Breaking News

ਕਰੇਲਾ ਖਾਓ ਤੰਦਰੁਸਤ ਰਹੋ ਰੋ-ਗਾਂ ਤੋਂ ਦੂ-ਰ ਰੱਖੇ ਕਰੇਲਾ ਜਰੂਰ ਦੇਖੋ

ਵੀਡੀਓ ਥੱਲੇ ਜਾ ਕੇ ਦੇਖੋ,ਕਰੇਲਾ ਮੀਂਹ ਦੇ ਦਿਨਾਂ ਵਿੱਚ ਜਿਆਦਾ ਪੈਦਾ ਹੁੰਦਾ ਆ ਤੇ ਇਹ ਪ-ਚ-ਣ ਚ ਹਲਕਾ,ਭੁੱਖ ਵਧਾਉਣ ਵਾਲਾ,ਸੋ-ਜ ਨੂੰ ਮਿ-ਟਾ-ਉ-ਣ ਵਾਲਾ ਤੇ ਅੱਖਾਂ ਲਈ ਵੀ ਬਹੁਤ ਵਧਿਆ ਹੁੰਦਾ ਹੈ,ਖੂ-ਨ ਨੂੰ ਸਾਫ ਕਰਦਾ ਹੈ,ਸ਼ੁਗਰ ਰੋ-ਗ ਵਾਸਤੇ ਵੀ ਬਹੁਤ ਲਾ-ਭ-ਦਾ-ਇ-ਕ ਹੁੰਦਾ ਹੈ,ਬੁ-ਖਾ-ਰ,ਲੀਵਰ ਵਾਸਤੇ ਵੀ ਬਹੁਤ ਵਧਿਆ ਹੁੰਦਾ ਹੈ। ਸਾਨੂੰ ਕਦੇ ਵੀ ਕਰੇਲੇ ਦਾ ਛਿ-ਲ-ਕਾ ਉ-ਤਾ-ਰ-ਨਾ ਨਹੀਂ ਚਾਹੀਦਾ ਇਸ ਦੇ ਛਿਲਕੇ ਵਿਚ ਬਹੁਤ ਗੁਣ ਹੁੰਦੇ ਹਨ ਤੇ

ਜੇ ਇਸ ਦਾ ਛਿ-ਲ-ਕਾ ਉ-ਤਾ-ਰ ਦਿੱਤਾ ਜਾਵੇ ਤਾਂ ਕਰੇਲੇ ਦੇ ਗੁਣ ਘੱਟ ਜਾਂਦੇ ਹਨ। ਕਰੇਲੇ ਦਾ ਸੇ-ਵ-ਨ ਕਰਨ ਤੋਂ ਘੱਟ ਤੋਂ ਘੱਟ ਤੋਂ ਤਿੰਨ ਘੰਟੇ ਬਾਅਦ ਤਕ ਦੁੱਧ ਘਿਓ ਮੱਖਣ ਦਾ ਸੇ-ਵ-ਨ ਨਹੀ ਕਰਨਾ ਚਾਹੀਦਾ। ਮੂੰਹ ਚ ਛਾ-ਲੇ ਹੋਣ,ਪਾ-ਚ-ਣ ਸ਼ਕਤੀ ਕੰ-ਮ-ਜੋ-ਰ ਹੋਵੇ,ਦਸਤ ਲੱਗੇ ਹੋਣ ਤਾਂ ਕਰੇਲੇ ਦਾ ਸੇ-ਵ-ਨ ਨਹੀ ਕਰਨਾ ਚਾਹੀਦਾ। ਸ਼ੁਗਰ ਰੋ-ਗ ਹੋਵੇ ਤਾਂ ਕਰੇਲੇ ਦੇ ਟੁ-ਕ-ੜੇ ਕਰਕੇ ਛਾਂ ਚ ਸੁੱਕਾ ਲਵੋ ਤੇ ਫਿਰ ਬਰੀਕ ਪੀਸ ਕੇ ਉਸ ਦਾ ਦਸਵਾਂ ਭਾਗ ਉਸ ਵਿਚ ਕਾਲੀ ਮਿਰਚ ਦਾ ਲੂ-ਣ ਮਿਲਾ ਕੇ

ਦੋ ਟਾਇਮ ਸਵੇਰੇ ਤੇ ਸ਼ਾਮ 5 ਤੋਂ 10ਗ੍ਰਾਮ ਸਵੇਰੇ ਸ਼ਾਮ ਹਰ ਰੋਜ ਪਾਣੀ ਨਾਲ ਲੈਣ ਨਾਲ ਕਾਫੀ ਲਾਭ ਹੁੰਦਾ ਹੈ। ਪੈਰ ਦੇ ਤਲਿਆ ਤੇ ਜੇ ਜ-ਲ-ਣ ਹੁੰਦੀ ਹੋਵੇ ਤਾਂ ਕਰੇਲੇ ਦਾ ਰ-ਸ ਤਲਿਆ ਤੇ ਰ-ਗ-ੜ-ਨ ਨਾਲ ਵੀ ਲਾਭ ਹੁੰਦਾ ਹੈ,ਪੇਟ ਚ ਕੀੜੇ ਹੋਣ ਤਾਂ ਕਰੇਲੇ ਦੇ ਰਸ ਵਿਚ ਥੋੜੀ ਜੀ ਹਿੰਗ ਪਾ ਕੇ ਪੀਣ ਨਾਲ ਲਾਭ ਹੁੰਦਾ ਹੈ। ਜੇ ਕਿਤੇ ਸਰੀਰ ਤੇ ਸੋ-ਜ ਹੋਵੇ ਤਾਂ ਕਰੇਲਿਆ ਨੂੰ ਪੀਸ ਕੇ ਜਿਸ ਜ-ਗਾ-ਹ ਤੇ ਸੋਜ ਆ ਉਸ ਅੰਗ ਤੇ ਲੇ-ਪ ਕਰਨ ਨਾਲ ਸੋਜ ਖ-ਤ-ਮ ਹੋ ਜਾਂਦੀ ਹੈ। ਇਸ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਧਿ-ਆ-ਨ ਵਿਚ ਰੱਖਦੇ ਹੋਏ ਇਕ ਵਾਰ ਕਰੇਲੇ ਦਾ ਇਸ ਤਰ੍ਹਾਂ ਇ-ਸ-ਤੇ-ਮਾ-ਲ ਜਰੂਰ ਕਰਕੇ ਦੇਖੋ

Check Also

23 ਸਤੰਬਰ 2024 ਅੱਜ ਦਾ ਰਾਸ਼ੀਫਲ ਅੱਜ ਪੂਰਾ ਹੋਵੇਗਾ ਇਨ੍ਹਾਂ ਲੋਕਾਂ ਦਾ ਬੁਲੰਦੀਆਂ ‘ਤੇ ਚੜ੍ਹਨ ਦਾ ਸੁਪਨਾ, ਜਾਣੋ ਆਪਣੀ ਸਥਿਤੀ, ਅੱਜ ਦੀ ਰਾਸ਼ੀਫਲ

ਮੇਖ ਰਾਸ਼ੀਫਲ : ਅੱਜ ਦੀ ਮੇਖ ਰਾਸ਼ੀ ਦੱਸਦੀ ਹੈ ਕਿ ਅੱਜ ਦਾ ਦਿਨ ਇਸ ਰਾਸ਼ੀ …

Leave a Reply

Your email address will not be published. Required fields are marked *