ਵੀਡੀਓ ਥੱਲੇ ਜਾ ਕੇ ਦੇਖੋ,ਕਣਕ ਦੇ ਆਟੇ ਨਾਲ ਦੇਸੀ ਘਿਉ ਬਣਾਉਣ ਦਾ ਤਰੀਕਾ ਇਸ ਤਰੀਕੇ ਨਾਲ ਪੱਕਾ ਘਿਓ ਤਿਆਰ ਕਰਿਆ ਜਾਂਦਾ ਹੈ ਅਤੇ ਸਦਾ ਬਰਤਨ ਵੀ ਖ-ਰਾ-ਬ ਨਹੀਂ ਹੁੰਦਾ ਅਤੇ ਸਮਾਂ ਵੀ ਬਹੁਤ ਜ਼ਿਆਦਾ ਘਟ ਲੱਗਦਾ ਹੈ ਹੁਣ ਇਸ ਘਿਉ ਨੂੰ ਬਣਾਉਣ ਲਈ ਸਾਨੂੰ 2 ਤੋਂ 4 ਚਮਚਚਮਚ ਕਣਕ ਦਾ ਆਟਾ ਚਾਹੀਦਾ ਫਿਰ ਆਪਾਂ ਇਕ ਵੱਡੇ ਬਰਤਨ ਵਿਚ ਮੱਖਣ ਪਾ ਲੈਣਾ ਹੈ ਅਤੇ ਉਸ ਨੂੰ ਅੱਗ ਤੇ ਗਰਮ ਕਰਨ ਲਈ ਰੱਖਣਾ ਹੈ
ਜਦੋ ਇਹ ਮੱਖਣ ਸਾਰਾ ਗਰਮ ਹੋ ਕੇ ਪਿ-ਘ-ਲ ਜਾਵੇ ਫਿਰ ਇਸ ਵਿੱਚ 2 ਤੋਂ 4 ਚਮਚ ਕਣਕ ਦਾ ਆਟਾ ਪਾ ਦੇਣਾ ਹੈ ਅਤੇ ਤੁਸੀਂ ਗਰਮ ਕਰਦੇ ਘਰ ਦੇ ਨਾਲ ਨਾਲ ਹਿ-ਲਾ-ਉਂ-ਦੇ ਰਹਿਣਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਸਾਡਾ ਇਹ ਮੱਖਣ ਕੇ ਉਹ ਬਹੁਤ ਜਲਦੀ ਪੱਕ ਜਾਂਦਾ ਹੈ ਜਿਸ ਵਿੱਚ ਸਮਾਂ ਬਹੁਤ ਘੱਟ ਲਗਦਾ ਹੈ ਇਸੇ ਤਰ੍ਹਾਂ ਤੁਸੀਂ ਇਸ ਨੂੰ ਗਰਮ ਕਰਦੇ ਕਰਦੇ ਬਹੁਤ ਹੀ ਘੱਟ ਸਮੇਂ ਵਿਚ ਸਾਡਾ
ਇਹ ਪੱਕਾ ਕਿਉ ਬਣ ਕੇ ਤਿਆਰ ਹੋ ਜਾਂਦਾ ਹੈ 4 ਤੋਂ 5 ਮਿੰਟਾਂ ਦੇ ਵਿੱਚ ਹੀ ਤੁਹਾਡਾ ਹੀ ਖਿਉਂ ਬਣ ਕੇ ਤਿਆਰ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੁਕਤੇ ਅਨੁਸਾਰ ਬਹੁਤ ਜਲਦੀ ਖਿੳ ਤਿਆਰ ਕਰ ਸਕਦੇ ਹੋ ਇਸ ਪ੍ਰਕਾਰ ਜੋ ਤੁਸੀਂ ਕਿਉਂ ਤਿਆਰ ਕਰੋਗੇ ਤਾਂ ਤੁਹਾਡਾ ਬਰਤਨ ਵੀ ਖ-ਰਾ-ਬ ਨਹੀਂ ਹੋਵੇਗਾ ਅਤੇ ਸਮਾਂ ਵੀ ਬਹੁਤ ਘੱਟ ਲੱਗੇਗਾ ਅਤੇ ਬਹੁਤ ਜਲਦੀ ਤੁਹਾਡਾ ਕਿਉਂ ਬਣ ਕੇ ਤਿਆਰ ਹੋ ਜਾਵੇਗਾ,
ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋਕਸਰਤ ਅਤੇਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ | ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ