Breaking News

ਗੂੜੇ ਰੰਗ ਦੀਆ ਮਠਿਆਈਆ ਖਾਣ ਵਾਲਿਆ ਨੂੰ ਹੋ ਰਹੇ ਨੇ ਆਹ ਰੋਗ

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਕੱਲ ਸਾਨੂੰ ਬਹੁਤ ਸਾਰੀਆਂ ਖ-ਤ-ਰ-ਨਾ-ਕ ਬਿ-ਮਾ-ਰੀ-ਆਂ ਦਾ ਸਾ-ਹ-ਮ-ਣਾ ਕਰਨਾ ਪੈ ਰਿਹਾ ਹੈ,ਬਹੁਤ ਸਾਰੇ ਬੱਚੇ ਸਾਡੇ ਪਰਿਵਾਰਕ ਮੈਂਬਰ ਬਹੁਤ ਜਲਦੀ ਬਿ-ਮਾ-ਰੀ-ਆਂ ਨਾਲ ਜ-ਕ-ੜੇ ਜਾ ਰਹੇ ਹਨ ਤਾਂ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਜਰੂਰ ਰੱਖੋ।ਸਾਨੂੰ ਜ਼ਿਆਦਾ ਗੂੜ੍ਹੇ ਜਾਂ ਤੇਜ ਰੰਗ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ,ਇਹ ਸਾਡੇ ਸਰੀਰ ਨੂੰ ਬਹੁਤ ਨੁ-ਕ-ਸਾ-ਨ ਪਹੁੰਚਾਉਂਦੇ ਹਨ। ਗੂੜੇ ਰੰਗ ਵਾਲੀਆਂ ਚੀਜ਼ਾਂ ਵਿੱਚ ਇੱਕ ਕਾ-ਰ-ਸੋ-ਜੈ-ਨਿ-ਕ ਨਾਮ ਦਾ ਤੱਤ ਹੁੰਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਨੁ-ਕ-ਸਾ-ਨ ਦਾ-ਇ-ਕ ਹੁੰਦਾ ਹੈ। ਜਦੋਂ ਅਸੀ ਇਹ ਤੇਜ਼ ਰੰਗ ਵਾਲੀਆਂ ਚੀਜ਼ਾਂ ਖਾਂਦੇ ਹਾਂ ਜਿਵੇਂ ਜਲੇਬੀ,

ਕੋਲਡ ਡਰਿੰਕ ਵਗ਼ੈਰਾ ਪੀਂਦੇ ਹਾਂ ਤਾਂ ਇਹ ਸਿੱਧਾ ਸਾਡੇ ਬਲੱਡ ਵਿਚ ਜਾਂਦਾ ਹੈ,ਜਦੋਂ ਇਹ ਸਾਡੇ ਬਲੱਡ ਵਿੱਚ ਮਿਕਸ ਹੋਵੇਗੀ ਤਾਂ ਇਕ ਮਿੰਟ ਵਿਚ ਇਕ ਲੀਟਰ ਤੇ ਕੁਝ ਪੁ-ਆ-ਇੰ-ਟ ਵਿਚ ਸਾਡੇ ਗੁਰਦੇ ਤੇ ਕਿਡਨੀ ਨੂੰ ਸਾਫ ਕਰਦੀਆਂ ਨੇ ਤੇ ਸਾਫ ਕਰਨ ਤੇ ਜੋ ਮਿ-ਹ-ਨ-ਤ ਲੱਗਦੀ ਹੈ ਤਾਂ ਗਹਿਰ ਕੁਦਰਤੀ ਰੰਗ ਸਾਡੇ ਗੁਰਦਿਆਂ ਦਾ ਕਿੰਨਾ ਨੁ-ਕ-ਸਾ-ਨ ਕਰਦੇ ਆ,ਸਾਡੇ ਗੁਰਦਾ ਡੈ-ਮ-ਜ ਹੋਣ ਲੱਗ ਜਾਂਦਾ ਹੈ। ਇਸ ਨਾਲ ਕੈਂਸਰ ਦੇ ਰੋ-ਗ,ਸਾਹ ਦੇ ਰੋ-ਗ,ਦਿਲ ਦੇ ਰੋ-ਗ,ਤੇ ਹੋਰ ਬਹੁਤ ਸਾਰੀਆਂ ਬੀ-ਮਾ-ਰੀ-ਆਂ ਲੱਗ ਜਾਂਦੀਆਂ ਹਨ।

ਇਸ ਲਈ ਜੇ ਅਸੀਂ ਕੁਦਰਤੀ ਰੰਗ ਵਾਲੀਆਂ ਮਿਠਾਈਆਂ ਖਾਵਾਂਗੇ ਤਾਂ ਸਾਨੂੰ ਹਸਪਤਾਲ ਨਹੀਂ ਜਾਣਾ ਪਵੇਗਾ, ਬੱਚੇ ਤੇ ਔਰਤਾਂ ਬਿ-ਮਾ-ਰ ਨਹੀਂ ਹੋਣਗੀਆਂ ਅਸੀਂ ਸਿ-ਹ-ਤ-ਮੰ-ਦ ਰਹਾਂਗੇ ਜਲਦੀ ਬੁੱਢੇ ਨਹੀਂ ਹੋਵਾਂਗੇ। ਇਸ ਲਈ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਦੇ ਹੋਏ ਤੁਸੀਂ ਤੇਜ਼ ਰੰਗ ਵਾਲੀਆਂ ਮਠਿਆਈਆਂ ਦਾ ਸੇਵਨ ਕਰਨਾ ਬੰ-ਦ ਕਰ ਦਿਓ ਅਤੇ ਆਪਣੀ ਸਿਹਤ ਦਾ ਧਿ-ਆ-ਨ ਰੱਖੋ ਕਿਉਂਕਿ ਇਹ ਸਾਡੇ ਸਰੀਰ ਲਈ ਬਹੁਤ ਹਾ-ਨੀ-ਕਾ-ਰ-ਕ ਹੁੰਦੀਆਂ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Check Also

ਰਾਸ਼ੀਫਲ 26 ਮਈ 2025 ਮਕਰ, ਕਸਰ, ਮੇਰ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ, ਜਾਣੋ ਕੱਲ ਦਾ ਰਾਸ਼ੀਫਲ

ਮੇਖ ਰਾਸ਼ੀਫਲ 26 ਮਈ 2025 ਦਿਨ ਬਹੁਤ ਚੰਗਾ ਹੋਵੇਗਾ। ਕੰਮਕਾਜੀ ਲੋਕਾਂ ਦੀ ਗੱਲ ਕਰੀਏ ਤਾਂ …

Leave a Reply

Your email address will not be published. Required fields are marked *