ਹਰ ਇੱਕ ਵਿਅਕਤੀ ਆਪਣੇ ਗੁਰੂਆਂ ਪੀਰਾਂ ਦੇ ਗੁਰਪੁਰਬ ਬੜੀ ਸ਼ਰਧਾ ਭਾਵਨਾ ਮਾਨ ਦੇ ਨਾਲ ਮਨਾਉਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਹਾੜਿਆਂ ਉੱਤੇ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਸਮਾਗਮ ਕਰਵਾਏ ਜਾਂਦੇ ਹਨ ਪਰ ਇਨ੍ਹਾਂ ਦਿਹਾਡ਼ਿਆਂ ਨੂੰ ਮਨਾਉਣ ਦੇ ਅਸਲੀ ਮਕਸਦ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਭਾਵ ਇਨ੍ਹਾਂ ਸਮਾਗਮਾਂ ਨੂੰ ਕਰਾਉਣ ਦੇ ਨਾਲ ਨਾਲ ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਤਾਂ ਹੀ ਇਨ੍ਹਾਂ ਦਿਹਾੜਿਆਂ ਦੇ ਮਨਾਉਣ ਦਾ ਫ਼ਾਇਦਾ ਹੋਵੇਗਾ ਇਸੇ ਤਰ੍ਹਾਂ ਪ੍ਰਮਾਤਮਾ ਦੀ ਗੱਲ ਮੰਨਣਾ ਹੀ ਉਨ੍ਹਾਂ ਨੂੰ ਇੱਕ ਵੱਖਰਾ ਸਤਿਕਾਰ ਦੇਣਾ ਹੈ।
ਜਿਵੇ ਘਰ ਦੇ ਵਿੱਚ ਤੇ ਦੋ ਪੁੱਤਰ ਹਨ ਇਕ ਤੇ ਉਨ੍ਹਾਂ ਦੀ ਗੱਲ ਮੰਨ ਰਿਹਾ ਹੈ ਤੇ ਦੂਜਾ ਉਨ੍ਹਾਂ ਨੂੰ ਦੁਰਕਾਰਦਾ ਰਹਿੰਦਾ ਹੈ ਤਾਂ ਮਾਪੇ ਉਸ ਗੱਲ ਮੰਨਣ ਵਾਲੇ ਨੂੰ ਜ਼ਿਆਦਾ ਪਿਆਰ ਕਰਨਗੇ। ਇਸੇ ਤਰ੍ਹਾਂ ਪ੍ਰਮਾਤਮਾ ਹੈ ਕਿ ਜੋ ਪ੍ਰਮਾਤਮਾ ਦਾ ਕਹਿਣਾ ਮੰਨੇਗਾ ਅਤੇ ਪਰਮਾਤਮਾ ਦੇ ਕਹੇ ਉੱਤੇ ਚੱਲੇਗਾ ਪਰਮਾਤਮਾ ਦੀਆਂ ਖ਼ੁਸ਼ੀਆਂ ਉਸੀ ਨੂੰ ਹੀ ਮਿਲਣਗੀਆਂ। ਬਹੁਤ ਲੋਕ ਗੁਰਬਾਣੀ ਦਾ ਜਾਪ ਤਾਂ ਕਰਦੇ ਰਹਿੰਦੇ ਹਨ ਪਰ ਗੁਰੂ ਦੇ ਕਹੇ ਉੱਤੇ ਨਹੀਂ ਚੱਲਦੇ। ਅਜਿਹਾ ਕਰਨ ਨਾਲ ਅੰਦਰ ਦੀ ਖ਼ੁਸ਼ੀ ਨਹੀਂ ਮਿਲਦੀ। ਇਸ ਲਈ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਅਤੇ
ਹਰ ਸੁੱਖ ਪ੍ਰਾਪਤ ਕਰਨ ਲਈ ਅੰਦਰੋਂ ਜੁੜਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨਜ਼ਦੀਕ ਆ ਰਿਹਾ ਹੈ। ਹੁਣ ਬਹੁਤ ਸਾਰੇ ਲੋਕ ਉਨ੍ਹਾਂ ਦੇ ਇਸ ਗੁਰਪੁਰਬ ਦਿਹਾਡ਼ੇ ਉੱਤੇ ਵੱਡੇ ਵੱਡੇ ਸਮਾਗਮ ਕਰਵਾ ਰਹੀ ਪਰ ਇਸ ਗੁਰ ਪੁਰਬ ਦਿਹਾੜੇ ਉੱਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨਿੱਤਨੇਮ ਕਰਨਾ ਚਾਹੀਦਾ ਹੈ
ਇਸ ਤੋਂ ਬਾਅਦ ਉਨ੍ਹਾਂ ਕਈ ਵਾਰ ਵਾਹਨ ਦਿਖਾਈਆਂ ਮਾਰਗ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਸਾਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜੀ ਰੱਖੀ ਅਤੇ ਸਭ ਦਾ ਭਲਾ ਕਰੀਂ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ