ਵੀਡੀਓ ਥੱਲੇ ਜਾ ਕੇ ਦੇਖੋ , ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅ ਰ ਕਰੋ ਸਭ ਤੋਂ ਪਹਿਲਾਂ ਐਲੋਵਿਰਾ ਲੈ ਲੈਣੀ ਐਂ ਤੇ ਉਸ ਦੇ ਕੰਢੇ ਉਤਾਰ ਕੇ ਉਸ ਦਾ ਛਿ-ਲ-ਕਾ ਉਤਾਰ ਕੇ ਉਸ ਵਿਚੋਂ ਗੁੱਦਾ ਕੱਢ ਲੈਣਾ ਹੈ। ਫਿਰ ਸਭ ਤੋਂ ਪਹਿਲਾਂ ਕੜਾਹੀ ਲੈਣੀ ਆ ਤੇ ਉਸ ਵਿੱਚ ਤੇਲ ਪਾਉਣਾ ਹੈ ਤੇ ਤੇਲ ਪਾਉਣ ਤੋਂ ਬਾਅਦ ਉਸ ਵਿੱਚ ਦੋ ਤੋਂ ਤਿੰਨ ਲਾਲ ਮਿਰਚਾ ਪਾਉਣੀਆਂ ਹਨ ਤੇ ਫਿਰ ਇਸ ਨੂੰ ਥੋੜਾ ਗਰਮ ਹੋਣ ਦਵੋ,ਤੇਲ ਨੂੰ ਗਰਮ ਹੋਣ ਤੋਂ ਬਾਅਦ ਇਸ ਵਿੱਚ ਪਿਆਜ਼ ਪਾ ਦਿਓ ਅਤੇ ਪਿਆਜ 5 ਮਿੰਟ ਤੱਕ ਗਰਮ ਹੋਣ ਦਵੋ ਤੇ ਫਿਰ ਇਸ ਵਿੱਚ ਪਿਆਜ ਪਾਉਣ ਤੋਂ ਬਾਅਦ ਅਦਰਕ ਤੇ
ਲ-ਸ-ਣ ਪਾ ਦਵੋ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੰਜ ਮਿੰਟ ਤੱਕ ਪਕਾਓ ਤੇ ਫਿਰ ਇਸ ਵਿਚ ਥੋੜੀ ਜਹੀ ਰਾਈ ਪਾ ਦਵੋ ਤੇ ਉਸ ਤੋਂ ਬਾਅਦ ਜੀਰਾ ਪਾ ਦਵੋ ਤੇ ਜੀਰਾ ਪਾਉਣ ਤੋਂ ਬਾਅਦ ਇਸ ਵਿੱਚ ਸੁੱਕਾ ਧਣਿਆ ਪਾ ਦਵੋ ਤੇ ਨਾਲ-ਨਾਲ ਹਿ-ਲਾ-ਈ ਜਾਵੋ ਤਾਂ ਜੋ ਇਹ ਥੱਲੇ ਨਾ ਲੱਗੇ ਤੇ ਫਿਰ ਇਸ ਵਿੱਚ ਲੋੜ ਅਨੁਸਾਰ ਹਲਦੀ ਪਾ ਲਵੋ ਫਿਰ ਆਮਚੂਰ ਪਾ ਦਵੋ,
ਫਿਰ ਇਸ ਵਿਚ ਸੌਂਫ ਤੇ ਮੇਥੀ ਦਾਣੇ ਦਾ ਪਾਊਡਰ ਪਾ ਦਵੋ ਤੇ ਫੇਰ ਇਸ ਵਿਚ ਲੋੜ ਅਨੁਸਾਰ ਲੂਣ ਤੇ ਹਰੀ ਮਿਰਚ ਪਾ ਲਵੋ ਤੇ ਕੱਟੇ ਹੋਏ ਟਮਾਟਰ ਪਾ ਲਵੋ ਤੇ ਫਿਰ 5-7 ਮਿੰਟ ਤੱਕ ਢੱਕ ਦਵੋ ਤਾਂ ਜੋ ਇਹ ਗਲ ਜਾਵੇ ਤੇ ਫਿਰ ਜਦੋਂ ਸਮਾਨ ਚੰਗੀ ਤਰਾਂ ਗਲ ਗਿਆ ਤਾਂ ਇਸ ਵਿਚ ਹਿੰਗ ਪਾ ਦਵੋ ਤੇ ਇਸ ਤੋਂ ਬਾਅਦ ਇਸ ਵਿਚ ਐਲੋਵੀਰਾ ਦਾ ਗੁੱਦਾ ਪਾ ਦਵੋ ਤੇ 10 ਤੋਂ 15ਮਿੰਟ ਲਈ ਢੱਕ ਕੇ ਰੱਖ ਦਵੋ
ਤੇ ਫਿਰ 10-15 ਮਿੰਟ ਤੋਂ ਬਾਅਦ ਇਸ ਵਿਚ ਹਰਾ ਧਨੀਆ ਪਾ ਦਵੋ ਤੇ ਬਸ ਫਿਰ ਇਹ ਸਬਜੀ ਬਣ ਕੇ ਤਿਆਰ ਆ ਤੇ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ
SwagyJatt Is An Indian Online News Portal Website