Breaking News

ਕਣਕ ਦੀਆਂ 4 ਰੋਟੀਆਂ ਜਿੰਨੀ ਤਾਕਤ ਸਰੀਰ ਰਹੇਗਾ ਹਮੇਸ਼ਾ ਨਿਰੋਗੀ

ਵੀਡੀਓ ਥੱਲੇ ਜਾ ਕੇ ਦੇਖੋ,ਮਿਕਸ ਆਟਾ ਬਣਾਉਣ ਲਈ ਵੱਖ ਵੱਖ ਅ-ਨਾ-ਜ ਦੀ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਇਹ ਸਾਰੀ ਜਾ-ਣ-ਕਾ-ਰੀ ਵਿਚ ਦੱਸਿਆ ਗਿਆ ਹੈ ਇਸ ਆਟੇ ਦੀਆਂ ਰੋ-ਟੀ-ਆਂ ਬਣਾ ਕੇ ਖਾ-ਧੀ-ਆਂ ਜਾਣ ਤਾਂ ਤੁਹਾਡਾ ਸਰੀਰ ਬਿਲਕੁੱਲ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਮੁ-ਕ-ਤ ਰਹੇਗਾ, ਤੁਹਾਡੇ ਸਰੀਰ ਨੂੰ ਤਾ-ਕ-ਤ ਮਿਲੇਗੀ ਸਰੀਰ ਵਿੱਚੋਂ ਕ-ਮ-ਜ਼ੋ-ਰੀ ਦੂ-ਰ ਹੋਵੇਗੀ, ਆਪਾਂ ਨੂੰ ਹਮੇਸ਼ਾ ਇਹ ਕੇਹੀ ਆਟੇ ਦੀ ਰੋ-ਟੀ ਨਹੀਂ ਖਾਣੀ ਚਾਹੀਦੀ ਹੈ ਆਪਾਂ ਨੂੰ ਬਦਲ-ਬਦਲ ਕੇ

ਆਟੇ ਦੀਆਂ ਰੋ-ਟੀ-ਆਂ ਖਾਣੀਆਂ ਚਾਹੀਦੀਆਂ ਹਨ ਜੇਕਰ ਇਹਨਾ ਸਾਰੇ ਅਨਾਜਾਂ ਨੂੰ ਮਿਕਸ ਕਰਕੇ ਇਹਨਾਂ ਦਾ ਆਟਾ ਬਣ ਕਿ ਰੋ-ਟੀ ਖਾ-ਧੀ ਜਾਵੇ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਫਾ-ਇ-ਦੇ-ਮੰ-ਦ ਹੈ ਸਭ ਤੋਂ ਪਹਿਲਾ ਤੁਸੀਂ ਇੱਕ ਕਿੱਲੋ ਕੰ-ਗ-ਣੀ ਦਾ ਅ-ਨਾ-ਜ ਲੈਣਾ ਹੈ, 1 ਕਿਲੋ ਤੁਸੀਂ ਕਾਲੇ ਛੋਲੇ ਲੈ ਲੈਣੇ ਹਨ, ਇੱਕ ਕਿੱਲੋ ਜੌਂ ਲੈਣੇ ਹਨ, ਇੱਕ ਕਿਲੋ ਬਾਜਰਾ ਲੈਣਾ ਹੈ, ਅਗਲੀ ਚੀਜ਼ ਹੈ ਜਵਾਰ, ਇੱਕ ਕਿੱਲੋ ਰਾਗੀ, 1 ਕਿਲੋ ਕੋਧਰਾ, ਹਰੀ ਕੰਗਣੀ 1 ਕਿਲੋ, ਇੱਕ ਕਿੱਲੋ ਕੁਟਗੀ,

ਹਰੀ ਮੂੰਗੀ 1 ਕਿਲੋ, ਤੁਸੀਂ ਸਾ-ਬੂ-ਦਾ-ਣਾ ਵੀ ਇਸ ਵਿੱਚ ਪਾ ਸਕਦੇ ਹੋ, 1ਕਿਲੋ ਮੱਕੀ, ਇਸ ਵਿੱਚ ਜੇਕਰ ਤੁਸੀਂ ਕਣਕ ਪਾਉਣੀ ਹੈ ਤਾਂ ਤੁਸੀਂ 10 ਕਿੱਲੋ ਕ-ਣ-ਕ ਸਕਦੇ ਹੋ, ਉਸ ਤੋਂ ਬਾਅਦ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਨ੍ਹਾਂ ਦਾ ਆ-ਟਾ ਤਿਆਰ ਕਰਵਾਉਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਲੱ-ਗ ਪੱ-ਗ ਖਰਚਾ ਪੰਜ ਸੌ ਤੋਂ ਲੈ ਕੇ ਛੇ ਸੱ-ਤ ਸੌ ਤੱਕ ਆ ਸਕਦਾ ਹੈ,ਇਹ ਸਾਰੇ ਅ-ਨਾ-ਜ ਧੋਣ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਧੋ ਕੇ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁ-ਕਾ ਲੈਣਾ ਹੈ,

ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਨ੍ਹਾਂ ਦਾ ਆ-ਟਾ ਤਿਆਰ ਕਰਵਾਉਣਾ ਹੈ, ਜਦੋ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਆਟੇ ਨੂੰ ਆਪਣੇ ਕਣਕ ਦੇ ਆਟੇ ਵਿੱਚ ਮਿਲਾ ਕੇ ਇਸ ਦੀਆਂ ਰੋਟੀਆਂ ਬਣਾ ਕੇ ਖਾਓ.ਇਸ ਪ੍ਰਕਾਰ ਤੁਸੀਂ ਸਾਰੇ ਅ-ਨਾ-ਜ ਲਿਆ ਕੇ ਇਨ੍ਹਾਂ ਦਾ ਆਟਾ ਮਿਲਾ ਕੇ ਰੋਟੀ ਖਾਓ ਤਾਂ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਇਸ ਅਨਾਜ ਕਿ ਜੇਕਰ ਇੱਕ ਰੋਟੀ ਖਾ-ਧੀ ਜਾਵੇ ਤਾਂ

ਤੁਹਾਨੂੰ ਚਾਰ ਰੋ-ਟੀ-ਆਂ ਦੀ ਤਾ-ਕ-ਤ ਵੀ ਮਿਲ ਜਾਵੇਗੀ ਇਸ ਨਾਲ ਤੁਹਾਡੇ ਪੇਟ ਦੀ ਪ੍ਰ-ਕਿ-ਰਿ-ਆ ਸਹੀ ਰਹਿੰਦੀ ਹੈ ਪਾ-ਚ-ਣ ਕਿਰਿਆ ਮ-ਜ਼-ਬੂ-ਤ ਹੁੰਦੀ ਹੈ ਇਹ ਰੋ-ਗ ਦੂ-ਰ ਹੁੰਦੇ ਹਨ ਸਾਨੂੰ ਸਾਰੇ ਪੋ-ਸ਼-ਕ ਤੱਤ ਇਸ ਇਕੱਠ ਵਿੱਚੋਂ ਹੀ ਮਿਲ ਜਾਂਦੇ ਹਨ ਇਸ ਲਈ ਤੁਸੀਂ ਇਸ ਨੁਕਤੇ ਅਨੁਸਾਰ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ

Check Also

ਹੱਥ-ਪੈਰ ਸੁੰਨ ਹੁੰਦੇ-ਸਰੀਰ ਵਿਚ ਕੀੜੀਆਂ ਲੜਦੀਆਂ ਐਨਾਂ ਸੌਖਾ ਇਲਾਜ਼ ਕਿਸੇ ਨਹੀਂ ਦੱਸਣਾ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਕਰਕੇ ਖੂਨ ਦੀਆਂ ਨਾ-ੜਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ,ਉਹ ਆਪਣੇ ਪੋਸ਼ਕ …

Leave a Reply

Your email address will not be published. Required fields are marked *