ਵੀਡੀਓ ਥੱਲੇ ਜਾ ਕੇ ਦੇਖੋ, ਅਕਸਰ ਕੰਨਾਂ ਦੇ ਵਿੱਚ ਮੈ ਲ ਜ ਮ੍ਹਾਂ ਹੋ ਜਾਂਦੀ ਹੈ ਜਿਸ ਕਾਰਨ ਸੁ ਣ ਨ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ ਪਰ ਕੰ ਨਾਂ ਨੂੰ ਸਾਫ ਕਰਨ ਸਮੇਂ ਵੀ ਕਈ ਤਰ੍ਹਾਂ ਦੀਆਂ ਪ੍ਰੇ ਸ਼ਾ ਨੀ ਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸ ਰੀ ਰ ਦੇ ਬਾਕੀ ਅੰ ਗਾਂ ਨਾਲੋਂ ਜ਼ਿਆਦਾ ਗੰ ਦ ਗੀ ਕੰ ਨਾਂ ਅਤੇ ਧੁ ਨੀ ਦੇ ਵਿੱਚ ਜ ਮ੍ਹਾਂ ਹੁੰਦੀ ਹੈ।
ਪਰ ਇਨ੍ਹਾਂ ਦੀ ਸਾ ਫ਼ ਸ ਫ਼ਾ ਈ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇ ਨ ਫੈ ਕ ਸ਼ ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਕੰ ਨਾਂ ਅਤੇ ਧੁ ਨੀ ਦੀ ਸਾ ਫ ਸ ਫਾ ਈ ਰੱਖਣ ਲਈ ਘਰੇਲੂ ਨੁਸਖਿਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਦਿੱਕਤਾਂ ਵਧ ਸਕ ਦੀਆਂ ਹਨ। ਕੰ ਨਾਂ ਦੀ ਸ ਫਾ ਈ ਲਈ ਸ ਰ੍ਹੋਂ ਦਾ ਤੇ ਲ ਲੈ ਲਵੋ।
ਹੁਣ ਤੇ ਲ ਨੂੰ ਹਲਕਾ ਜਿਹਾ ਗ ਰ ਮ ਕਰ ਲਵੋ ਇਸ ਤੋਂ ਬਾਅਦ ਇਸ ਦੀਆਂ ਕੁਝ ਬੂੰ ਦਾਂ ਕੰ ਨਾਂ ਦੇ ਵਿੱਚ ਪਾ ਕੇ ਲੇ ਟ ਜਾਓ। ਅਜਿਹਾ ਕਰਨ ਨਾਲ ਕੰ ਨਾਂ ਦੀ ਸ ਫ਼ਾ ਈ ਹੋ ਜਾਵੇਗੀ। ਸ ਰ੍ਹੋਂ ਦੇ ਤੇ ਲ ਦੀ ਥਾਂ ਤੇ ਜੈ ਤੂ ਨ ਦਾ ਤੇ ਲ ਜਾਂ ਨਾ ਰੀ ਅ ਲ ਦਾ ਤੇ ਲ ਵੀ ਵਰਤਿਆ ਜਾ ਸਕਦਾ ਹੈ। ਪਰ ਰਿ ਫਾ ਈਂ ਡ ਤੇ ਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਤੋਂ ਇਲਾਵਾ ਦੂਜੇ ਘਰੇਲੂ ਨੁਸਖੇ ਲਈ ਇਕ ਗਿ ਲਾ ਸ ਗ ਰ ਮ ਪਾ ਣੀ ਲੈ ਲਵੋ। ਹੁਣ ਈ ਅ ਰ ਬ ਰ ਡ ਲੈ ਲਵੋ ਅਤੇ ਉਨ੍ਹਾਂ ਨੂੰ ਗ ਰ ਮ ਪਾਣੀ ਵਿੱਚ ਡੁ ਬੋ ਕੇ ਕੰ ਨਾਂ ਉੱਤੇ ਲਗਾਓ। ਅਜਿਹਾ ਕਰਨ ਨਾਲ ਵੀ ਇਨ੍ਹਾਂ ਦੀ ਸ ਫਾ ਈ ਹੋਵੇਗੀ।
ਇਸ ਤੋਂ ਇਲਾਵਾ ਗ ਰ ਮ ਪਾ ਣੀ ਜਾਂ ਕੋ ਸੇ ਪਾ ਣੀ ਦੇ ਵਿੱਚ ਇੱਕ ਜਾਂ ਅੱ ਧਾ ਚਮਚ ਨ ਮ ਕ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਈ ਅ ਰ ਬ ਡ ਨਾਲ ਕੰ ਨਾਂ ਦੀ ਸ ਫਾ ਈ ਕਰੋ। ਇਸ ਤੋਂ ਇਲਾਵਾ ਅ ਦ ਰ ਕ ਦਾ ਰ ਸ ਅਤੇ ਨਿੰ ਬੂ ਦਾ ਰ ਸ ਲੈ ਲਵੋ ਹੁਣ ਇਨ੍ਹਾਂ ਦੋ ਵਾਂ ਨੂੰ ਮਿਲਾ ਕੇ ਕੁਝ ਬੂੰ ਦਾਂ ਕੰ ਨਾਂ ਦੇ ਵਿੱਚ ਪਾਓ ਅਜਿਹਾ ਕਰਨ ਨਾਲ ਵੀ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਜੇਕਰ ਕੰ ਨ ਦੇ ਰੇ ਸਾਂ ਰਿਸਦਾ ਹੋਵੇ ਤਾਂ ਸ ਰ੍ਹੋਂ ਦਾ ਤੇ ਲ ਲੈ ਲਵੋ। ਹੁਣ ਇਸ ਵਿਚ ਇਕ ਲ ਸ ਣ ਪਾ ਇਸ ਨੂੰ ਚੰਗੀ ਤਰ੍ਹਾਂ ਗ ਰ ਮ ਕਰ ਲਵੋ ਹੁਣ ਇਸ ਤੇ ਲ ਨੂੰ ਪੁ ਣ ਕੇ ਕੰ ਨਾਂ ਵਿੱਚ ਪਾਓ। ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਆ ਰਾ ਮ ਮਿਲੇਗਾ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।