ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕਾਲੇ ਵਾਲ ਕਰਨ ਦੇ ਲਈ ਇਕ ਮਾਤਾ ਹੀ ਦੇ ਵਲੋ ਘਰੇਲੂ ਨੁਸਖਾ ਦਸਿਆ ਜਾ ਰਿਹਾ ਹੈ ਜਿਸ ਦੇ ਨਾਲ ਤੁਸੀ ਅਸਾਨੀ ਦੇ ਨਾਲ ਕਾਲੇ ਵਾਲ ਪਾ ਸਕਦੇ ਓ ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ
ਕਿ ਵਾਲਾ ਨੂੰ ਤੇਜੀ ਦੇ ਨਾਲ ਵਧਾਉਣ ਦੇ ਲਈ ਤੁਸੀ ਨੇ ਕੁਝ ਖਾਸ ਗੱਲਾ ਦਾ ਧਿਆਨ ਰੱਖਣਾ ਹੈ ਇਸ ਨਾਲ ਤੁਹਾਡੇ ਵਾਲਾ ਦੇ ਝੜਨ ਦੀ ਸਮੱਸਿਆ ਅਸਾਨੀ ਨਾਲ ਦੂਰ ਹੋ ਜਾਵੇਗੀ ਤੇ ਤੁਸੀਂ ਕਾਲੇ ਘਣੇ ਵਾਲ ਅਸਾਨੀ ਨਾਲ ਪਾ ਸਕਦੇ ਓ। ਦਸਿਆ ਜਾ ਰਿਹਾ ਹੈ ਕਿ ਇਸ ਨੁਸਖੇ ਦੇ ਲਈ ਸਭ ਤੋ ਜਰੂਰੀ ਤੁਸੀ ਨੇ ਪਿਆਜ ਲੈਣਾ ਹੈ।
ਇਸ ਨਾਲ ਤੁਸੀਂ ਅਜਿਹੇ ਕਾਲੇ ਘਣੇ ਵਾਲ ਪਾ ਸਕਦੇ ਓ ਬੜੇ ਲੋਕ ਸਪੈਸ਼ਲੀ ਔਰਤਾਂ ਹਨ। ਜਿਨਾ ਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਡਾਕਟਰਾ ਦੀ ਸਲਾਹ ਵੀ ਲਈ ਜਾਂਦੀ ਹੈ ਪਰ ੳੁਸ ਦੇ ਨਾਲ ਵੀ ਛੇਤੀ ਫਰਕ ਨਹੀ ਪੈਂਦਾ। ਕਿਹਾ ਜਾ ਰਿਹਾ ਹੈ ਕਿ ਜੇਕਰ ੳੁਪਾਅ ਕਰੇ ਜਾਣ ਤਾ
ਇਸ ਦੇ ਨਾਲ ਇਸ ਨੂੰ ਸਹੀ ਕੀਤਾ ਜਾ ਸਕਦਾ ਹੈ। ਕੈਮੀਕਲ ਵਾਲੀਆ ਚੀਜਾ ਵਾਲਾ ਤੇ ਲਗਾਓਣ ਦੇ ਨਾਲ ਜਿਸ ਦੇ ਕਰਕੇ ਇਹਨਾ ਦਾ ਨੁਕਸਾਨ ਵੀ ਦੇਖਣ ਦੇ ਲਈ ਮਿਲਦਾ ਹੈ। ਪੁਰਾਣੇ ਬਜੁਰਗਾ ਦੇ ਕੋਲ ਵਧੀਆ ਨੁਸਖੇ ਤੇ ੳੁਪਾਅ ਸਨ ਜਿਸ ਦਾ ਇਸਤੇਮਾਲ ਤੁਸੀ ਕਰ ਸਕਦੇ ਓ।