Breaking News

ਖਾਸੀ , ਜੁਕਾਮ, ਸਾਹ ਚੜਣਾ, ਥਇਰਡ, ਪੁਰਾਣਾ ਅਸਥਮਾ ਵਰਗੀਆਂ ਦਾ ਪੱਕਾ ਘਰੇਲੁ ਇਲਾਜ ਸੁਣੋ

ਕਈ ਵਾਰੀ ਸਰਦੀਆਂ ਦੇ ਮੌਸਮ ਵਿੱਚ ਲਗਾਤਾਰ ਮੌਸਮ ਬਦਲਣ ਕਾਰਨ ਜਾਂ ਨਮੀ ਰਹਿਣ ਕਾਰਨ ਖਾਂਸੀ ਅਤੇ ਜ਼ੁਕਾਮ ਵਰਗੀਆਂ ਦਿੱਕਤਾਂ ਹੋ ਜਾਂਦੀਆਂ ਹਨ। ਇਨ੍ਹਾਂ ਦਿੱਕਤਾਂ ਦੇ ਕਾਰਨ ਕੰਮ ਕਰਨ ਦੇ ਵਿਚ ਕਾਫੀ ਜ਼ਿਆਦਾ ਪ੍ਰੇਸ਼ਾਨੀ ਆਉਂਦੀ ਹੈ ਅਤੇ ਸਰੀਰ ਦੇ ਵਿਚ ਥਕਾਵਟ ਰਹਿਣ ਲੱਗ ਜਾਂਦੀ ਹੈ ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।

ਇਸੇ ਤਰ੍ਹਾਂ ਖਾਂਸੀ ਤੇ ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੁੰਢ, ਮਿਰਚਾਂ, ਫਟਕੜੀ, ਸੁਹਾਗਾ, ਹਲਦੀ, ਭਸਮ, ਗਲੋ ਸੱਤ ਅਤੇ ਪਿੱਪਲ ਚਾਹੀਦਾ ਹੈ। ਹੁਣ ਇਨ੍ਹਾਂ ਤਿੰਨਾਂ ਨੂੰ ਦੱਸ ਦੱਸ ਗ੍ਰਾਮ ਇੱਕ ਸਮਾਨ ਮਾਤਰਾ ਦੇ ਵਿੱਚ ਲੈ ਲਵੋ। ਹੁਣ ਇਨ੍ਹਾਂ ਨੂੰ ਘੁੱਟ ਕੇ ਇਨ੍ਹਾਂ ਦਾ ਇੱਕ ਪੇਸਟ ਤਿਆਰ ਕਰ ਲਵੋ। ਇਸ ਤੋਂ ਇਲਾਵਾ ਹੁਣ ਦਸ ਗ੍ਰਾਮ ਫਟਕੜੀ ਲੈ ਲਵੋ ਅਤੇ ਉਸਨੂੰ ਭੁੰਨ ਕੇ ਉਸ ਦੀ ਇਕ ਖਿੱਲ ਬਣਾ ਲਵੋ। ਇਸ ਤੋਂ ਬਾਅਦ ਦੱਸ ਗ੍ਰਾਮ ਸੁਹਾਗਾ ਲੈ ਲਵੋ ਉਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਕੇ ਉਸੀ ਖਿੱਲ ਬਣਾ ਲਵੋ।

ਇਸ ਤੋਂ ਇਲਾਵਾ ਚਾਲੀ ਗਰਾਮ ਦੇਸੀ ਹਲਦੀ ਲੈ ਲਵੋ ਅਤੇ ਦਸ ਗਰਾਮ ਭਸਮ ਅਤੇ ਦੱਸ ਗ੍ਰਾਮ ਗਲੋਅ ਸੱਤ ਲੈ ਲਵੋ। ਹੁਣ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਇਕ ਘਰੇਲੂ ਨੁਸਖਾ ਤਿਆਰ ਕਰ ਲਵੋ ਅਤੇ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ।ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਖਾਂਸੀ ਜ਼ੁਕਾਮ ਸਾਹ ਚੜ੍ਹਨਾ ਥਾਇਰਾਇਡ ਅਤੇ ਅਸਥਮਾ ਵਰਗੀਆਂ ਦਿੱਕਤਾਂ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ। ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਦੇ ਸਮੇਂ ਕੁਝ ਪਰਹੇਜ਼ ਜ਼ਰੂਰ ਰੱਖਣੇ ਚਾਹੀਦੇ ਹਨ

ਜਿਵੇਂ ਦੁੱਧ ਨਾਲ ਬਣੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਚੀਨੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਉਸ ਦੀ ਥਾਂ ਤੇ ਗੁੜ ਜਾਂ ਮਿਸ਼ਰੀ ਵਰਤਣੀ ਚਾਹੀਦੀ ਹੈ। ਇਸ ਘਰੇਲੂ ਨੁਸਖੇ ਦੀ ਵਰਤੋਂ ਸਵੇਰੇ ਅਤੇ ਸ਼ਾਮ ਦੋ ਵਾਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕੋਸੇ ਪਾਣੀ ਦੀ ਜਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

20 ਜੁਲਾਈ 2024 ਰਸ਼ੀਫਲ ਜ਼ਿਆਦਾ ਪੈਸਾ ਖਰਚ ਹੋਣ ਕਾਰਨ ਇਨ੍ਹਾਂ ਰਾਸ਼ੀਆਂ ਦਾ ਬਜਟ ਵਿਗੜ ਸਕਦਾ ਹੈ।

ਮੇਖ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਲਾਭਦਾਇਕ ਰਹੇਗਾ। ਰੀਅਲ ਅਸਟੇਟ ਦੇ ਕੰਮ ਨਾਲ …

Leave a Reply

Your email address will not be published. Required fields are marked *