ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਕੰਨਿਆ ਰਾਸ਼ੀ ਵਾਲੇ ਜਾਤਕਾ ਦੀ 3 ਫਰਵਰੀ ਤੋਂ ਲੈ ਕੇ 6 ਫਰਵਰੀ ਤਕ ਚਾਰ ਇਛਾਵਾਂ ਦੀ ਪੂਰਤੀ ਹੋਵੇਗੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੰਨਿਆ ਰਾਸ਼ੀ ਵਾਲੇ ਵਿਅਕਤੀਆਂ ਦਾ 3 ਫਰਵਰੀ ਤੋਂ 6 ਫਰਵਰੀ ਤੱਕ ਦਾ ਸਮਾਂ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ। ਤੁਹਾਡੀ ਸੇਹਤ ਵਪਾਰ ਵਿਵਾਹਿਕ ਜੀਵਨ ਆਰਥਿਕ ਪੱਖ, ਪਰਿਵਾਰਿਕ ਜੀਵਨ,ਲਵ ਲਾਈਫ਼ ਬਾਰੇ ਗੱਲ ਕਰਾਂਗੇ।
ਤੁਹਾਡੇ ਲਈ ਇਹ ਚਾਰ ਦਿਨਾਂ ਦਾ ਸਮਾਂ ਬਹੁਤ ਚੰਗਾ ਰਹੇਗਾ। ਕਰੀਅਰ ਅਤੇ ਬਿਜਨਸ ਦੇ ਪੱਖੋਂ ਇਹ ਸਮਾਂ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ। ਜਦੋਂ ਤੁਸੀਂ ਬਿਜ਼ਨਸ ਵਪਾਰ ਪਾਟਨਰਸਿਪ ਦੇ ਵਿਚ ਕਰਦੇ ਹੋ ਤਾਂ ਤੁਹਾਨੂੰ ਲਾਭ ਹੋਵੇਗਾ। ਨੌਕਰੀ ਵਿਚ ਪ੍ਰੋਮੋਸ਼ਨ ਦੇ ਨਾਲ-ਨਾਲ ਨਵੀਂ ਜੌਬ ਲੱਗਣ ਦੀ ਉਮੀਦ ਬਣੀ ਹੋਈ ਹੈ ।ਪਹਿਲੀ ਇੱਛਾ ਨੌਕਰੀ ਦੇ ਰੂਪ ਵਿੱਚ ਪੂਰੀ ਹੋਵੇਗੀ।
ਹੁਣ ਤੱਕ ਨੌਕਰੀ ਦੀ ਤਲਾਸ਼ ਕਰ ਰਹੀ ਸੀ ਪਰ ਨੌਕਰੀ ਨਹੀਂ ਮਿਲ ਰਹੀ ਸੀ, ਭਾਵੇਂ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਤੁਹਾਨੂੰ ਨਵੀਂ ਜੋਬ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਰੁਕਿਆ ਹੋਇਆ ਫਸਿਆ ਹੋਇਆ ਧਨ ਪ੍ਰਾਪਤ ਹੋਵੇਗਾ ਇਨਕਮ ਵਿੱਚ ਵਾਧਾ ਹੋਵੇਗਾ। ਉੱਚ ਅਧਿਕਾਰੀਆਂ ਨਾਲ ਚੰਗੇ ਸਬੰਧ ਬਣਾ ਕੇ ਚਲੋਗੇ ਤਾਂ ਕਰੀਅਰ ਵਿਚ ਨਿਖਾਰ ਆਵੇਗਾ।
ਬਿਜਨਸ ਵਪਾਰ, ਵਿੱਚ ਕੋਈ ਡੀਲ ਫਾਈਨਲ ਹੋਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਹ ਤੁਹਾਨੂੰ ਦੂਸਰੀ ਖੁਸ਼ਖ਼ਬਰੀ ਮਿਲ ਸਕਦੀ ਹੈ। ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਜ਼ਮੀਨ ਪ੍ਰਾਪਰਟੀ ਦਾ ਸੌਦਾ ਕਰ ਸਕਦੇ ਹੋ। ਨਵੇਂ ਭਵਨ ਦਾ ਨਿਰਮਾਣ ਕਰ ਸਕਦੇ ਹੋ ਗਾੜੀਵਾਹਨ ਦੀ ਖ਼ਰੀਦਦਾਰੀ ਕਰ ਸਕਦੇ ਹੋ। ਸਾਂਝੇਦਾਰੀ ਵਿਚ ਬੀਜਨਸ ਵਪਾਰ ਵਿੱਚ ਦੁਗਣਾ ਲਾਭ ਹੋਵੇਗਾ।
5 ਅਤੇ 6 ਫਰਵਰੀ ਨੂੰ ਤੁਹਾਡੇ ਸਤਮ ਭਾਵ ਵਿਚ ਚੰਦਰਮਾ ਰਹਿਣਗੇ। ਵਿਵਾਹਿਕ ਜੀਵਨ ਵਿੱਚ ਨਜ਼ਦੀਕੀਆਂ ਵਧਣਗੀਆਂ। ਜੀਵਨ ਸਾਥੀ ਨਾਲ ਕੁਝ ਮਹੱਤਵਪੂਰਨ ਗੱਲਾਂ ਸਾਂਝੀਆਂ ਕਰ ਸਕਦੇ ਹੋ। ਸੰਤਾਂਨ ਨੂੰ ਲੈ ਕੇ ਤੀਸਰੀ ਇੱਛਾ ਪੂਰੀ ਹੋਵੇਗੀ। ਚੌਥੀ ਇੱਛਾ ਘਰ ਵਿੱਚ ਅਵਿਵਾਹਿਤ ਜਾਤਕਾ ਦੇ ਰਿਸ਼ਤਿਆਂ ਨੂੰ ਲੈ ਕੇ ਹੋ ਸਕਦੀ ਹੈ। ਘਰ ਵਿੱਚ ਸ਼ੁਭ ਮੰਗਲ ਕੰਮ ਪੂਰੇ ਹੋਣਗੇ।
ਧਾਰਮਿਕ ਕੰਮਾਂ ਵਿੱਚੋਂ ਕੁਝ ਖ਼ਰਚ ਕਰਦੇ ਹੋਏ ਨਜ਼ਰ ਆਵੋਗੇ। ਘਰ ਵਿਚ ਖ਼ੁਸ਼ੀਆਂ ਦਾ ਵਾਤਾਵਰਣ ਦੇਖਣ ਨੂੰ ਮਿਲੇਗਾ। ਜਿਨ੍ਹਾਂ ਦੇ ਵਿਆਹ ਤੈਅ ਹੋ ਚੁੱਕੇ ਹਨ ਉਹ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਹੋਏ ਨਜ਼ਰ ਆਉਣਗੇ। ਵੱਡੇ ਭੈਣ-ਭਰਾਵਾਂ ਮਾਤਾ-ਪਿਤਾ ਦਾ ਸਹਿਯੋਗ ਪ੍ਰਾਪਤ ਹੋਵੇਗਾ। ਕੁੱਲ ਮਿਲਾ ਕੇ ਕੰਨਿਆ ਰਾਸ਼ੀ ਦੇ ਜਾਗੋ ਤੁਹਾਡੇ ਲਈ ਇਹ ਚਾਰ ਦਿਨ ਬਹੁਤ ਚੰਗੇ ਰਹਿਣ ਵਾਲੇ ਹਨ।