ਚੰਗੇ ਅਤੇ ਨਿਰਮਲ ਵਿਚਾਰਾਂ ਵਾਲੇ ਲੋਕ ਗੁਰੂ ਨੂੰ ਹਮੇਸ਼ਾਂ ਪਾਉਂਦੇ ਹਨ। ਇਸੇ ਤਰ੍ਹਾਂ ਪਾਤਸ਼ਾਹ ਆਪ ਕਹਿੰਦੇ ਹਨ ਕਿ ਉਹ ਮੇਰੇ ਦਰ ਤੇ ਮੈਨੂੰ ਸੋਹਣੇ ਲੱਗਦੇ ਹਨ ਜਿਹੜੇ ਗੁਰੂ ਦਾ ਨਾਮ ਕਮਾਉਂਦੇ ਹਨ ਤੇ ਗੁਰੂ ਦੀ ਸਿੱਖਿਆ ਨੂੰ ਘੁੰਮਾਉਂਦੇ ਹਨ ਇਸ ਲਈ ਹਮੇਸ਼ਾਂ ਇਹ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਗੁਰੂ ਦੀ ਸਿੱਖਿਆ ਨੂੰ ਕਮਾਈਏ ਅਤੇ ਗੁਰੂ ਸ਼ਬਦ ਨਾਲ ਜੁੜੀਏ।
ਇਸ ਤੋਂ ਇਲਾਵਾ ਗੁਰੂ ਦੀ ਬਾਣੀ ਵਿੱਚੋਂ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਲਾਹਾ ਲਈਏ। ਦੁਨਿਆਵੀ ਧਨ ਦੌਲਤ ਇਕੱਠੀ ਕਰਨ ਵਾਲੇ ਦੁਨੀਆਂ ਇਸ ਉਤੇ ਬਹੁਤ ਲੋਕ ਹਨ ਪਰ ਸ਼ਬਦ ਰੂਪੀ ਗੁਰੂ ਦੇ ਵਚਨਾਂ ਦੀ ਕਮਾਈ ਕਰਨ ਵਾਲੇ ਬਹੁਤ ਥੋੜ੍ਹੇ ਲੋਕ ਹਨ। ਇਸੇ ਤਰ੍ਹਾਂ ਉਦਾਹਰਣ ਹੈ ਕਿ ਹੀਰੇ ਦੀ ਕਾਪੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਹੀਰੇ ਵਰਗੀ ਚਮਕ ਕਿਸੇ ਹੋਰ ਵਸਤੂ ਕੋਲ ਨਹੀਂ ਹੋ ਸਕਦੀ ਇਸ ਲਈ ਇਹ ਸਾਰੇ ਗੁਣ ਹੋ ਸਕਦੇ ਹਨ।ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਆਪਣੇ ਹਿਰਦੇ ਨੂੰ ਚਮਕਾ ਲੈਂਦੇ ਹਨ ਉਨ੍ਹਾਂ ਦੇ ਮਨ ਹੀਰੇ ਵਰਗੀ ਚਮਕ ਦੇਣ ਲੱਗ ਜਾਂਦੇ ਹਨ।
ਗੁਰੂ ਨੂੰ ਉਨ੍ਹਾਂ ਦੇ ਹੀਰੇ ਵਰਗੇ ਮਨ ਹੀ ਪਾਉਂਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੂਰਬ ਨਜ਼ਦੀਕ ਆ ਰਿਹਾ ਹੈ। ਇਸ ਮੌਕੇ ਤੇ ਬਹੁਤ ਸਾਰੇ ਲੋਕ ਗੁਰਮਤ ਸਮਾਗਮ ਕਰਵਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਆਪੋ ਆਪਣੇ ਢੰਗਾਂ ਨਾਲ ਇਸ ਸਮਾਗਮ ਨੂੰ ਮਨਾ ਰਹੇ ਹਨ। ਪਰ ਅਸਲ ਵਿੱਚ ਇਸ ਗੁਰਪੁਰਬ ਮੌਕੇ ਤੇ ਜ਼ਿਆਦਾ ਤੋਂ ਜ਼ਿਆਦਾ ਨਾਮ ਜਪਣਾ ਚਾਹੀਦਾ ਹੈ ਅਤੇ ਮਨ ਨੂੰ ਪ੍ਰਮਾਤਮਾ ਦੇ ਨਾਮ ਨਾਲ ਸਜਾਉਣਾ ਚਾਹੀਦਾ ਹੈ। ਕਿਉਂਕਿ ਗੁਰੂ ਦੇ ਵਿਚਾਰਾਂ ਨੂੰ ਮੰਨਣਾ ਅਤੇ ਉਨ੍ਹਾਂ ਵਿਚਾਰਾਂ ਤੇ ਚੱਲਣਾ ਹੀ ਇਨ੍ਹਾਂ ਦਿਹਾੜਿਆਂ ਨੂੰ ਮਨਾਉਣ ਦੇ ਅਸਲੀ ਮਕਸਦ ਹੋਣਗੇ।
ਕਿਉਂਕਿ ਬਾਹਰੀ ਸਜਾਵਟ ਅਤੇ ਦਿਖਾਵੇ ਨਾਲੋਂ ਕਿਤੇ ਜ਼ਿਆਦਾ ਅੰਦਰੂਨੀ ਸਜਾਵਟ ਜ਼ਰੂਰੀ ਹੁੰਦੀ ਹੈ। ਇਸ ਲਈ ਹਮੇਸ਼ਾਂ ਮਨ ਨੂੰ ਸਜਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦਿਖਾਵਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।