ਜ਼ਿਆਦਾਤਰ ਲੋਕ ਆਪਣੀ ਜੀਭ ਤੇ ਸਵਾਦ ਦੇ ਲਈ ਵੱਖਰਾ – ਵੱਖਰਾ ਭੋਜਨ ਖਾਣਾ ਪਸੰਦ ਕਰਦੇ ਹਨ । ਕਈ ਲੋਕ ਫਾਸਟ ਫੂਡ ਨੂੰ ਪਸੰਦ ਕਰਦੇ ਹਨ, ਕੋਈ ਚਾਈਨੀਜ਼ ਫੂਡ ਨੂੰ ,ਕਈ ਸਾਦਾ ਫੂਡ । ਆਪਣੀ ਆਪਣੀ ਜੀਭ ਦੇ ਸੁਆਦ ਅਨੁਸਾਰ ਮਨੁੱਖ ਦੇ ਵਲੋਂ ਭੋਜਨ ਕੀਤਾ ਜਾਂਦਾ ਹੈ । ਇਹੀ ਜੀਭ ਦਾ ਸਵਾਦ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੱਲ ਧਕੇਲਦਾ ਹੈ ।
ਮਨੁੱਖ ਆਪਣੇ ਸਵਾਦ ਤੇ ਲਈ ਤਾਂ ਤਰ੍ਹਾਂ ਤਰ੍ਹਾਂ ਦਾ ਭੋਜਨ ਖਾਂਦਾ ਹੈ, ਉਸ ਭੋਜਨ ਦੇ ਵਿਚ ਮਿਲਾਏ ਹੋਏ ਮਸਾਲੇ ਜਦੋਂ ਸਰੀਰ ਦੇ ਵਿਚ ਜਾਂਦੇ ਨੇ ਤਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਪੈਦਾ ਕਰਦੇ ਹਨ । ਜ਼ਿਆਦਾ ਮਾਤਰਾ ਦੇ ਵਿੱਚ ਮਸਾਲੇ ਖਾਣ ਦੇ ਨਾਲ ਸਰੀਰ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੁੰਦਾ ਹੈ ਉਸ ਤੋਂ ਸਾਰੇ ਹੀ ਜਾਣੂੰ ਹਾਂ , ਪਰ ਇਸ ਦੇ ਬਾਵਜੂਦ ਵੀ ਲੋਕ ਲਗਾਤਾਰ ਕਈ ਭਿਆਨਕ ਮਸਾਲਿਆਂ ਦੀ ਵਰਤੋਂ ਕਰ ਰਹੇ ਹਨ, ਜੋ ਜੀਭ ਨੂੰ ਸਵਾਦ ਤਾਂ ਚੰਗਾ ਦਿੰਦਾ ਹੈ ਪਰ ਸਰੀਰ ਦਾ ਸਰਕੁਲੇਸ਼ਨ ਖ਼ਰਾਬ ਕਰ ਰਿਹਾ ਹੈ ।ਬਾਜ਼ਾਰ ਵਿੱਚੋਂ ਕੁਝ ਅਜਿਹੀ ਮਸਾਲੇ ਮਿਲਦੇ ਹਨ ਜੋ ਸਰੀਰ ਲਈ ਤਾਂ ਬੇਹੱਦ ਹਾਨੀਕਾਰਕ ਹੁੰਦੇ ਹਨ ,
ਨਾਲ ਹੀ ਸਰੀਰ ਦੇ ਵਿੱਚ ਲੀਵਰ ਸੰਬੰਧੀ ਦਿੱਕਤਾਂ , ਦਿਲ ਸੰਬੰਧੀ , ਕਿਡਨੀਆਂ ਦੇ ਰੋਗ , ਅੱਧਾ ਸਿਰ ਦੁਖਣਾ, ਪੇਟ ਦੇ ਰੋਗ ਆਦਿ ਨੂੰ ਦਿੱਕਤਾਂ ਨੂੰ ਪੈਦਾ ਕਰਨ ਦੇ ਵਿੱਚ ਲਾਹੇਵੰਦ ਸਾਬਤ ਹੁੰਦੇ ਹਨ । ਅੱਜਕੱਲ੍ਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਲੋਕ ਘਰਾਂ ਦੇ ਵਿੱਚ ਚਾਈਨੀਜ਼ ਮਸਾਲਿਆਂ ਦਾ ਇਸਤੇਮਾਲ ਕਰ ਰਹੇ ਨੇ , ਹੋਟਲਾਂ ਵਿੱਚ ਜਾ ਕੇ ਲੋਕਾਂ ਦੇ ਵੱਲੋਂ ਚਾਈਨੀਜ਼ ਮਸਾਲੇ ਵਾਲੇ ਭੋਜਨ ਨੂੰ ਖਾਧਾ ਜਾਂਦਾ ਹੈ ਇਹ ਚਾਈਨੀਜ਼ ਮਸਾਲੇ ਸਰੀਰ ਨੂੰ ਐਨਾ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਕੀ ਇਹ ਮਸਾਲੇ ਸਰੀਰ ਦੀਆਂ ਨਾੜੀਆਂ ਵਿੱਚ ਜਾ ਕੇ ਬਲਾਕੇਜ ਪੈਦਾ ਕਰਦੇ ਹਨ , ਜਿਸ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਲੱਗਣ ਦਾ ਡਰ ਮਨੁੱਖੀ ਨੂੰ ਬਣ ਜਾਂਦਾ ਹੈ ।
ਬੇਸ਼ੱਕ ਮਨੁੱਖ ਆਪਣੀ ਜੀਭ ਤੇ ਸਵਾਦ ਨੂੰ ਪਹਿਲ ਤੇ ਰੱਖਦਾ ਹੈ ਆਪਣੀ ਜੀਭ ਖ਼ਾਤਰ ਉਹ ਆਪਣੇ ਸਰੀਰ ਦੇ ਵੱਲ ਧਿਆਨ ਨਹੀਂ ਦਿੰਦਾ । ਪਰ ਇਹ ਸਾਈਲੈਂਟ ਕਿੱਲਰ ਮਸਾਲੇ ਸਰੀਰ ਦੇ ਵਿੱਚ ਖ਼ੁਦ ਤਾਂ ਜਾ ਕੇ ਨੁਕਸਾਨ ਕਰਦੇ ਹੀ ਹਨ , ਉੱਥੇ ਹੀ ਕਈ ਭਿਆਨਕ ਬਿਮਾਰੀਆਂ ਮਨੁੱਖੀ ਸਰੀਰ ਵਿੱਚ ਪੈਦਾ ਕਰਦੇ ਹਨ ਜਿਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਕਈ ਵਾਰ ਲੱਖਾਂ ਰੁਪਏ ਬਰਬਾਦ ਹੋ ਜਾਂਦੇ ਹਨ । ਇਸ ਤੋਂ ੲਿਲਾਵਾ ਕਿਹੜੇ ਕਿਹੜੇ ਚਾਈਨੀਜ਼ ਮਸਾਲਿਆਂ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਭਿਆਨਕ ਬੀਮਾਰੀਆਂ ਲੱਗਦੀਆਂ ਹਨ ਉਨ੍ਹਾਂ ਮਸਾਲਿਆਂ ਬਾਰੇ ਜਾਣਕਾਰੀ ਨੀਚੇ ਦਿੱਤੀ ਵੀਡੀਓ ਦੇ ਵਿਚ ਦੱਸੀ ਗਈ ਹੈ , ਜਿਸ ਤੇ ਕਲਿੱਕ ਕਰਦੇ ਸਾਰ ਹੀ ਵੀਡੀਓ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ