Breaking News

ਗੁਰਬਾਣੀ ਨਾਲ ਕਿਵੇਂ ਸਾਰੇ ਦੁੱਖ ਦੂਰ ਹੁੰਦੇ ਨੇ ਤੇ ਘਰ ਵਿਚ ਸੁੱਖ ਆਉਂਦੇ ਨੇ

ਵੀਡੀਓ ਥੱਲੇ ਜਾ ਕੇ ਦੇਖੋ,ਪੂਰੇ ਸੰਸਾਰ ਦਾ ਉ-ਧਾ-ਰ ਗੁਰਬਾਣੀ ਨਾਲ ਹੈ ਜੋ ਵੀ ਇਸ ਨੂੰ ਜਪੇਗਾ ਸੁਣੇਗਾ ਪ-ੜ੍ਹੇ-ਗਾ ਸਭ ਦਾ ਉ-ਧਾ-ਰ ਹੋਵੇਗਾ ਸਭ ਦੁੱਖ ਤ-ਕ-ਲੀ-ਫ਼ ਗੁਰਬਾਣੀ ਨਾਲ ਦੂ-ਰ ਹੋ ਜਾਂਦੇ ਹਨ ਜੋ ਗੁਰੂ ਦੀ ਬਾਣੀ ਸੁਣਦਾ ਹੈ ਉਸ ਦਾ ਉ-ਧਾ-ਰ ਹੋ ਜਾਂਦਾ ਹੈ, ਸਾਨੂੰ ਸਵੇਰੇ ਉੱਠਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਇਸ ਨਾਲ ਆਪਣੇ ਦੁੱ-ਖ-ਦਰਦ ਸਭ ਦੂ-ਰ ਹੋ ਜਾਂਦੇ ਹਨ ਜੋ ਵੀ ਮਨ ਤੋਂ ਅ-ਰ-ਦਾ-ਸ ਕਰੇਗਾ ਗੁਰੂ ਦਾ ਨਾਮ ਜਪੇਗਾ ਗੁਰੂ ਤੋਂ

ਮੰਗੇਗਾ ਕਿ ਸਾਨੂੰ ਅ-ਮ੍ਰਿ-ਤ ਵੇਲੇ ਦੀ ਦਾ-ਤ ਬ-ਖ-ਸ਼ੋ ਇਸ਼ਨਾਨ ਕਰਕੇ ਗੁਰਬਾਣੀ ਪ-ੜ੍-ਹਨ ਦੀ ਦਾ-ਤ ਬ-ਖ-ਸ਼ੋ ਤਾਂ ਬਾਕੀ ਸਾਰੇ ਕੰਮ ਆਪ ਹੀ ਹੋ ਜਾਣਗੇ ਜਿੰਨੇ ਕੰਮ ਆ ਸਾਰੇ ਹੋ ਜਾਣਗੇ ਵਿ-ਗ-ੜੇ ਕੰਮ ਅਗੇ ਪਹਿਲੇ ਦਿਨ ਆਪਾਂ ਪੂਰੀ ਕਾਮਨਾ ਕੀਤੀ ਸੀ ਕਿ ਜੇ ਸੁਖਮਨੀ ਸਾਹਿਬ ਦਾ ਪਾਠ ਚਲਦਾ ਹੈ ਤਾਂ ਫਿਰ ਸਭ ਦਾ ਭਲਾ ਹੈ ਸਭ ਦਾ ਪਾ-ਰ ਉ-ਤਾ-ਰਾ ਹੈ ਇਸ ਨੂੰ ਬੰ-ਦ ਨਹੀ ਹੋਣ ਦੇਣਾ, ਜੇ ਅੰ-ਮ੍ਰਿ-ਤ ਵੇਲੇ ਸੁਖਮਣੀ ਸਾਹਿਬ ਦਾ ਪਾਠ ਸਾਰੀ ਸੰ-ਗ-ਤ ਮਿਲ ਕੇ ਕਰਦੀ ਹੈ ਨਾ ਤੇ

ਪੂਰੀ ਦੋ ਚਾਰ ਸੋ ਸੰਗਤ ਹੋਵੇ ਅ-ਮ੍ਰਿ-ਤ ਵੇਲੇ ਤਿੰਨ ਵਜੇ ਦੇ ਸਮੇਂ ਚ 3 ਤੋਂ 5 ਵਜੇ ਦਾ ਸਮਾਂ ਅੰਮ੍ਰਿਤ ਵੇਲਾ ਹੁੰਦਾ ਹੈ ਇਕ ਵਾਰ ਸੰਗਤ ਪਾਠ ਕਰਦੀ ਹੈ ਅਤੇ ਜਿੱਤ ਲੈਂਦੀ ਹੈ ਇਸ ਨੂੰ ਕਰੋਗੇ ਤਾਂ ਤੁਹਾਨੂੰ ਸੁਖ ਮਿਲੇਗਾ ਹਰ ਮੁਰਾਦ ਹਰ ਇੱਛਾ ਪੂਰੀ ਹੋਵੇਗੀ ਜਦੋਂ ਹਰਿਮੰਦਰ ਸਾਹਿਬ ਵਿੱਚ ਫੌਜ ਸੀ ਤੇ ਪਾਪੀਆਂ ਦਾ ਕ-ਬ-ਜਾ ਸੀ ਓਦੋਂ ਪਾਠ-ਪੂਜਾ ਕੁਝ ਨਹੀਂ ਹੁੰਦਾ ਸੀ ਅਤੇ ਕਿਸੇ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਸੀ ਹੁਣ ਹਰਿਮੰਦਰ ਸਾਹਿਬ ਵਿਚ ਪਾਠ ਪੂਜਾ ਗੁਰਬਾਣੀ ਕੀਰਤਨ ਕਥਾ ਸੇਵਾ ਸਭ ਕੁਛ ਹੁੰਦਾ ਹੈ ਜੇ ਗੁਰਬਾਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਸੇਵਾ ਹੈ ਗੁਰੂ ਸਾਹਿਬ ਹੈ

ਜੇ ਗੁਰਬਾਣੀ ਨਹੀਂ ਹੈ ਗੁਰੂ ਸੇਵਾ ਨਹੀਂ ਹੈ ਤਾਂ ਗੁਰ ਪ-ਰ-ਮੇ-ਸ਼-ਵ-ਰ ਵੀ ਨਹੀਂ ਹੈ ਜੇਕਰ ਘਰ ਵਿਚ ਕੋਈ ਅੰ-ਮ੍ਰਿ-ਤ ਵੇਲੇ ਉੱਠ ਕੇ ਪਾਠ ਕਰਦਾ ਹੈ ਤਾਂ ਘਰ ਵਿਚ ਕੋਈ ਭੂ-ਤ-ਪ੍ਰੇ-ਤ ਦਾ ਕੋਈ ਹੋਰ ਸਾਇਆ ਨਹੀ ਹੁੰਦਾ ਸਾਰਿਆਂ ਨੂੰ ਸੁੱਖ ਮਿਲਦਾ ਹੈ ਜਿਵੇਂ ਹੀ ਲੋਕ ਸਵੇਰੇ ਇਸ਼ਨਾਨ ਕਰਕੇ ਪਾਠ ਕਰਨਗੇ ਤਾ ਘਰ ਓਨਾ ਹੀ ਗੁਰਦੁਆਰਾ ਬਣ ਜਾਏਗਾ ਗੁਰੂ ਦੀ ਸੇਵਾ ਜਿੰਨੀ ਵੀ ਜਾਰੀ ਕਰਾਂਗੇ

ਓਨਾ ਹੀ ਜ਼ਿਆਦਾ ਫਲ ਮਿਲੇਗਾ ਜਿੰਨਾ ਹੀ ਸਾਡਾ ਧਿ-ਆ-ਨ ਪਾਠ ਵਿੱਚ ਗੁਰਬਾਣੀ ਵਿੱਚ ਕੀਰਤਨ ਵਿਚ ਆਵੇਗਾ ਉਨ੍ਹਾਂ ਹੀ ਸਾਡੇ ਘਰ ਦਾ ਕੰਮ ਵਧੀਆ ਚੱਲੇਗਾ ਜੋ ਕੰਮ ਦੇ ਪਿਛੇ ਚੱਲੇਗਾ ਉਹਨਾਂ ਦਾ ਕੰਮ ਨਹੀਂ ਚੱਲੇਗਾ ਜੇ ਗੁਰੂ ਦੀ ਤਰਫ ਮੂੰਹ ਕਰਕੇ ਚਲੋ ਗੇ ਤਾਂ ਮਾਇਆ ਤੁਹਾਡੇ ਤਰਫ ਆਵੇਗੀ। ਜੋ ਮੰਗਣਾ ਹੈ ਉਹ ਆਪ ਆਪਣੇ ਗੁਰੂ ਤੋਂ ਵੀ ਮੰਗਣਾ ਹੈ,ਜੋ ਮਾਂਗੇ ਠਾ-ਕੁ-ਰ ਆਪਣੇ ਸੇ ਸੋਈ ਸੋਈ ਦੇ ਵੇਹ

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਸੂਰਜ ਸ਼ੁੱਕਰ ਸੰਜੋਗ: ਵੈਦਿਕ ਜੋਤਿਸ਼ ਵਿੱਚ, ਗ੍ਰਹਿਆਂ ਦੀ ਰਾਸ਼ੀ ਤਬਦੀਲੀ ਅਤੇ ਹੋਰ ਗ੍ਰਹਿਆਂ ਦੇ ਨਾਲ …

Leave a Reply

Your email address will not be published. Required fields are marked *