ਅਕਸਰ ਅਸੀਂ ਬਹੁਤ ਸਾਰੇ ਲੋ ਕਾਂ ਦੇ ਇਕ ਪੈ ਰ ਉਤੇ ਕਾ ਲੇ ਰੰਗ ਦਾ ਧਾ ਗਾ ਬੰ ਨਿ ਆ ਹੋਇਆ ਦੇਖਿਆ ਹੁੰਦਾ ਹੈ ਪਰ ਕੁਝ ਲੋ ਕਾਂ ਨੂੰ ਇਸ ਤਰ੍ਹਾਂ ਕਾਲੇ ਧਾ ਗੇ ਦੇ ਬੰ ਨ੍ਹ ਣ ਦੇ ਫ਼ਾ ਇ ਦਿ ਆਂ ਬਾਰੇ ਜਾਣਕਾਰੀ ਨਹੀਂ ਹੁੰਦੀ। ਪਰ ਕੁਝ ਲੋ ਕ ਕਾ ਲੇ ਧਾ ਗੇ ਨੂੰ ਸਿਰਫ ਫੈ ਸ਼ ਨ ਦੇ ਲਈ ਬੰ ਨ ਦੇ ਹਨ ਪਰ ਅਸਲ ਦੇ ਵਿੱਚ ਇਸ ਲਈ ਬਹੁਤ ਸਾਰੇ ਫ਼ਾ ਇ ਦੇ ਹੁੰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਸ ਰੀ ਰ ਪੰਜ ਤੱ ਤਾਂ ਦੇ ਮੇਲ ਨਾਲ ਬਣਿਆ ਹੋਇਆ ਹੈ।
ਇਹ ਪੰਜ ਤੱ ਤ ਅੱ ਗ , ਪਾ ਣੀ, ਧ ਰ ਤੀ, ਹ ਵਾ ਅਤੇ ਆ ਕਾ ਸ਼। ਇਨ੍ਹਾਂ ਪੰਜਾਂ ਤੱ ਤਾਂ ਤੋਂ ਮਿਲਣ ਵਾਲੀ ਊ ਰ ਜਾ ਸਾਡੇ ਸ ਰੀ ਰ ਨੂੰ ਚਲਾਉਂਦੀ ਹੈ। ਪਰ ਅਕਸਰ ਕੁਝ ਲੋਕ ਇਹ ਕਹਿੰਦੇ ਹਨ ਕਿ ਕਿਸੇ ਦੀ ਬੁ ਰੀ ਨ ਜ਼ ਰ ਲੱਗਣ ਨਾਲ ਉਨ੍ਹਾਂ ਦਾ ਨੁ ਕ ਸਾ ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜਦੋਂ ਕੋਈ ਵਿ ਅ ਕ ਤੀ ਕਿਸੇ ਦੀ ਬੁ ਰੀ ਨ ਜ਼ ਰ ਦਾ ਸ਼ਿ ਕਾ ਰ ਹੁੰਦਾ ਹੈ ਤਾਂ ਉਸ ਵਿਅਕਤੀ ਤਾਂ ਕਿ ਇਹਨਾਂ ਪੰਜ ਤੱ ਤਾਂ ਤੋਂ ਮਿਲਣ ਵਾਲੀ ਊ ਰ ਜਾ ਉਸ ਤੱਕ ਸ ਕ ਰਾ ਤ ਮ ਕ ਰੂਪ ਵਿੱਚ ਨਹੀਂ ਪਹੁੰਚਦੀ। ਜਿਸ ਕਾਰਨ ਉਹ ਲੋ ਕ ਗ ਲੇ ਵਿਚ ਜਾਂ ਪੈ ਰ ਉਤੇ ਕਾ ਲੇ ਰੰ ਗ ਦਾ ਧਾ ਗਾ ਬੰ ਨ੍ਹ ਲੈਂਦੇ ਹਨ।
ਕੁਝ ਲੋ ਕ ਤਾਂ ਗਲੇ ਦੇ ਵਿੱਚ ਪਾਏ ਕਾ ਲੇ ਧਾ ਗੇ ਵਿਚ ਭ ਗ ਵਾ ਨ ਦੀ ਮੂ ਰ ਤ ਦਾ ਸਿੱ ਕਾ ਵੀ ਪਹਿਨ ਲੈਂਦੇ ਹਨ। ਜਿਸ ਨੂੰ ਉਹ ਬਹੁਤ ਜ਼ਿਆਦਾ ਸ਼ੁ ਭ ਮੰਨਦੇ ਹਨ। ਭਾ ਵੇਂ ਕਿ ਇਹ ਵਿ ਸ਼ ਵਾ ਸ਼ ਜਾਂ ਅੰ ਧ ਵਿ ਸ਼ ਵਾ ਸ ਹੋ ਸਕਦਾ ਹੈ ਪਰ ਇਹ ਸਾਰੇ ਕਾਰਜ ਪੁ ਰਾ ਣੇ ਸ ਮਿ ਆਂ ਤੋਂ ਚੱਲਦੀ ਆ ਰਹੀ ਹਨ ਕਿ ਪੁ ਰਾ ਣੇ ਸ ਮਿ ਆਂ ਵਿਚ ਬਜ਼ੁਰਗਾਂ ਨੂੰ ਜਿਆਦਾ ਮੰਨਦੇ ਸਨ।
ਅਤੇ ਉਹ ਲੋ ਕ ਮੰਨਦੇ ਸਨ ਕਿ ਕਾ ਲਾ ਰੰਗ ਪਹਿਨਣ ਨਾਲ ਕਿਸੇ ਦੀ ਬੁ ਰੀ ਨ ਜ਼ ਰ ਨਹੀਂ ਲੱਗਦੀ। ਕਿਉਂਕਿ ਹਮੇਸ਼ਾ ਕਾ ਲਾ ਰੰ ਗ ਬੁ ਰੀ ਨ ਜ਼ ਰ ਦੀ ਇ ਕਾ ਗ ਰ ਤਾ ਭੰ ਗ ਕਰ ਦਿੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋ ਕਾਂ ਦੇ ਜਦੋਂ ਪੇ ਟ ਵਿੱਚ ਦ ਰ ਦ ਹੁੰਦਾ ਹੈ ਤਾਂ ਉਸਦਾ ਕਾਰਣ ਧੁ ਨੀ ਵਿਚ ਆਇਆ ਦਿੱਕਤਾਂ ਹੋ ਸਕਦਾ ਹੈ। ਜਿਸ ਨੂੰ ਅਕਸਰ ਧ ਰ ਨ ਦਾ ਨਾਮ ਦਿੱਤਾ ਜਾਂਦਾ ਹੈ।
ਪਰ ਜੇਕਰ ਦੋਹਾਂ ਪੈ ਰਾਂ ਦੇ ਅੰ ਗੂ ਠੇ ਉੱਤੇ ਕਾ ਲੇ ਰੰ ਗ ਦਾ ਧਾ ਗਾ ਬੰ ਨਿ ਆ ਜਾਵੇ ਤਾਂ ਅਜਿਹੀਆਂ ਦਿੱਕਤਾਂ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋ ਕਾਂ ਇਹ ਵਿ ਸ਼ ਵਾ ਸ ਹੈ ਕਿ ਜੇਕਰ ਉਹ ਖੱ ਬੇ ਪੈ ਰ ਨੂੰ ਕਾ ਲੇ ਰੰ ਗ ਦਾ ਧਾ ਗਾ ਬੰ ਨ੍ਹ ਦੇ ਹਨ ਤਾਂ ਉਨ੍ਹਾਂ ਨੂੰ ਲੱ ਤ ਵਿੱਚ ਦ ਰ ਦ ਤੋਂ ਰਾਹਤ ਮਿਲਦੀ ਹੈ ਪੇ ਟ ਦ ਰ ਦ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ