ਗੋਡਿਆ ਦਾ ਦਰਦ ਇਹ ਸਭ ਆਮ ਗਲ ਹੈ ਜੋ ਕਿ ਬਜੁਰਗਾਂ ਦੇ ਵਿਚ ਦੇਖਣ ਦੇ ਲਈ ਮਿਲ ਦੀ ਹੈ ਪਰ ਇਹ ਜਰੂਰੀ ਨਹੀ ਹੈ ਜਿਵੇ ਜਿਵੇ ੳੁਮਰ ਵਧ ਦੀ ਜਾਂਦੀ ਹੈ ਜਾ ਸਰੀਰ ਸਹੀ ਨਹੀ ਰਹਿੰਦਾ ਤਾ ਵੀ ਇਹ ਦਰਦ ਦੀ ਸਮੱਸਿਆ ਬਣੀ ਰਹਿ ਸਕਦੀ ਹੈ। ਇਹ ਲੱਤ ਇਕ ਗੋਡੇ ਦੇ ਵਿਚ ਇਕ ਪੈਰ ਦੀ ਅੱਡੀ ਦੇ ਵਿਚ ਵੀ ਹੋ ਸਕਦਾ ਹੈ
ਕਈਆ ਦੇ ਪੈਰਾ ਦੇ ਵਿਚ ਨਾੜ ਚੜਨ ਲਗ ਜਾਂਦੀ ਹੈ ਇਕ ਘਰੇਲੂ ਨੁਸਖਾ ਜਿਸ ਦੇ ਨਾਲ ਤੁਸੀਂ ਦੇਖ ਪਾਵੋਗੇ ਕਿ ਸਰੀਰਕ ਕਮਜੋਰੀ ਇਸ ਦੇ ਨਾਲ ਦੂਰ ਹੋ ਜਾਵੇਗੀ। ਜੋੜਾ ਦੇ ਵਿਚ ਦਰਦ, ਕਮਰ ਦਰਦ, ਗੋਡਿਆਂ ਵਿਚ ਦਰਦ ਦਰਅਸਲ ਸਰੀਰ ਦੇ ਵਿਚ ਕਈ ਵਾਰ ਪੌਸ਼ਕ ਤੱਤਾ ਦੀ ਕਮੀ ਹੋ ਜਾਂਦੀ ਹੈ
ਇਹ ਸਭ ਸਾਡੇ ਗਲਤ ਖਾਣ ਪੀਣ ਦੇ ਨਾਲ ਹੁੰਦਾ ਹੈ। ਕਈ ਵਾਰ ਛੋਟੀਆ ਛੌਟੀਆ ਬਿਮਾਰੀਆ ਵੀ ਇਨਸਾਨ ਦੇ ਸਰੀਰ ਦੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਦਵਾਈਆ ਦਾ ਸੇਵਨ ਕਰਨ ਦੇ ਨਾਲ ਜੇਕਰ ਫਰਕ ਨਹੀ ਤਾ ਤੁਸੀ ਆਯੁਰਵੈਦਿਕ ਦਵਾਈਆ ਦਾ ਸੇਵਨ ਕਰਨ ਲਗ ਜਾਂਦੇ ਓ।
ਸਾਡੇ ਘਰ ਦੇ ਵਿਚ ਹੀ ਅਜਿਹੀਆ ਚੀਜਾ ਪਈਆ ਹੁੰਦੀਆ ਹਨ ਜਿਨਾ ਨੂੰ ਜੇਕਰ ਸਹੀ ਢੰਗ ਦੇ ਨਾਲ ਵਰਤ ਲਿਆ ਜਾਵੇ ਤਾਂ ਤੁਸੀ ਅਸਾਨੀ ਦੇ ਨਾਲ ਅਜਿਹੀਆ ਅਨੇਕਾ ਬਿਮਾਰੀਆ ਤੋ ਛੁਟਕਾਰਾ ਪਾ ਸਕਦੇ ਓ ਸਰੀਰ ਨੂੰ ਇਕ ਨਿਰੋਗ ਸਰੀਰ ਬਣਾ ਸਕਦੇ ਓ