ਪੁਰਾਣੇ ਸਮੇ ਵਿੱਚ ਲੋਕ ਜ਼ਿਆਦਾਤਰ ਘਰੇਲੂ ਨੁਸਖਿਆਂ ਦੀ ਜ਼ਿਆਦਾ ਵਰਤੋਂ ਕਰਦੇ ਸੀ ਅਤੇ ਦ ਵਾ ਈ ਆਂ ਦੀ ਵਰਤੋਂ ਬਹੁਤ ਘੱਟ ਕਰਦੇ ਸੀ ਜਿਸ ਕਾਰਨ ਉਹ ਜ਼ਿਆਦਾ ਤੰਦਰੁਸਤ ਰਹਿੰਦੇ ਸੀ ਪਰ ਅੱਜ ਦੇ ਸਮੇਂ ਵਿਚ ਲੋਕ ਘਰੇਲੂ ਨੁਸਖਿਆਂ ਦੇ ਗੁਣਾਂ ਤੋਂ ਅਣਜਾਣ ਹਨ
ਜਿਸ ਕਾਰਨ ਉਹ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ ਅਤੇ ਹਰ ਛੋਟੀ ਤੋਂ ਛੋਟੀ ਬਿਮਾਰੀ ਤੋਂ ਰਾਹਤ ਪਾਉਣ ਲਈ ਦਵਾਈਆਂ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸੇ ਤਰ੍ਹਾਂ ਕਈ ਸਾਰੀਆਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਖ ਸ ਖ ਸ, ਦੇਸੀ ਘਿਉ, ਮਿਸ਼ਰੀ ਅਤੇ ਦੁੱਧ ਚਾਹੀਦਾ ਹੈ।
ਹੁਣ ਸਭ ਤੋਂ ਪਹਿਲਾਂ ਲੋੜ ਅਨੁਸਾਰ ਖਸ ਖਸ ਲੈ ਲਵੋ ਹੁਣ ਇਸ ਤੋਂ ਇਲਾਵਾ ਇਕ ਬਰਤਨ ਵਿਚ ਦੇਸੀ ਘਿਓ ਪਾ ਲਵੋ।ਹੁਣ ਇਸ ਤੋਂ ਬਾਅਦ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਹੁਣ ਇਸ ਵਿਚ ਖਸ ਖਸ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਨ੍ਹਾਂ ਨੂੰ ਹਲਕਾ ਜਿਹਾ ਕੋਸਾ ਰਹਿਣ ਦਿਉ ਜਾਂ ਬਿਲਕੁਲ ਠੰਢਾ ਕਰ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ।
ਰੋਜ਼ਾਨਾ ਖਾਲੀ ਪੇਟ ਖਸ ਖਸ ਦੀ ਵਰਤੋਂ ਕਰਨ ਨਾਲ ਸਰੀਰ ਦੀ ਮਜ਼ੋਰੀ ਦੂਰ ਹੁੰਦੀ ਹੈ ਅਤੇ ਸ ਰੀ ਰ ਅੰਦਰੂਨੀ ਤੌਰ ਤੇ ਤਾਕਤਵਰ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਵਰਤ ਸਕਦੇ ਤਾਂ ਇਸ ਤੋਂ ਇਲਾਵਾ ਇਕ ਗਲਾਸ ਦੁੱਧ ਲੈ ਲਵੋ। ਉਸ ਵਿੱਚ ਇਸ ਭੁੰ ਨੀ ਹੋਈ ਖਸ ਖਸ ਨੂੰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਇਸ ਵਿੱਚ ਲੋੜ ਅਨੁਸਾਰ ਮਿਸ਼ਰੀ ਪਾ ਕੇ ਉਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ। ਲਗਾਤਾਰ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।