ਵੀਡੀਓ ਥੱਲੇ ਜਾ ਕੇ ਦੇਖੋ, ਇਸ ਜਾਣ ਕਾਰੀ ਨੂੰ ਵੱ ਧ ਤੋਂ ਵੱਧ ਸ਼ੇਅਰ ਕਰ ਅਜਕਲ ਥਾ ਇ ਰ ਡ , ਬ ਲੱ ਡ ਪ੍ਰੇ ਸ਼ ਰ , ਗੁ ਰ ਦਿ ਆਂ ਦੇ ਰੋ ਗ , ਦਿਲ ਦੀਆਂ ਬਿ ਮਾ ਰੀ ਆਂ , ਕੇਂਸਰ ਆਦਿ ਰੋ ਗ ਲੋਕਾਂ ਨੂੰ ਆਮ ਲੱਗ ਰਹੇ ਹਨ । ਇਹ ਰੋ ਗ ਛੋਟੇ ਬੱਚੇ ਤੋਂ ਲੈ ਕੇ ਜ਼ਰੂਗਾ ਤੱਕ ਨੂੰ ਲਗਦੇ ਹਨ । ਪਰ ਅੱਜ ਅਸੀਂ ਤੁਹਾਨੂੰ ਇਹਨਾਂ ਬਿਮਾਰੀ ਆਂ ਨੂੰ ਜੜ ਤੋਂ ਖਤਮ ਕਰਨ ਦਾ ਕੋਈ ਨੁਸਖ਼ਾ ਨਹੀਂ ਬਲਕਿ ਅਜਿਹੇ ਗੁਰੂਦੁਆਰਾ ਸਾਹਿਬ ਬਾਰੇ ਦੱਸਾਂਗੇ ਜਿਥੋਂ ਦੀ ਮਾ ਨ ਤਾ ਹੈ ਕੀ ਅਜਿਹੀਆਂ ਬਿ ਮਾ ਰੀ ਆਂ ਸਿਰਫ ਓਥੇ ਮੱਥਾ ਟੇਕਣ ਦੇ ਨਾਲ ਹੀ ਦੂ ਰ ਹੋ ਜਾਂਦੀਆਂ ਹੈ । ਇਹ ਗੁਰੂਦੁਆਰਾ ਸਾਹਿਬ ਪਿੰਡ ਕੁਲਚੀ ਕੇ , ਜਿਲ੍ਹਾਂ ਫਿਰੋਜ਼ਪੁਰ ਪੰਜਾਬ ਦੇ ਵਿੱਚ ਸ ਥਿ ਤ ਹੈ
ਜਿਥੇ ਦੀ ਮਾ ਨ ਤਾ ਹੈ ਕਿ ਐਥੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਸ ਥਿ ਤ ਹੈ ਅਤੇ ਜੋ ਵੀ ਇਹਨਾਂ ਦੇ ਦਰਸ਼ਨ ਕਰਕੇ ਜਾਂਦਾ ਹੈ ਉਹ ਸਾਰੀਆਂ ਬਿ ਮਾ ਰੀ ਆਂ ਤੋਂ ਛੁਟਕਾਰਾ ਪਾ ਲੈਂਦਾ ਹੈ । ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣ ਲਈ ਨੀਚੇ ਦਿਤੀ ਵੀਡੀਓ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ ਚੰਗੀ ਸਿਹਤ ਮ ਨੁੱ ਖ ਦਾ ਅਸਲ ਗਹਿਣਾ ”
ਇਸ ਮੁਹਾਵਰੇ ਨੂੰ ਤੁਸੀਂ ਸਭ ਨੇ ਜ਼ਰੂਰ ਪੜ੍ਹਿਆ ਹੋਣਾ । ਇਹ ਛੋਟਾ ਜਿਹਾ ਮੁਹਾਵਰਾ ਜ਼ਿੰ ਦ ਗੀ ਨੂੰ ਜਿ ਉ ਣ ਦਾ ਢੰ ਗ ਦੱਸ ਦੇਂਦਾ ਹੈਂ ਕੀ ਚੰਗੀ ਸਿਹਤ ਹੀ ਮ ਨੁੱ ਖ ਦੀ ਸਭ ਤੋਂ ਵੱ ਡੀ ਦੌ ਲ ਤ ਹੈ । ਇਹ ਗੱਲ ਸੱਚ ਵੀ ਹੈ ਜੇਕਰ ਮ ਨੁੱ ਖ ਸ਼ ਰੀ ਰ ਕ ਰੂਪ ਨਾਲ ਤੰ ਦ ਰੁ ਸ ਤ ਹੋਵੇਗਾ ਤਾਹੀ ਮਨੁੱਖ ਆਪਣੀ ਜ਼ਿੰ ਦ ਗੀ ਦੇ ਵਿੱਚ ਕਾ ਮ ਜ਼ਾ ਬ ਹੋ ਸਕੇਗਾ । ਕਿਉਕਿ ਦੌ ਲ ਤ ਤਾਂ ਕੋਈ ਵੀ ਕ ਮਾ ਸਕਦਾ ਅਤੇ ਪਰ ਚੰਗੀ ਸਿਹਤ ਕਦੇ ਵੀ ਕਮਾਈ ਨਹੀਂ ਜਾਂਦੀ ।
ਦੌ ਲ ਤ ਨਾਲ ਚੰਗੀ ਸਿਹਤ ਨੂੰ ਛੱ ਡ ਕੇ ਹਰ ਇੱਕ ਚੀਜ਼ ਖ਼ ਰੀ ਦੀ ਜਾਂਦੀ ਹੈ ।ਚੰਗੀ ਸਿਹਤ ਨਾਮ ਦਾ ਅ ਨ ਮੋ ਲ ਗਹਿਣਾ ਜਦੋ ਸਾਡਾ ਗੁ ਆਚ ਜਾਂਦਾ ਹੈ ਤਾਂ ਸਾਡੀ ਕਮਾਈ ਹੋਈ ਦੌ ਲ ਤ ਵੀ ਮਿੱਟੀ ਦੇ ਭਾਅ ਹੋ ਜਾਂਦੀ ਹੈ । ਪਰ ਅੱਜਕਲ ਲੋਕਾਂ ਨੂੰ ਇਹ ਗੱਲ ਸਮਝ ਘੱ ਟ ਆਉਂਦੀ ਹੈ । ਲੋਕ ਆਪਣੀ ਸਿਹਤ ਵੱਲ ਘੱ ਟ ਧਿਆਨ ਦੇਂਦੇ ਹਨ ਅਤੇ ਹੋਰਾਂ ਕੰ ਮਾਂ ਦੇ ਵਿੱਚ ਵੱਧ । ਲੋਕਾਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਹੈ ਕੀ ਬੰ ਦੇ ਦੀ ਜ਼ਿੰ ਦ ਗੀ ਦੇ ਵਿਚ ਦੌ ਲ ਤ ਨਾਲ ਚੰਗੀ ਸਿਹਤ ਬਹੁਤ ਜ਼ਰੂਰੀ ਹੈ । ਲੋਕ ਅੱਜਕਲ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਜਿਸਦੇ ਚੱਲਦੇ ਲੋਕ ਅਜਿਹੀਆਂ ਭਿ ਆ ਨ ਕ ਬਿ ਮਾ ਰੀ ਆਂ ਦੇ ਸ਼ਿ ਕਾ ਰ ਹੋ ਰਹੇ ਹਨ ਜਿਹਨਾਂ ਦਾ ਨਾਮ ਸੁਣ ਕੇ ਹੀ ਲੋਕ ਪਹਿਲੇ ਸਮਿਆਂ ਦੇ ਵਿੱਚ ਡ ਰ ਜਾਂਦੇ ਸਨ ।