ਅਜ ਦੀ ਇਸ ਵੀਡਿਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਬੋਹੜ ਦਾ ਪੱਤਾ ਵਿਚਲਾ ਦੁਧ ਜੇਕਰ ਪੀ ਲਿਆ ਜਾਵੇ ਤਾ ਪੇਟ ਦੀਆ ਕਈ ਤਰਾ ਦੀਆ ਬਿਮਾਰੀਆ ਦਾ ਛੁਟਕਾਰਾ ਪਾਇਆ ਜਾ ਸਕਦਾ ਹੈ।
ਜਿਹੜੇ ਬੈਠ ਕੇ ਕੰਮ ਕਰ ਦੇ ਹਨ ੳੁਹ ਕਦੇ ਵੀ ਭੋਜਨ ਖਾਣ ਸਮੇ ਪਾਣੀ ਨਾ ਪੀਣ ਇਸ ਨਾਲ ਤੁਹਾਡੇ ਸਰੀਰ ਅੰਦਰ ਤੇਜਾਬ ਬਨਣ ਲਗ ਜਾਵੇਗਾ। ਗਰਭ ਪੇਟ ਵਿਚ ਨਹੀ ਠਹਿਰ ਦਾ ਤਾ ਪੀਰੀਅਡ ਦੇ ਬਾ ਦ ਇਹ ਪੱਤੀਆ ਦਿੱਤੀਆ ਜਾਂਦੀਆ ਹਨ ਸਵੇਰੇ ਜਿਆਦਾ ਖਾਓ ਤੇ ਰਾਤ ਦੇ ਸਮੇ ਹਮੇਸ਼ਾ ਘੱਟ ਭੋਜਨ ਖਾਓ।
ਜੇਕਰ ਸਵੇਰੇ ਰਜ ਕੇ ਖਾ ਲਵੋਗੇ ਤਾ ਸਾਰਾ ਦਿਨ ਸਰੀਰ ਰਜਿਆ ਰਹੇਗਾ ਸਰੀਰ ਦੇ ਵਿਚ ੳੂਰਜਾ ਦੀ ਕਮੀ ਨਹੀ ਰਹੇਗੀ। ਰਾਏਕੋਟ ਵਾਲੇ ਵੈਦ ਜਿਨਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਅਜ ਕਲ ਸਭ ਦੇ ਖਾਣਾ ਪੀਣਾ ਅਜਿਹਾ ਹੋ ਗਿਆ ਹੈ ਸਰੀਰ ਨੂੰ ਸਹੀ ਕਰਨ ਦੇ ਵਿਚ ਬੜਾ ਅਸਰ ਕਰ ਦਾ ਹੈ। ਭੋਜਨ ਦੇ ਵਿਚ ਕਦੇ ਵੀ ਪਾਣੀ ਨਹੀ ਪੀਣਾ ਚਾਹੀਦਾ
ਇਹ ਚੀਜ ਸਭ ਤੇ ਲਾਗੂ ਨਹੀ ਹੁੰਦੀ ਜਿਨਾ ਦਾ ਜੋਰ ਦਾ ਕੰਮ ਨਹੀ ਹੈ। ੳੁਹ ਪਾਣੀ ਪੀਣ ਤਾ ਸਰੀਰ ਦੇ ਅੰਦਰ ਤੇਜਾਬ , ਲੀਵਰ ਦੇ ਵਿਚ ਗਰਮਾਇਸ਼ ਵਧ ਜਾਂਦੀ ਹੈ ਜਿਨਾ ਦੇ ਇਹ ਹਾਲਤ ਹਨ। ੳੁਹ 40 ਮਿੰਟਾ ਦੇ ਬਾਦ ਪੀ ਲੈਣ ਪਾਣੀ ੳੁਹਨਾ ਨੂੰ ਚਾਹਿਦਾ ਹੈ ਕਿ ਜਿਹੜਾ ਜੋਰ ਦਾ ਕੰਮ ਕਰ ਦਾ ਹੈ।