ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਬੱਚੇ ਟੀ ਵੀ ਜਾਂ ਕੰਪਿਊਟਰ ਤੇ ਕੰਮ ਕਰਦੇ ਹਨ ਜਾਂ ਖੇਡਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ। ਇਸੇ ਕਾਰਨ ਛੋਟੀ ਉਮਰ ਦੇ ਵਿਚ ਬੱਚਿਆਂ ਨੂੰ ਚਿੱਟੇ ਜਾਂ ਕਾਲੇ ਮੋਤੀਏ ਵਰਗੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਲੋਕ ਇਨ੍ਹਾਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਆਪ੍ਰੇਸ਼ਨ ਜਾਂ ਦਵਾਈਆਂ ਦੀ ਸਹਾਇਤਾ ਲੈਂਦੇ ਹਨ। ਪਰ ਘਰੇਲੂ ਨੁਸਖਿਆਂ ਦੀ ਲਗਾਤਾਰ ਵਰਤੋਂ ਕਰਨ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ।
ਇਸੇ ਤਰ੍ਹਾਂ ਅੱਖਾਂ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਪੰਜਾਹ ਗ੍ਰਾਮ ਨਿੰਬੂ ਦਾ ਰਸ, ਪੰਜਾਹ ਗ੍ਰਾਮ ਅਦਰਕ ਦਾ ਰਸ, ਸੌ ਗਰਾਮ ਸ਼ਹਿਦ, ਇੱਕ ਗਰਾਮ ਕੇਸਰ, ਪੰਜਾਹ ਗ੍ਰਾਮ ਦੇਸੀ ਗਊ ਦਾ ਪਿਸ਼ਾਬ, ਪੰਜਾਹ ਗ੍ਰਾਮ ਚਿੱਟੇ ਗੰਢੇ ਦਾ ਰਸ, ਪੰਜਾਹ ਗ੍ਰਾਮ ਸੰਤਰੇ ਦੇ ਛਿਲਕੇ ਦਾ ਰਸ, ਪੰਜਾਹ ਗ੍ਰਾਮ ਚਿੱਟੇ ਚੰਦਨ ਦਾ ਰਸ, ਪੰਜਾਹ ਗ੍ਰਾਮ ਲਾਲ ਚੰਦਨ ਦਾ ਰਸ, ਪੰਜਾਹ ਗ੍ਰਾਮ ਰਤਨਜੋਤ, ਪੰਜਾਹ ਗ੍ਰਾਮ ਗੁਲਾਬ ਦਾ ਅਰਕ, ਪੰਜਾਹ ਗ੍ਰਾਮ ਆਵਲਾ ਰਸ, ਪੰਜਾਹ ਗ੍ਰਾਮ ਨਿੰਬੂ ਦੇ ਪੱਤਿਆਂ ਦਾ ਰਸ, ਪੰਜਾਹ ਗ੍ਰਾਮ ਔਲਿਆਂ ਦਾ ਰਸ, ਪੰਜ ਗ੍ਰਾਮ ਨਿੰਬੂ ਦਾ ਸੱਤ, ਵੀਹ ਗ੍ਰਾਮ ਸਮੁੰਦਰ ਝੱਗ ਅਤੇ ਦੋ ਗ੍ਰਾਮ ਦੇਸੀ ਕਪੂਰ ਚਾਹੀਦਾ ਹੈ।
ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਇੱਕ ਬਰਤਨ ਵਿੱਚ ਇਕੱਠਾ ਕਰ ਲਵੋ ਅਤੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਹੁਣ ਇਨ੍ਹਾਂ ਦੇ ਰਸ ਨੂੰ ਕੱਪੜ ਛਾਣ ਕਰ ਲਓ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਰਸ ਇੱਕ ਬੋਤਲ ਵਿੱਚ ਇਕੱਠਾ ਕਰ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ। ਰੋਜ਼ਾਨਾ ਸਵੇਰੇ ਅਤੇ ਸ਼ਾਮ ਅੱਖਾਂ ਵਿਚ ਇਸ ਦੀਆਂ ਦੋ ਬੂੰਦਾਂ ਜ਼ਰੂਰ ਪਾਓ ਲਗਾਤਾਰੀ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਚਿੱਟੇ ਅਤੇ ਕਾਲੇ ਮੋਤੀਏ ਦੀ ਬਿਮਾਰੀ ਤੋਂ ਆਸਾਨੀ ਨਾਲ ਛੁਟਕਾਰਾ ਮਿਲੇਗਾ। ਇਸ ਤੋਂ ੲਿਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ