ਹੁੰਦਾ ਹੈ।

ਹੱਡਿਆਂ ਦੀ ਮਜ਼ਬੂਤੀ ਲਈ – ਇਸ ‘ਚ ਕੈਲਸ਼ੀ ਅਮ ਭਰਪੂਰ ਮਾਤਰਾ ‘ਚ ਹੁੰਦਾ ਹੈ । ਇਸ ਦਾ ਪੇਸਟ ਜੋੜਾਂ ਦੇ ਦਰਦ ਅਤੇ ਸੋਜ ‘ਤੇ ਲਗਾਉਣ ਨਾਲ ਅਰਾਮ ਮਿਲਦਾ ਹੈ। ਚਮੜੀ ਦੇ ਰੋਗ — ਇਸ ਦੇ ਪੇਸਟ ਨੂੰ ਸੁੱਕੀ ਚਮੜੀ ਜਾਂ ਰੈਸ਼ੇਜ਼ ‘ਤੇ ਲਗਾਉਣ ਨਾਲ ਅਰਾਮ ਮਿਲਦਾ ਹੈ। ਦਿਮਾਗੀ ਤਾਕਤ ਲਈ — ਇਹ ਦਿਮਾਗ ਦੀ ਤਾਕਤ ਲਈ ਵੀ ਫਾਇਦੇਮੰਦ ਹੈ। ਰੋਗਾਂ ਨਾਲ ਲੜਣ ਦੀ ਸ਼ਕਤੀ – ਇਸ ਦੇ ਬੀਜ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਂਦਾ ਹੈ।

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਸੂਰਜ ਸ਼ੁੱਕਰ ਸੰਜੋਗ: ਵੈਦਿਕ ਜੋਤਿਸ਼ ਵਿੱਚ, ਗ੍ਰਹਿਆਂ ਦੀ ਰਾਸ਼ੀ ਤਬਦੀਲੀ ਅਤੇ ਹੋਰ ਗ੍ਰਹਿਆਂ ਦੇ ਨਾਲ …

Leave a Reply

Your email address will not be published. Required fields are marked *