Breaking News

ਗੱਠੀਆ ਯੂਰੀਆ ਜੋੜਾਂ ਦਾ ਦਰਦ ਇਕ ਮਹੀਨੇ ਵਿਚ ਠੀਕ 1 ਲੱਖ ਦੀ ਗਰੰਟੀ

ਅੱਜ ਕੱਲ੍ਹ ਦੇ ਲੋਕਾਂ ਦੇ ਖਾਣ ਪੀਣ ਵਿੱਚ ਕੁਝ ਅਜਿਹੀਆਂ ਚੀ ਜ਼ਾਂ ਸ਼ਾਮਲ ਹੋ ਚੁੱਕੀਆਂ ਹਨ , ਜਿਸ ਕਾਰਨ ਉਨ੍ਹਾਂ ਦੇ ਸਰੀਰ ਨੂੰ ਅਜਿ ਹੇ ਰੋਗ ਲੱਗ ਰਹੇ ਹਨ ਜੋ ਸਰੀਰ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਖਲਾ ਕਰ ਰਹੇ ਹਨ । ਪਰ ਇਸ ਦੇ ਬਾਵਜੂਦ ਵੀ ਲੋਕ ਆਪਣੀ ਜੀਭ ਦੇ ਸਵਾਦ ਲਈ ਅਜਿਹੇ ਭੋਜਨ ਦਾ ਇਸਤੇਮਾਲ ਕਰਦਾ ਜੋ ਭੋਜਨ ਉਸ ਦੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨਤੇ ਇਸੇ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਅੱਜ ਹਰੇਕ ਘਰ ਦੇ ਵਿੱਚ ਤੁਹਾਨੂੰ ਜੋੜਾਂ ਦੀਆਂ ਦਰਦਾਂ ਦੇ ਨਾਲ ਪੀਡ਼ਤ ਵਿਅਕਤੀ ਜ਼ਰੂਰ ਮਿਲ ਜਾਵੇਗਾ ।

ਜੋੜਾਂ ਵਿਚ ਦਰਦਾਂ ਦੀਆਂ ਦਿੱਕਤਾਂ ਅੱਜ ਕੱਲ੍ਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿਚ ਪਾਈਆਂ ਜਾ ਰਹੀਆਂ ਹਨ । ਜਿਨ੍ਹਾਂ ਦੇ ਇਲਾਜ ਲਈ ਉਨ੍ਹਾਂ ਵੱਲੋਂ ਕਈ ਤਰਾ ਦੀਆ ਦਵਾਈਆਂ ਖਾਧੀਆਂ ਜਾਂਦੀਆਂ ਹਨ, ਪਰ ਉਸ ਦੇ ਸਰੀਰ ਤੇ ਸਾਈਡ ਇਫੈਕਟ ਪੈ ਰਹੇ ਹਨ । ਪਰ ਅੱਜ ਅਸੀਂ ਤੁਹਾਨੂੰ ਗਠੀਆ , ਜੋੜਾਂ ਦੀਆਂ ਦਰਦਾਂ, ਗਰੀਸ ਖ਼ਤਮ ਹੋਣਾ, ਯੂਰਿਕ ਐਸਿਡ ਵਰਗੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਇਕ ਘਰੇਲੂ ਨੁਸਖਾ ਦੱਸਾਂਗੇ। ਜਿਸ ਦੀ ਵਰਤੋਂ ਇਸ ਨਾਲ ਤੁਸੀਂ ਇਕ ਮਹੀਨੇ ਦੇ ਵਿੱਚ ਹੀ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾ ਸਕਦੇ ਹੋ।

ਇਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਰਸਨਾ, ਅਸ਼ਵਗੰ ਧਾ ,ਪੰਚ ,ਚਿੱਤਰਾ ਚਿੱਤਰਾ, ਚਾਰੇ ਅਜਵਾਇਣਾ, ਬਾਊ ਬੜਿੰਗ , ਕਾਕੜਾ ਸਿੰਗੀ ,ਸੰਭਾਲੂ ਦੇ ਬੀਜ , ਸੁੰਢ , ਸ਼ਤਾਵਰ , ਅਕਰਕਰਾ ਅਰਾਣੀ , ਮਾਲਕਗਨੀ, ਸੋਇ , ਕੁਟ ਮਿੱਠੀ , ਪਿੱਪਲਾਂ ਮੂਲ, ਮਘਾਂ , ਕੋਚ ਬੀਜ਼ , ਕਾਊ ਫ਼ਲ, ਬ੍ਰਹਮਣੀ , ਦੀਵਦਾਰੂ , ਛੋਟੀ ਕੰਡਿਆਲੀ, ਇਧਰ ਜੋਅ, ਸ਼ੁੱਧ ਕੀਤੀ ਗੂਗਲ ਭੱਖੜਾ , ਦਾਲਚੀਨੀ , ਸ਼ੁੱਧ ਕੀਤਾ ਕੁਚਲਾ , ਸਿਗਰਫ ਭਸਮ , ਲੌਂਗ , ਹਾਥੀ ਸੁੰਢ , ਲੋਇਆ , ਵਿਧਾਨਾਂ , ਜੁਦ, ਮਿੱਠੀਆਂ ਸੂਰਜਾਂ ਲੈਂਣੀਆਂ ਹਨ । ਇਹ ਸਾਰੀਆਂ ਚੀਜ਼ਾ ਤੁਸੀਂ ਪੰਜਾਹ ਪੰਜਾਹ ਗਰਾਮ ਦੀ ਮਾਤਰਾ ਵਿੱਚ ਲੈ ਕੇ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣੀਆ ਹਨ ।

ਇਸ ਤੋਂ ਬਾਅਦ ਇਸ ਦਾ ਪਾਊਡਰ ਤਿਆਰ ਕਰ ਕੇ ਤੁ ਸੀਂ ਕੱਚ ਦੀ ਡੱਬੀ ਵਿੱਚ ਰੱਖ ਲੈਣਾ ਹੈ । ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਇਕ ਗਿਲਾਸ ਦੁੱਧ ਦੇ ਵਿੱਚ ਦੇਸੀ ਘਿਓ ਪਾ ਕੇ ਤੁਸੀਂ ਇਸ ਪਾਊਡਰ ਦਾ ਸੇਵਨ ਕਰਨਾ ਹੈ । ਇਸ ਦਾ ਹਰ ਰੋਜ਼ ਜੇਕਰ ਤੁਸੀਂ ਸੇਵਨ ਕਰਨਾ ਸ਼ੁਰੂ ਕਰ ਦਵੋ ਤਾ ਕੇ ਤੁਹਾਡੇ ਸ਼ਰੀਰ ਵਿੱਚੋਂ ਜੋੜਾਂ ਨਾਲ ਸਬੰਧਤ ਦਿੱਕਤਾਂ ਹੱਲ ਹੋ ਜਾਣਗੀਆਂ । ਇਸ ਸਬੰਧੀ ਹੋਰ ਜਾਣਕਾਰੀ ਲਈ ਨੀਚੇ ਵੀਡਿਓ ਦਿਤੀ ਗਈ ਹੈ ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *