ਸ਼ੂਗਰ ਨੂੰ ਕਿੰਝ ਕਰੀਏ ਕੰਟਰੋਲ – ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸ਼ੂਗਰ ਦੀ ਦ-ਵਾ-ਈ ਤਾਂ ਖਾ ਲੈਂਦੇ ਹਨ ਪਰ ਖਾਣੇ ਦਾ ਪ-ਰ-ਹੇ-ਜ਼ ਨਹੀਂ ਕਰਦੇ। ਇਸ ‘ਚ ਖਾਣ-ਪੀਣ ਦਾ ਪ-ਰ-ਹੇ-ਜ਼ ਰੱਖਣਾ ਜ਼ਿਆਦਾ ਮਾ-ਇ-ਨੇ ਰੱਖਦਾ ਹੈ। ਸ਼ੂਗਰ ਦਾ ਸ਼ਿ-ਕਾ-ਰ ਹੋਣ ਦੇ ਬਾਅਦ ਮਿੱਠਾ ਅਤੇ ਹੋਰ ਚੀਜ਼ਾਂ ‘ਤੇ ਕੰ-ਟ-ਰੋ-ਲ ਕਰਨਾ ਪੈਂਦਾ ਹੈ, ਕਿਉਂਕਿ ਇਹ ਸ਼ੂ-ਗ-ਰ ਦੇ ਪੱਧਰ ਨੂੰ ਵਧਾ ਦਿੰਦੀ ਹੈ।
ਸ਼ੂਗਰ ‘ਚ ਕੀ ਖਾਣਾ ਹੈ ਜ਼ਰੂਰੀ ? – ਸ਼ੂਗਰ ‘ਚ ਮ-ਰੀ-ਜ਼ ਨੂੰ ਫਾ-ਈ-ਬ-ਰ ਯੁ-ਕ-ਤ ਆਹਾਰ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਸਬਜ਼ੀਆਂ ‘ਚ ਸ਼ਿਮਲਾ ਮਿਰਚ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੋਰੀ, ਪਰਵਲ ਖਾਓ। ਦਿਨ ‘ਚ 1 ਵਾਰ ਦਾਲ ਅਤੇ ਦਹੀ ਦੀ ਵਰਤੋਂ ਕਰੋ। ਨਾਲ ਹੀ ਫਲਾਂ ‘ਚ ਜਾਮੁਨ, ਅਮਰੂਦ, ਪਪੀਤਾ, ਔਲੇ ਅਤੇ ਸੰਤਰੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਇਲਾਵਾ ਡਾ-ਈ-ਟ ‘ਚ ਸਾ-ਬ-ਤ ਅਨਾਜ਼,ਰਾਗੀ, ਫਿੱਕਾ ਦੁੱਧ, ਦਲੀਆ, ਬਰਾਊਨ ਰਾਈਸ ਆਦਿ ਲਓ।
ਕਿਸ ਚੀਜ਼ ਤੋਂ ਰਹੋ ਦੂਰ? – ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ਼ ਅਤੇ ਜ਼ਿਆਦਾ ਮਿੱਠਾ ਫਲ ਨਾ ਖਾਓ। ਇਸ ਨਾਲ ਸ਼ੂਗਰ ਦੇ ਰੋ-ਗੀ ਨੂੰ ਨੁ-ਕ-ਸਾ-ਨ ਹੋ ਸਕਦਾ ਹੈ। ਇਸ ਦੇ ਇਲਾਵਾ ਫਰੂਟ, ਜੂਸ, ਕੋਲਡ ਡਰਿੰਕ, ਕਿਸ਼ਮਿਸ਼, ਪ੍ਰੋ-ਸੈੱ-ਸ-ਡ ਫੂਡਸ, ਮ-ਸਾ-ਲੇ-ਦਾ-ਰ ਭੋਜਨ, ਚੀਨੀ, ਫੈਟ ਮੀਟ, ਵ੍ਹਾਈਟ ਪਾਸਤਾ, ਸਫੇਦ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸਫੈਟ ਅਤੇ ਡਿੱਬਾਬੰਦ ਭੋਜਨ ਤੋਂ ਵੀ ਪ-ਰ-ਹੇ-ਜ਼ ਕਰੋ।
ਸ਼ੂਗਰ ਦੇ ਮਰੀਜ਼ ਜ਼ਰੂਰ ਅਪਣਾਉਣ ਇਹ ਦੇਸੀ ਨੁਸਖ਼ੇ – 1. ਅਮਰੂਦ ਦੀਆਂ ਪੱਤੀਆਂ ਨੂੰ ਪਾਣੀ ‘ਚ ਉ-ਬਾ-ਲੋ ਅਤੇ ਇਸ ਪਾਣੀ ਦੀ ਵਰਤੋਂ ਤੁਸੀਂ ਦਿਨ ‘ਚ ਦੋ ਵਾਰ ਕਰੋ ਤੁਹਾਨੂੰ ਫਰਕ ਦਿਸੇਗਾ।2. ਜਾਮੁਨ ਦੀ ਗੁਠਲੀ ਦਾ ਚੂ-ਰ-ਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਵਰਤੋਂ ਕਰੋ। ਇਸ ਨਾਲ ਸ਼ੂਗਰ ਕੰ-ਟ-ਰੋ-ਲ ਕਰਨ ‘ਚ ਮਦਦ ਮਿਲੇਗੀ।3. ਦਾਲਚੀਨੀ ਪਾ-ਊ-ਡ-ਰ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਦੀ ਸ-ਮੱ-ਸਿ-ਆ ਜੜ੍ਹ ਤੋਂ ਖ਼-ਤ-ਮ ਹੋ ਜਾਵੇਗੀ।4. ਸਵੇਰੇ ਖਾਲੀ ਢਿੱਡ 2-3 ਤੁਲਸੀ ਦੀਆਂ ਪੱਤੀਆਂ ਚਬਾਓ। ਤੁਸੀਂ ਚਾਹੇ ਤਾਂ ਤੁਲਸੀ ਦਾ ਰ-ਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰ-ਟ-ਰੋ-ਲ ਹੋਵੇਗਾ।5. ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜ-ੜ੍ਹ ਤੋਂ ਖ-ਤ-ਮ ਕਰ ਦਿੱਤਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿ-ਆ-ਨ – . ਖੂਬ ਪੀਓ ਪਾਣੀ।. ਹੈਲਦੀ ਖਾਓ।. ਭਾਰ ਨੂੰ ਕੰ-ਟ-ਰੋ-ਲ ‘ਚ ਰੱਖੋ।. ਤ-ਣਾ-ਅ ਤੋਂ ਦੂ-ਰ ਰਹੋ।. ਫਿਜ਼ੀਕਲ ਐ-ਕ-ਟੀ-ਵਿ-ਟੀ ਜ਼ਰੂਰ ਕਰੋ।. ਸਿ-ਗ-ਰ-ਟ-ਨੋ-ਸ਼ੀ, ਤੰ-ਬਾ-ਕੂ ਆਦਿ ਦੀ ਸੇ-ਵ-ਨ ਨਾ ਕਰੋ।. ਜਿੰਨੀ ਚਿੰ-ਤਾ ਅਤੇ ਡਿ-ਪ੍ਰੈੱ-ਸ਼-ਨ ਤੋਂ ਦੂਰ ਰਹੋਗੇ ਓਨਾ ਹੀ ਇਸ ਬੀ-ਮਾ-ਰੀ ਤੋਂ ਬਚੇ ਰਹੋਗੇ। ਤੁਹਾਨੂੰ ਸਾਡਾ ਇਹ ਮੈਸੇਜ ਕਿਸ ਤਰ੍ਹਾਂ ਲੱਗਿਆ ਸਾਨੂੰ ਦੱਸਣਾ ਨਾ ਭੁੱਲੋ।