ਵੀਡੀਓ ਥੱਲੇ ਜਾ ਕੇ ਦੇਖੋ,ਸਫ਼ੇਦ ਵਾਲ ਅਤੇ ਝ-ੜ-ਦੇ ਹੋਏ ਵਾਲਾਂ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਡੀ ਇਹ ਸ-ਮੱ-ਸਿ-ਆ ਠੀਕ ਹੋ ਜਾਵੇਗੀ, ਕਈ ਲੋਕਾਂ ਦੇ ਜਿਵੇਂ ਕਿ ਮੱਥੇ ਦੇ ਕੋਲੋਂ ਵਾਲ ਵਧਣ ਲੱਗ ਜਾਂਦੇ ਹਨ ਤਾਂ ਤੇ ਵਾਲ ਝ-ੜ-ਨ ਲੱਗ ਜਾਂਦੇ ਹਾਂ ਵਾਲ ਟੁੱ-ਟ-ਣ ਲੱਗ ਜਾਂਦੇ ਹਨ, ਵਾਲਾਂ ਵਿੱਚ ਕ-ਮ-ਜ਼ੋ-ਰੀ ਆ ਜਾਂਦੀ ਹੈ, ਇਸ ਨੁਕਤੇ ਨਾਲ ਤੁਹਾਡੇ ਵਾਲਾਂ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ,
ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਕਿਤੇ ਜਾਣਾ ਹੁੰਦਾ ਹੈ ਤਾਂ ਵਾਲ ਗਿੱਲੇ ਹੁੰਦੇ ਹਨ ਅਤੇ ਆਪ ਵਾਲ ਸੁ-ਕਾ-ਉ-ਣ ਵਾਲੀ ਚੀਜ ਦੀ ਵਰਤੋ ਕਰਦੇ ਹਾਂ, ਜੋ ਕਿ ਆਪਣੇ ਵਾਲਾਂ ਨੂੰ ਨੁ-ਕ-ਸਾ-ਨ ਕਰਦਾ ਹੈ, ਜਾਂ ਫਿਰ ਲੋਕ ਵਾਲਾਂ ਨੂੰ ਵਧੀਆ ਦਿੱਖ ਬਣਾਉਣ ਲਈ ਉਨ੍ਹਾਂ ਨਾਲ ਛੇ-ੜ-ਛਾ-ੜ ਕਰਦੇ ਰਹਿੰਦੇ ਹਨ ਜਿਵੇਂ ਕਿ ਵਾਲਾਂ ਨੂੰ ਸੁੰਦਰ ਬਣਾਉਣ ਲਈ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਉਹ ਵਾਲਾਂ ਨੂੰ ਗਰਮ ਕਰਕੇ ਉਹਨਾਂ ਦਾ ਰੂਪ ਬਦਲਦੇ ਰਹਿੰਦੇ ਹਨ
ਜਿਨ੍ਹਾਂ ਨਾਲ ਵਾਲਾਂ ਵਿੱਚ ਕ-ਮ-ਜ਼ੋ-ਰੀ ਆ ਜਾਂਦੀ ਹੈ ਅਤੇ ਹੌਲੀ-ਹੌਲੀ ਵਾਲ ਝ-ੜ-ਨੇ ਸ਼ੁਰੂ ਹੋ ਜਾਂਦੇ ਹਨ ਜਦੋਂ ਸਾਡੇ ਸਿਰ ਵਿੱਚ ਖ਼ੂ-ਨ ਦਾ ਵ-ਹਾ-ਅ ਨਹੀਂ ਹੁੰਦਾ ਤਾਂ ਉਦੋਂ ਸਾਡੇ ਵਾਲ ਝ-ੜ-ਨੇ ਸ਼ੁਰੂ ਹੋ ਜਾਂਦੇ ਹਨ, ਇਸ ਲਈ ਤੁਸੀਂ ਹਫ਼ਤੇ ਦੇਵੇ ਕਿ ਤਿੰਨ ਤੋਂ ਚਾਰ ਵਾਰ ਕਿਸੇ ਚੰਗੇ ਤੇਲ ਨਾਲ ਰਲ ਕੇ ਹਲਕੇ ਹੱਥਾਂ ਨਾਲ ਲ-ਗਾ-ਤਾ-ਰ ਕਰਿਆ ਕਰੋ ਨਾ-ਰੀ-ਅ-ਲ ਦਾ ਤੇਲ ਵਰਤੋਂ ਤੁਸੀਂ ਬਦਾਮ ਦਾ ਤੇਲ ਵਰਤ ਸਕਦੇ ਹੋ ਸਰ੍ਹੋਂ ਦਾ ਤੇਲ ਵਰਤ ਸਕਦੇ ਹੋ, ਤੇਲ ਨਾਲ ਤੁਸੀਂ ਆਪਣੇ ਸਿਰ ਵਿੱਚ ਚੰਗੀ
ਤਰ੍ਹਾਂ ਮਾ-ਲ-ਸ਼ ਕਰਨੀ ਹੈ,ਅਤੇ ਤੁਸੀਂ ਆਪਣੇ ਸਰੀਰ ਵਿੱਚ ਖੂ-ਨ ਦੇ ਵਹਾਅ ਨੂੰ ਸਹੀ ਤਰ੍ਹਾਂ ਰੱਖਣ ਲਈ ਤੁਸੀਂ ਪੂਰੇ ਦੇਣ ਦੇ ਵਿਚ ਇਕ ਵਾਰ ਸਵੇਰੇ ਅਤੇ ਸ਼ਾਮ ਨੂੰ ਕੋਈ ਵੀ ਯੋਗ ਆ-ਸ-ਣ ਕਰ ਸਕਦੇ ਹੋ ਕਸਰਤ ਕਰ ਸਕਦੇ ਹੋ, ਜਿਵੇਂ ਕੇ ਮੁੰਡਿਆਂ ਨੂੰ ਕਈ ਵਾਰ ਆਪਣੇ ਮੱ-ਥੇ ਦੇ ਉੱਪਰ ਰੁਲਜੂ ਨਾਲ ਸ਼ੁਰੂ ਹੁੰਦੇ ਹਨ ਉੱਥੋਂ ਵਾਲ ਉ-ਡ-ਣੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਕਈ ਵਾਰ ਉਸ ਤੋਂ ਵੱਧ ਉਮਰ ਵਾਲੇ ਇਨਸਾਨ ਜਿਨ੍ਹਾਂ ਦੇ ਕੇ ਸਿਰ ਦੇ ਵਿਚਕਾਰ ਤੋਂ ਵਾਲ ਉ-ਡ-ਣੇ ਸ਼ੁਰੂ ਹੋ ਜਾਂਦੇ ਹਨ ਅਤੇ
ਜਾਂ ਕਿਸੇ ਸਾਈਟ ਤੋ ਵਾਲ ਉਡਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਇਹ ਸ-ਮੱ-ਸਿ-ਆ ਆ ਜਾਂਦੀ ਹੈ ਤਾਂ ਉਸ ਵਿਚ ਸਾਨੂੰ ਕੁਝ ਅਜਿਹੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸ-ਮੱ-ਸਿ-ਆ ਰੋਕਿਆ ਜਾ ਸਕੇ ਅਤੇ ਜਗ੍ਹਾ ਤੇ ਵਾਲ ਦੁਬਾਰਾ ਆ ਜਾਣ ਤਾਂ ਤੁਸੀਂ ਕੁਝ ਅਜਿਹੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਹੈ ਜਿਵੇਂ ਕਿ ਜਿਵੇਂ ਕਿ ਮੇਥੀ ਦੇ ਦਾਣੇ ਇਹਨਾਂ ਨੂੰ ਤੁਸੀਂ ਰਾਤ ਪਾਣੀ ਵਿਚ ਪਾ ਕੇ ਰੱਖ ਦੇਣਾ ਹੈ ਇਹ ਤੁਸੀਂ ਇੱਕ ਚਮਚਾ ਲੈਣੇ ਹਨ ਅਤੇ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ ਸਵੇਰੇ
ਉਠ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲਓ ਅਗਲੀ ਚੀਜ਼ ਹੈ ਬਦਾਮ ਇਹਨਾਂ ਦਾ ਵੀ ਤੁਸੀਂ ਸੇ-ਵ-ਨ ਕਰ ਸਕਦੇ ਅਗਲੀ ਚੀਜ਼ ਹੈ ਕੇਲਾ ,ਗਾਜਰ ਦਾ ਜੂਸ ਮਸ਼ਰੂਮ, ਉਨ੍ਹਾਂ ਚੀਜ਼ਾਂ ਨੂੰ ਤੁਸੀਂ ਹਰ ਰੋਜ਼ ਦੇ ਖਾਣੇ ਵਿਚ ਜ਼ਰੂਰ ਸ਼ਾ-ਮ-ਲ ਕਰੋ ਅੱਜ ਕੱਲ੍ਹ ਲੋਕ ਜ਼ਿਆਦਾਤਰ ਬਾਹਰ ਦਾ ਖਾਣਾ ਖਾ ਰਹੇ ਹਨ ਤਲੀਆਂ ਹੋਈਆਂ ਚੀਜ਼ਾਂ ਖਾ ਰਹੇ ਹਨ ਉਨ੍ਹਾਂ ਨੂੰ ਪੋਸ਼ਕ ਤੱ-ਤ ਨਹੀਂ ਮਿਲਦੇ ਅਤੇ ਜਿਹੜੇ ਸਾਡੇ ਸਰੀਰ ਵਿਚ ਪੋਸ਼ਕ ਤੱਤ ਹੁੰਦੇ ਹਨ ਇਹ ਚੀਜ਼ਾਂ ਉਹਨਾਂ ਨੂੰ ਵੀ ਰੋ-ਕ ਦਿੰਦੀਆਂ ਹਨ
ਇਸ ਲਈ ਸਾਨੂੰ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਤਾਂ ਹੋਈਆਂ ਚੀਜ਼ਾਂ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ ਜੇ ਪੈਸੇ ਲਾਉਣੇ ਹੀ ਹਨ ਅਤੇ ਪੈਸੇ ਲਾਏ ਜਾਣ ਜਿਵੇਂ ਕਿ ਜੂਸ ਪੀਤਾ ਜਾਏ ਫਲ ਖਾਧੇ ਜਾਣ ਜਿਸ ਨਾਲ ਸਾਡੇ ਸਰੀਰ ਨੂੰ ਤਾ-ਕ-ਤ ਮਿਲਣੀ ਹੈ ਜਿਸ ਨਾਲ ਸਾਡੇ ਸਰੀਰ ਨੂੰ ਪੌ-ਸ਼-ਟਿ-ਕ ਤੱਤ ਮਿਲਦੇ ਹਨ ਵਿਟਾਮਿਨ ਮਿਲਦੇ ਹਨ ਇਸ ਲਈ ਜੇਕਰ ਤੁਸੀਂ ਇਸ ਫਲ ਫਰੂਟ ਅਤੇ ਚੰਗੀਆ ਸਬਜੀਆ ਘਰ ਦੀਆਂ ਚੀਜ਼ਾਂ ਦਾ ਸੇ-ਵ-ਨ ਕਰੋ ਅਤੇ ਆਪਣੇ ਸਿਰ ਹਫਤੇ ਵਿਚ ਤਿੰਨ ਤੋਂ ਚਾਰ ਵਾਰ ਤੇਲ ਨਾਲ ਮਾ-ਲ-ਸ਼ ਕਰੋਗੇ ਆਪਣੇ ਸਿਰ ਵਿੱਚ ਦੇਸੀ ਘਿਓ ਨੂੰ ਲਗਾ ਕੇ ਮਾ-ਲ-ਸ਼ ਕਰੋ ਗੇ ਤਾਂ ਤੁਹਾਡੇ ਵਾਲਾਂ ਦੀਆਂ ਕੋਈ ਵੀ ਸ-ਮੱ-ਸਿ-ਆ-ਵਾਂ ਤੁਹਾਡੇ ਸਾ-ਹ-ਮ-ਣੇ ਨਹੀਂ ਆਉਣਗੀਆਂ ਤੁਹਾਡੇ ਵਾਲ ਮ-ਜ-ਬੂ-ਤ ਰਹਿਣਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ