ਜੋੜਾਂ ਦੇ ਦ ਰ ਦ ਅਤੇ ਕਮਰ ਦ ਰ ਦ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਵਧ ਚੁੱਕੇ ਹਨ ਪੁਰਾਣੇ ਸਮਿਆਂ ਦੇ ਵਿੱਚ ਬਜੁਰਗ ਦ ਰ ਦਾਂ ਤੋਂ ਪੀ ੜ ਤ ਹੁੰਦੇ ਸਨ ਪਰ ਅੱਜ ਦੇ ਸਮੇਂ ਵਿੱਚ ਨੌਜਵਾਨ ਵੀ ਇਨ੍ਹਾਂ ਦ ਰ ਦਾਂ ਤੋਂ ਪੀ ੜ ਤ ਹੋ ਚੁੱਕੇ ਹਨ।ਬਹੁਤ ਸਾਰੇ ਲੋ ਕ ਜੋ ੜਾਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਪਰ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਜ਼ਿਆਦਾ ਲਾਭ ਹੁੰਦਾ ਹੈ।
ਜੋ ੜਾਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇਕ ਕਟੋਰੀ ਚੌ ਲ, ਇਕ ਕ ਟੋ ਰੀ ਕੱ ਟਿ ਆ ਹੋਇਆ ਪਿਆਜ਼, ਇੱਕ ਕ ਟੋ ਰੀ ਕੱ ਟਿ ਆ ਹੋਇਆ ਅਦਰਕ, ਇਕ ਕ ਟੋ ਰੀ ਮੇਥੀ, ਇਕ ਕ ਟੋ ਰੀ ਦੇਸੀ ਘਿਓ, ਇਕ ਚਮਚ ਦੇਸੀ ਘਿਓ, ਕੱ ਟਿ ਆ ਹੋਇਆ ਹਰਾ ਧਨੀਆ, ਇੱਕ ਟੁ ਕ ੜਾ ਦਾਲਚੀਨੀ ਅਤੇ ਕੱ ਟੀ ਆਂ ਹੋਈਆਂ ਦੋ ਹਰੀਆਂ ਮਿਰਚਾਂ ਚਾਹੀਦੀਆਂ ਹਨ।
ਸਭ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਮੇਥੀ ਦਾਣੇ ਨੂੰ ਪਾਣੀ ਵਿਚ ਭਿ ਉਂ ਲਵੋ। ਹੁਣ ਇੱਕ ਕੜਾਹੀ ਮੈਂ ਲਵੋ ਉਸ ਵਿਚ ਦੇਸੀ ਘਿਉ ਨੂੰ ਚੰਗੀ ਤਰ੍ਹਾਂ ਗ ਰ ਮ ਕਰੋ। ਇਸ ਤੋਂ ਬਾਅਦ ਇਸ ਵਿਚ ਜੀਰਾ ਅਤੇ ਦਾਲਚੀਨੀ ਪਾ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਗ ਰ ਮ ਕਰੋ। ਹੁਣ ਇਸ ਵਿਚ ਭਿੱਜੀ ਹੋਈ ਮੇਥੀ ਪਾ ਲਵੋ।
ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁੰ ਨ ਲਵੋ। ਹੁਣ ਇਸ ਵਿਚ ਕ ਟੀ ਆਂ ਹੋਈਆਂ ਅਦਰਕ ਅਤੇ ਪਿਆਜ਼ ਪਾ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁੰ ਨ ਲਵੋ। ਹੁਣ ਇਸ ਵਿਚ ਨਮਕ ਲੋੜ ਅਨੁਸਾਰ ਮਿਲਾ ਲਵੋ ਅਤੇ ਇਕ ਕ ਟੋ ਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਇਨ੍ਹਾਂ ਨੂੰ ਗ ਰ ਮ ਕਰ ਲਵੋ। ਕੁਝ ਸਮੇਂ ਬਾਅਦ ਇਸ ਵਿੱਚ ਹੋਰ ਪਾ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਬਣਾ ਲਵੋ।
ਹੁਣ ਇਨ੍ਹਾਂ ਚੌ ਲਾ ਨੂੰ ਸਬਜ਼ੀ ਜਾਂ ਦਹੀਂ ਦੀ ਵਰਤੋਂ ਕਰਕੇ ਵਰਤ ਲਵੋ। ਹਫ਼ਤੇ ਵਿੱਚ ਦੋ ਵਾਰੀ ਇਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਇਨ੍ਹਾਂ ਮੇਥੀ ਵਾਲੇ ਚੋਣਾਂ ਦੀ ਵਰਤੋਂ ਕਰਨ ਨਾਲ ਜੋ ੜਾਂ ਦੇ ਦ ਰ ਦ ਅਤੇ ਕਮਰ ਦ ਰ ਦ ਤੋਂ ਰਾਹਤ ਮਿਲਦੀ ਹੈ।ਇਸ ਤੋਂ ਇਲਾਵਾ ਜੋ ੜਾਂ ਦੀਆਂ ਮਾ ਸ ਪੇ ਸ਼ੀ ਆਂ ਮ ਜ਼ ਬੂ ਤ ਹੁੰਦੀਆਂ ਹਨ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ