ਵੀਡੀਓ ਥੱਲੇ ਜਾ ਕੇ ਦੇਖੋ, ਚਿਹਰੇ ਦੇ ਸਾਰੇ ਦਾਗ ਧੱਬੇ ਖ-ਤ-ਮ ਕਰ ਦੇਵੇਗੀ ਚਿਹਰੇ ਤੇ ਨਿ-ਖਾ-ਰ ਆ ਜਾਵੇਗਾ ਚਿਹਰੇ ਦੀ ਚਮਕ ਬਣ ਜਾਵੇਗੀ ਇਹ ਇੱਕ ਪ੍ਰਕਾਰ ਦਾ ਚਿਹਰੇ ਦਾ ਫੇ-ਸ਼ੀ-ਅ-ਲ ਹੈ,ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਜੇਕਰ ਮੇਕਅਪ ਕਰਦੇ ਹੋ ਤਾਂ ਉਹ ਲੰਬੇ ਸਮੇਂ ਤੱਕ ਤੁਹਾਡੇ ਚਿਹ ਰੇ ਤੇ ਟਿ-ਕਿ-ਆ ਰਹਿੰਦਾ ਹੈ,ਇਸ ਨਾਲ ਤੁਹਾਡੇ ਚਿਹਰੇ ਨੂੰ ਕੋਈ ਸ-ਮੱ-ਸਿ-ਆ ਵੀ ਨਹੀਂ ਹੁੰਦੀ, ਹੁਣ ਤੁਸੀਂ ਇਸ ਇਸ ਪ੍ਰ-ਕਿ-ਰਿ-ਆ ਨੂੰ ਕਰਨ ਲਈ ਸਭ ਤੋਂ ਪਹਿਲਾ ਤਾਂ ਆਪਣੇ ਚਿਹਰੇ ਨੂੰ ਕਿਸੇ ਚੰਗੇ ਫੇਸਵਾਸ ਨਾਲ ਧੌ ਲੈਣਾ ਹੈ
ਉਸ ਤੋਂ ਬਾਅਦ ਫਿਰ ਤੁਸੀਂ ਹੁਣ ਤੁਸੀ ਇਕ ਕਟੋਰੀ ਵਿਚ ਦੋ ਚਮਚ ਦੁੱਧ ਲੈ ਲਿਆ ਹੈ ਫਿਰ ਤੁਸੀਂ ਇਸ ਵਿੱਚ ਦੋ ਚੁੱਟਕੀ ਨਮਕ ਮਿਲਾ ਦੇਣਾ ਹੈ ਫਿਰ ਤੁਸੀਂ ਕਿਸੇ ਰੂ ਦੀ ਮਦਦ ਨਾਲ ਇਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਿਆ ਹੈ ਇਸ ਤਰ੍ਹਾਂ ਤੁਸੀਂ ਪੰਜ ਮਿੰਟ ਤੱਕ ਕਰਨਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਚਿਹਰੇ ਦੀ ਮਸਾਜ ਕਰਨੀ ਹੈ ਇਸ ਲਈ ਤੁਸੀਂ ਇਕ ਟਮਾਟਰ ਲੈ ਲੈਣਾ ਹੈ ਉਸ ਨੂੰ ਵਿਚਕਾਰ ਤੋਂ ਘੱਟ ਲੈਣਾ ਹੈ ਜਿਹੜੀ ਸਾਇਟ ਤੁਸੀਂ ਕਟੀ ਹੈ ਉਸ ਦੇ ਅੰਦਰ ਵਾਲੀ ਸਾਈਡ ਤੁਸੀਂ
ਇਕ ਚਮਚ ਸ਼ਹਿਦ ਉਸ ਉੱਪਰ ਲਗਾ ਕੇ ਫਿਰ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ ਰ-ਗ-ੜ-ਨਾ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਟਮਾਟਰ ਨਾਲ ਮਸਾਜ ਕਰ ਲੈਣੀ ਹੈ, ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ ਚੰਗੀ ਤਰ੍ਹਾਂ ਖੋਲ੍ਹੀ ਜਾਵੇਗੀ ਅਤੇ ਤੁਹਾਡੇ ਚਿਹਰੇ ਦੇ ਦੋ ਸੁ-ਰਾ-ਖ਼ ਹੁੰਦੇ ਹਨ ਉਹ ਭਰ ਜਾਂਦੇ ਹਨ ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ ਨੂੰ ਬਹੁਤ ਵਧੀਆ ਪੌ-ਸ਼-ਟਿ-ਕ ਤੱਤ ਮਿਲ ਜਾਣਗੇ ਉਸ ਤੋਂ ਬਾਅਦ ਫਿਰ ਤੋਂ ਸਿਰ ਫੜ੍ਹ ਆਪਣੇ ਚਿਹਰੇ ਨੂੰ ਨਾਰਮਲ ਪਾਣੀ ਨਾਲ ਧੋ ਲੈਣਾਂ ਹੈ,
ਜਦੋਂ ਤੁਸੀਂ ਇਹਨਾ ਚੀਜਾਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਚਿਹਰੇ ਨੂੰ ਫੇ-ਸ-ਵਾ-ਸ਼ ਨਾਲ ਨਹੀਂ ਧੋਣਾ ਜਦੋ ਤੁਸੀ ਇਸ ਨੁਕਤੇ ਨੂੰ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਬਸ ਏਕ ਵਾਰੀ ਹੀ ਫੇ-ਸ-ਵਾ-ਸ਼ ਨਾਲ ਚਿਹਰਾ ਧੋ ਲੈਣਾਂ ਹੈ ਜੇਕਰ ਤੁਸੀਂ ਵਾਰ ਵਾਰ ਇਸ ਨੁਕਤੇ ਤੇ ਵੇਚ ਫੇਸ ਵਾਸ਼ ਵਰਤਦੇ ਹੋ ਤਾਂ ਇਸ ਨੁਕਤੇ ਨੇ ਕੰਮ ਨਹੀਂ ਕਰਨਾ ਇਸ ਤਰ੍ਹਾਂ ਸ-ਮ-ਰੱ-ਥਾ ਦਾ ਇ-ਸ-ਤੇ-ਮਾ-ਲ
ਕਰਨ ਨਾਲ ਤੁਹਾਡੀ ਚਮੜੀ ਤੇ ਇਕ ਵੱਖਰਾ ਨਿ-ਖਾ-ਰ ਆ ਜਾਵੇਗਾ ਜੇਕਰ ਤੁਸੀਂ ਇਸ ਤੋਂ ਬਾਅਦ ਆਪਣੇ ਚਿਹਰੇ ਤੇ ਮੇਕਅਪ ਵੀ ਕਰਦੇ ਹੋ ਤਾਂ ਉਹ ਲੰਮੇ ਸਮੇਂ ਤੱਕ ਤੁਹਾਡੇ ਚਿਹਰੇ ਤੇ ਟਿ-ਕਿ-ਆ ਰਹੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡਾ ਚਿਹਰਾ ਚਮਕ ਜਾਵੇਗਾ ਅਤੇ ਇਕ ਵੱਖਰਾ ਨਿ-ਖਾ-ਰ ਆ ਜਾਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ