ਪੁਰਾਣੇ ਸਮੇ ਵਿਚ ਲੋਕ ਜਿਆਦਾਤਰ ਪਰਮਾਤਮਾ ਦਾ ਨਾਮ ਜਾਪਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਦੁੱਖ ਤਕਲੀਫ਼ਾਂ ਘੱਟ ਹੁੰਦੇ ਸਨ। ਇਸ ਤੋਂ ਇਲਾਵਾ ਉਹ ਜਿਆਦਾ ਸ਼ਾਂਤ ਹੁੰਦੇ ਸਨ। ਪਰ ਅੱਜ ਦੇ ਸਮੇ ਵਿਚ ਲੋਕਾਂ ਕੋਲ ਕੰਮ ਜਿਆਦਾ ਵੱਧ ਗਏ ਹਨ ਅਤੇ ਜਿਆਦਾ ਰੁਝੇਵਿਆ ਦੇ ਕਾਰਨ ਉਹ ਪਰਮਾਤਮਾ ਦਾ ਨਾਮ ਘੱਟ ਜਾਪਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਰੀਰਕ ਜਾ ਮਾਨਸਿਕ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਇਸ ਤੋਂ ਇਲਾਵਾ ਇਹ ਵੀ ਕਹਿ ਸਕਦੇ ਹਾਂ ਕਿ ਪੁਰਾਣੇ ਸਮਿਆਂ ਵਿਚ ਲੋਕ ਭੋਲੇ – ਭਾਲੇ ਹੁੰਦੇ ਸਨ ਅਤੇ ਕਿਸੇ ਤਰ੍ਹਾਂ ਦੀਆ ਚਲਾਕੀ ਆਂ ਨਹੀਂ ਹੁੰਦੀਆਂ ਸਨ ਪਰ ਅੱਜ ਦਾ ਸਮਾਂ ਬਦਲ ਚੁੱਕਿਆ ਹੈ।ਅੱਜ ਹਰ ਕੋਈ ਦੂਜਿਆਂ ਤੋਂ ਅੱਗੇ ਵਧਣਾ ਚਾਹੁੰਦਾ ਹੈ।
ਜਿਸ ਕਾਰਨ ਜਿਆਦਾਤਰ ਲੋਕ ਮਾਨਸਿਕ ਬਿਮਾ ਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਰ ਇਨ੍ਹਾਂ ਸਾਰੀਆਂ ਦਿੱ ਕ ਤਾ ਤੋਂ ਛੁਟਕਾਰਾ ਪਾਉਣ ਲਈ ਪਰਮਾਤਮਾ ਨੂੰ ਹਰ ਸਮੇ ਯਾਦ ਰੱਖਣਾ ਚਾਹੀਦਾ ਹੈ ਅਤੇ ਹਰ ਕੰਮ ਕਰਦੇ ਸਮੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।
ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਗੁਰੂਘਰ ਵਿਚ ਕਈ ਵਾਰੀ ਫਟੇ ਜਾ ਪੁਰਾਣੇ ਨੋਟ ਚੜਾ ਦਿੰਦੇ ਹਨ ਪਰ ਮਹਾਤਮਾ ਕਹਿੰਦੇ ਹਨ ਕਿ ਜਿਹਾ ਬੀਜੋਗੇ ਉਹੀ ਵੱਢੋਗੇ। ਇਸ ਲਈ ਜਿਹੋ ਜਿਹਾ ਅਸੀਂ ਜੇਕਰ ਅਸੀਂ ਪਰਮਾਤਮਾ ਨਾਲ ਬੇਇਮਾਨੀ ਜਾ ਚਲਾਕੀ ਕਰਾਂਗੇ ਤਾ ਉਹੀ ਸਾਡੇ ਨਾਲ ਹੋਵੇਗਾ
ਇਸ ਤੋਂ ਇਲਾਵਾ ਜਿੰਦਗੀ ਵਿਚ ਸਫਲ ਹੋਣ ਲਈ ਪਰਮਾਤਮਾ ਦਾ ਨਾਮ ਬਹੁਤ ਜਰੂਰੀ ਹੈ। ਇਸ ਲਈ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਹੋਰ ਕੰਮ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾ ਪਰਮਾਤਮਾ ਦਾ ਨਾਮ ਜਪਣਾ ਜਰੂਰ ਚਾਹੀਦਾ ਹੈ ਕਿਉਕਿ ਅਜਿਹਾ ਕਰਨ ਨਾਲ ਦਿਨ ਦੀ ਸ਼ੁਰੂਆਤ ਵੀ ਵਧੀਆ ਹੁੰਦੀ ਹੈ ਅਤੇ ਸਾਰਾ ਦਿਨ ਵੀ ਵਧੀਆ ਲੱਗਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਵੀਡੀਓ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ