ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਵਿੱਚ ਦੱਖਣ ਵਿੱਚ ਪਹੁੰਚੇ ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸਨ ਉਹ ਇੱਕ ਪਿੰਡ ਪਹੁੰਚੇ ਤੇ ਉੱਥੇ ਦੇ ਲੋਕਾਂ ਨੇ ਉਹਨਾਂ ਦੀ ਬੋਤ ਟਹਿਲ ਸੇਵਾ ਕੀਤੀ ਉਥੇ ਦੇ ਲੋਕਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਉੱਥੇ ਬਹੁਤ ਘਨੇ ਜੰਗਲ ਹਨ ਤੇ ਉਸਦੇ ਵਿੱਚ ਬਹੁਤ ਖੂੰਖਾਰ ਅਤੇ ਬੇਰਹਿਮ ਰੱਖ ਸਰਿੰਦੇ ਹਨ ਰਾਕਸ਼ਸ ਦੀਆਂ ਸ਼ਕਲਾਂ ਅਤੇ ਭਿਆਨਕ ਹਨ ਪੂਰਾ ਰੰਗ ਕਾਲਾ ਲਾਲ ਲਾਲ ਅੱਖਾਂ ਤੇ ਹੱਥਾਂ ਦੇ ਨੋ ਵਧੇ ਹੋਏ ਸਨ
ਇਹ ਲੋਕ ਆਉਂਦੇ ਜਾਂਦੇ ਮੁਸਾਫਰਾਂ ਨੂੰ ਫੜ ਕੇ ਲੈ ਜਾਂਦੇ ਹਨ ਅਤੇ ਆਦਮੀਆਂ ਨੂੰ ਤੇਲ ਵਿੱਚ ਸੁੱਟ ਕੇ ਪਕੋੜੇ ਵਾਂਗ ਖਾ ਜਾਂਦੇ ਹਨ ਇਕ ਔਰਤ ਨੇ ਗੁਰੂ ਜੀ ਨੂੰ ਦੱਸਿਆ ਕਿ ਉਹਦੇ ਦੋਨਾਂ ਬੱਚਿਆਂ ਨੂੰ ਰਾਕਸ਼ਸ ਨੇ ਖਾ ਲਿਆ ਜਦ ਕਿ ਜੰਗਲ ਵਿੱਚ ਜਾਨਵਰ ਵੀ ਹਨ ਲੇਕਿਨ ਰਾਕਸ਼ਸ ਆਦਮੀਆਂ ਨੂੰ ਹੀ ਖਾਂਦੇ ਹਨ ਰਾਕਸ਼ਸਾਂ ਦੇ ਮੁਖੀਆਂ ਦਾ ਨਾਮ ਕੋਟਾ ਰਾਕਸ਼ ਅਤੇ ਇਸ ਜ਼ੁਲਮ ਤੋਂ ਸਿਰਫ ਕੋਈ ਦੇਵੀ ਸ਼ਕਤੀ ਜਾਂ ਕੋਈ ਸੰਤੀ ਬਚਾ ਸਕਦਾ ਇਹ ਸਭ ਕੁਝ ਸੁਣ ਕੇ ਗੁਰੂ ਜੀ ਨੇ ਕੋਡਾ ਰੱਖ ਨੂੰ ਸੋਧਣ ਦਾ ਨਿਸ਼ਚਾ ਕੀਤਾ ਇਹ ਆਖ ਕੇ ਗੁਰੂ ਜੀ ਜੰਗਲ ਵੱਲ ਤੁਰ ਪਏ ਜਦ ਗੁਰੂ ਜੀ ਜੰਗਲ ਵਿੱਚ ਪਹੁੰਚੇ ਤੇ ਉੱਥੇ ਬਹੁਤ ਭਿਆਨਕ ਆਵਾਜ਼ਾਂ ਆ ਰਹੀਆਂ ਸਨ
ਗੁਰੂ ਜੀ ਇੱਕ ਦਰਖਤ ਥੱਲੇ ਬੈਠ ਕੇ ਮਰਦਾਨਾ ਨੂੰ ਰਬਾਬ ਵਜਾਉਣ ਲਈ ਕਿਹਾ ਗੁਰੂ ਜੀ ਦੀ ਮਿੱਠੀ ਤੇ ਰਸਪਰੀ ਸ਼ਬਦ ਦੀ ਆਵਾਜ਼ ਸੁਣ ਕੇ ਗੋਡਾ ਰੱਖਸ ਉਹਨਾਂ ਦੇ ਕੋਲ ਆ ਖਲੋਤਾ ਅਤੇ ਹੈਰਾਨ ਹੋ ਗਿਆ ਕੀ ਉਸ ਨੂੰ ਵੇਖ ਕੇ ਤੇ ਸਾਰੇ ਮਨੁੱਖ ਭੈ ਵਿੱਚ ਆ ਜਾਂਦੇ ਸਨ ਲੋਕੀ ਉਸਦੇ ਸਾਹਮਣੇ ਥਰ ਥਰ ਕੰਮਦੇ ਸਨ ਲੇਕਿਨ ਇਸ ਤੋਂ ਉਲਟ ਗੁਰੂ ਜੀ ਉਸਨੂੰ ਵੇਖ ਕੇ ਮੁਸਕਰਾ ਰਹੇ ਸਨ ਤੇ ਅੱਖਾਂ ਤੇ ਭਰੋਸਾ ਟਕਦਾ ਸੀ ਚਿਹਰੇ ਉੱਪਰ ਇੱਕ ਨੂਰ ਦਿਖ ਰਿਹਾ ਸੀ ਗੋਡਾ ਰਾਖਸ਼ ਉਹਨਾਂ ਦਾ ਸ਼ਾਂਤ ਮੁਖੜਾ ਵੇਖ ਕੇ ਹੈਰਾਨ ਹੋ ਗਿਆ ਤੇ ਮਨ ਵਿੱਚ ਸੋਚਣ ਲੱਗਿਆ ਕਿ ਜਰੂਰ ਇਹ ਆਦਮੀ ਦੇਵੀ ਸ਼ਕਤੀ ਦਾ ਮਾਲਕ ਹੈ ਗੁਰੂ ਜੀ ਨੇ ਅਗਾਹ ਹੋ ਕੇ ਆਪਣਾ ਹੱਥ ਗੋਡੇ ਦੇ ਮੋਢੇ ਤੇ ਰੱਖ ਦਿੱਤਾ ਕੋਟੇ ਦੇ ਸਰੀਰ ਵਿੱਚ ਝੋਨੇ ਜਿਹੀ ਫਿਰ ਗਈ ਉਸ ਨੂੰ ਆਪਣੇ ਅੰਦਰ ਦਾ ਆਕਰੋਸ ਤੇ ਜਾਂਗਲੀ ਪਾਉਣਾ ਸ਼ਾਂਤ ਹੁੰਦਾ ਮਹਿਸੂਸ ਹੋਣ ਲੱਗਾ ਉਸ ਨੂੰ ਇੰਝ ਲੱਗਿਆ ਜਿਵੇਂ ਉਸਦੇ ਅੰਦਰ ਦੀ ਕੋਈ ਖਿੜਕੀ ਖੁੱਲ ਗਈ ਹੋਵੇ ਉਸ ਨੂੰ ਆਪੇ ਦੀ ਪਛਾਣ ਹੋ ਗਈ ਹੋਵੇ
ਕੋਡਾ ਨੇ ਗੁਰੂ ਜੀ ਤੋਂ ਪੁੱਛਿਆ ਕਿ ਕੌਣ ਹੋ ਤੁਸੀਂ ਤੇ ਇੱਥੇ ਕੀ ਕਰਨ ਆਏ ਗੁਰੂ ਜੀ ਨੇ ਜਵਾਬ ਦਿੱਤਾ ਅਸੀਂ ਤੈਨੂੰ ਮਿਲਣ ਲਈ ਆਏ ਹਾਂ ਆ ਕੋਲ ਆ ਕੇ ਬੈਠ ਜਾ ਕੌਡਾ ਆਪਣੇ ਸਾਥੀਆਂ ਦੇ ਨਾਲ ਗੁਰੂ ਜੀ ਦੇ ਕੋਲ ਆ ਕੇ ਬੈਠ ਗਿਆ ਗੁਰੂ ਜੀ ਨੇ ਕਿਹਾ ਰੱਬ ਇੱਕ ਹੈ ਇਨਸਾਨ ਹਾਂ ਤੇ ਤੂੰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਖਾਂਦਾ ਇਹ ਚੰਗੀ ਗੱਲ ਨਹੀਂ ਕਰੇਗਾ ਇਸ ਲਈ ਇੱਕ ਤੈਨੂੰ ਸਜ਼ਾ ਜਰੂਰ ਦਵੇਗਾ ਇਹ ਸਭ ਕੁਝ ਛੱਡ ਦੇ ਤਾਂ ਚੰਗਾ ਇਨਸਾਨ ਬਣ ਜਾ ਗੁਰੂ ਜੀ ਨੇ ਕਿਹਾ ਰੱਬ ਨੂੰ ਯਾਦ ਕਰ ਉਸਦਾ ਸਿਮਰਨ ਕਰਿਆ ਕਰ ਉਹ ਬੜਾ ਦਿਆਵਾਨ ਹੈ ਉਹ ਤੇਰੇ ਸਾਰੀਆਂ ਗਲਤੀਆਂ ਮਾਫ ਕਰੇ ਕੋਟਾ ਰਾਖਸ਼ ਗੁਰੂ ਜੀ ਦੀ ਗੱਲ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਦੇ ਚਰਨੀ ਪੈ ਗਿਆ ਗੁਰੂ ਜੀ ਨੇ ਗੋਡੇ ਨੂੰ ਛਾਤੀ ਨਾਲ ਲਾ ਲਿਆ ਕੋਟੇ ਨੇ ਆਪਣੇ ਪੂਰੇ ਕਬੀਲੇ ਨੂੰ ਆਤਮ ਖੋਰੀ ਕਰਨ ਤੋਂ ਮਨਾ ਕਰ ਦਿੱਤਾ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ