ਕਈ ਵਾਰੀ ਲਗਾਤਾਰ ਧੁੱਪ ਵਿੱਚ ਰਹਿਣ ਕਾਰਨ ਜਾਂ ਸਰੀਰ ਵਿਚ ਕ ਮ ਜ਼ੋ ਰੀ ਕਾਰਨ ਚਿਹਰੇ ਸਬੰਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਲਗਾਤਾਰ ਚਿਹਰੇ ਉੱਤੇ ਧੂੜ ਮਿੱਟੀ ਪੈਣ ਕਾਰਨ ਚਿਹਰੇ ਦੀ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਚਿਹਰੇ ਉੱਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਜਿਸ ਕਾਰਨ ਖੂਬਸੂਰਤੀ ਘੱਟ ਹੋ ਜਾਂਦੀ ਹੈ ਅਤੇ ਪ੍ਰੇਸ਼ਾਨੀਆਂ ਵਧ ਜਾਂਦੀਆਂ ਹਨ। ਇਸ ਲਈ ਚਿਹਰੇ ਦੀ ਚਮੜੀ ਨੂੰ ਖੂਬਸੂਰਤ ਬਣਾਈ ਰੱਖਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਕਿਉਕਿ ਇਨ੍ਹਾਂ ਦੀ ਵਰਤੋ ਕਰਦੇ ਰਹਿਣ ਨਾਲ ਕੋਈ ਸਾਇਡ ਇਫੈਕਟ ਨਹੀ ਹੁੰਦੇ।
ਇਸੇ ਤਰ੍ਹਾਂ ਚਿਹਰੇ ਦੀਆਂ ਝੁਰੜੀ ਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇੱਕ ਚੱਮਚ ਮਲਾਈ ਅਤੇ ਨਿੰਬੂ ਦਾ ਰਸ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਇੱਕ ਚੱਮਚ ਮਲਾਈ ਲੈ ਲਵੋ।
ਹੁਣ ਇਸ ਵਿਚ ਪੰਜ ਤੋਂ ਸੱਤ ਬੂੰਦਾਂ ਨਿੰਬੂ ਦਾ ਰਸ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਘਰੇਲੂ ਨੁਸਖੇ ਨੂੰ ਚਿਹਰੇ ਉੱਤੇ ਲਗਾਓ ਅਤੇ ਚੰਗੀ ਤਰ੍ਹਾਂ ਮਾਲਿਸ਼ ਕਰੋ ਹੁਣ ਇਸ ਨੂੰ ਪੰਜ ਤੋਂ ਸੱਤ ਮਿੰਟ ਚਿਹਰੇ ਉੱਤੇ ਲੱਗਿਆ ਰਹਿਣ ਦਿਓ ਅਤੇ ਇਸੇ ਤਰ੍ਹਾਂ ਛੱਡ ਦਿਓ।
ਕੁਝ ਸਮੇਂ ਬਾਅਦ ਜਦੋਂ ਚਿਹਰਾ ਸੁੱਕਣ ਲੱਗ ਜਾਵੇ ਉਸ ਸਮੇਂ ਇਸ ਨੂੰ ਗੁਲਾਬ ਜਲ ਜਾਂ ਕੋ ਸੇ ਪਾਣੀ ਨਾਲ ਹਲਕਾ ਹਲਕਾ ਸਾਫ ਕਰ ਲਵੋ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਚਿਹਰੇ ਨੂੰ ਰਗੜ ਕੇ ਨਹੀਂ ਧੋਣਾ ਚਾਹੀਦਾ ਅਜਿਹਾ ਕਰਨ ਨਾਲ ਚਿਹਰੇ ਦੀ ਚਮੜੀ ਢਿੱਲੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਚਿਹਰੇ ਨੂੰ ਸੁੰਦਰ ਬਣਾਉਣ ਲਈ ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ