ਅੱਜ ਦੇ ਸਮੇਂ ਵਿੱਚ ਜਿਆਦਾਤਰ ਤ ਲੇ ਹੋਏ ਭੋਜਨ ਦੀ ਵਰਤੋਂ ਕਰਨ ਨਾਲ ਸ ਰੀ ਰ ਵਿਚ ਯੂ ਰਿ ਕ ਐ ਸਿ ਡ ਜਾਂ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਰਕੇ ਜੋ ੜਾਂ ਵਿਚ ਦ ਰ ਦ ਰਹਿਣ ਲੱਗ ਜਾਂਦਾ ਹੈ ਅਤੇ ਕੰ ਮ ਕਰਨ ਵਿਚ ਪ ਰੇ ਸ਼ਾ ਨੀ ਆਉਂਦੀ ਹੈ। ਯੂ ਰਿ ਕ ਐ ਸਿ ਡ ਅਤੇ ਜੋ ੜਾਂ ਦ ਰ ਦਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ 7 ਚੀਜ਼ਾਂ ਚਾਹੀਦੀਆਂ ਹਨ
ਜਿਨ੍ਹਾਂ ਵਿਚ ਸੱ ਤ ਤੋਂ ਅੱ ਠ ਲੌਂਗ, ਇਕ ਇੰ ਚ ਦਾ ਛੋਟਾ ਟੁ ਕ ੜਾ ਦਾਲਚੀਨੀ, ਇੱਕ ਚਮਚ ਮੇਥੀ ਦਾ ਣਾ, ਇੱਕ ਚਮਚ ਅ ਜ ਵਾ ਇ ਣ, ਇੱਕ ਪੋ ਥੀ ਲ ਸ ਣ, ਦੋ ਪੱ ਤੇ ਕ ੜੀ ਪਤਾ ਅਤੇ ਇੱਕ ਕੱਪ ਸ ਰੋਂ ਦਾ ਤੇ ਲ ਚਾਹੀਦਾ ਹੈ। ਇਸ ਲਈ ਹੁਣ ਸਭ ਤੋਂ ਪਹਿਲਾਂ ਸ ਰ੍ਹੋਂ ਦੇ ਤੇ ਲ ਨੂੰ ਗ ਰ ਮ ਕਰ ਲਵੋ ਅਤੇ ਫਿਰ ਇਸ ਤੋਂ ਬਾਅਦ ਲ ਸ ਣ ਅਤੇ ਕ ੜ੍ਹੀ ਪੱ ਤਾ ਪਾ ਦਿਓ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁੰ ਨ ਲਵੋ ਇਸ ਤੋਂ ਬਾਅਦ ਇਸ ਵਿੱਚ ਲੌਂ ਗ, ਮੇਥੀ ਦਾਣਾ ਅਤੇ ਅ ਜ ਵਾ ਇ ਣ ਪਾ ਲਵੋ ਅਤੇ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਭੁੰ ਨ ਲਵੋ।
ਜਦੋਂ ਇਹ ਸਾਰੇ ਚੰਗੀ ਤਰ੍ਹਾਂ ਭੁੰ ਨ ਹੋ ਜਾਣ ਤਾਂ ਇਸ ਤੇ ਲ ਨੂੰ ਇਕ ਬਰਤਨ ਵਿਚ ਭੁੰ ਨ ਲਵੋ ਅਤੇ ਇਸ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਲਵੋ। ਹੁਣ ਇਸ ਤੇਲ ਦੀ ਵਰਤੋਂ ਕਰੋ ਇਸੇ ਲਈ ਚੰਗੀ ਤਰ੍ਹਾਂ ਮਾ ਲ ਸ਼ ਕਰਨ ਨਾਲ ਦ ਰ ਦ ਤੋਂ ਰਾਹਤ ਮਿਲ ਜਾਵੇਗੀ। ਇਸ ਤੇਲ ਨੂੰ ਲਗਾਤਾਰ ਕੁਝ ਦਿਨ ਵਰਤਣ ਨਾਲ ਹੀ ਬਹੁਤ ਜ਼ਿਆਦਾ ਲਾਭ ਮਿਲ ਜਾਵੇਗਾ।ਇਸ ਤੋਂ ਇਲਾਵਾ ਯੂ ਰਿ ਕ ਐ ਸਿ ਡ ਦੀ ਸ ਮੱ ਸਿ ਆਂ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਵਰਤਣਾ ਚਾਹੀਦਾ ਹੈ ਇਸ ਲਈ 50 ਗ੍ਰਾਮ ਅ ਜ ਵਾ ਇ ਣ ਅਤੇ 50 ਗ੍ਰਾਮ ਕਾਲੀ ਮਿ ਰ ਚ ਲੈ ਲਵੋ। ਹੁਣ ਇਨ੍ਹਾਂ ਦੋਨਾ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਪੀ ਸ ਲਵੋ ਅਤੇ ਇੱਕ ਪਾ ਊ ਡ ਰ ਦੇ ਰੂਪ ਵਿੱਚ ਤਿਆਰ ਕਰ ਲਵੋ।
ਇਸ ਤੋਂ ਇਲਾਵਾ ਇੱਕ ਗਿਲਾਸ ਲੋਕੀ ਦਾ ਜੂਸ ਸਵੇਰੇ ਖਾਲੀ ਪੇ ਟ ਲਵੋ ਅਤੇ ਇਸ ਪਾ ਊ ਡ ਰ ਦੇ 1 ਚਮਚ ਨੂੰ ਵਰਤੋ। ਅਜਿਹਾ ਕਰਨ ਨਾਲ ਯੂ ਰਿ ਕ ਐ ਸਿ ਡ ਤੋਂ ਬਿਲਕੁਲ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ