ਵੀਡੀਓ ਥੱਲੇ ਜਾ ਕੇ ਦੇਖੋ,ਜਦੋਂ ਲੋਕਾਂ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਤਾਂ ਉਹ ਤਰਾਂ-ਤਰਾਂ ਦੇ ਇ-ਲਾ-ਜ ਕਰਨ ਲੱਗ ਜਾਂਦੇ ਹਨ ਤੇ ਕਾਫੀ ਲੋਕ ਦ-ਵਾ-ਈ-ਆਂ ਦਾ ਇ-ਸ-ਤੇ-ਮਾ-ਲ ਕਰਨ ਲੱਗ ਜਾਂਦੇ ਹਨ ਜਿੰਨਾ ਦੀ ਵਜਹ ਨਾਲ ਹੋਰ ਨੁ-ਕ-ਸਾ-ਨ ਹੋਣ ਲੱਗ ਜਾਂਦਾ ਹੈ ਤਾਂ ਇਸ ਨਾਲ ਉਹਨਾਂ ਦੇ ਵਾਲ ਕਾਲੇ ਹੋਣ ਦੀ ਬਜਾਏ ਹੋਰ ਝ-ੜ-ਨ ਲੱਗ ਜਾਂਦੇ ਹਨ ਪਰ ਇਸ ਸ ਨੁਸਖੇ ਦੇ ਨਾਲ ਤੁਹਾਨੂੰ ਕੋਈ ਵੀ ਨੁ-ਕ-ਸਾ-ਨ ਨਹੀਂ ਹੋਵੇਗਾ ਤੇ ਇਸ ਨੁਸਖ਼ੇ ਨੂੰ ਤੁਸੀਂ ਅਸਾਨੀ ਨਾਲ ਆਪਣੇ ਘਰ ਵਿਚ ਤਿਆਰ ਕਰ ਸਕਦੇ ਹੋ,
ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਪਹਿਲੀ ਚੀਜ਼ ਲੈਣੀ ਹੈ ਆਂਵਲੇ ਦਾ ਪਾ-ਊ-ਡ-ਰ,ਤੁਸੀਂ ਇੱਕ ਖਾਲੀ ਕੋਲੀ ਵਿਚ ਤਿੰਨ ਚਮਚ ਆਂਵਲਾ ਦਾ ਪਾ-ਊ-ਡ-ਰ ਲੈ ਲੈਣਾ ਹੈ ਫਿਰ ਦੂਜੀ ਚੀਜ਼ ਲਵਾਂਗੇ ਬਦਾਮ ਦਾ ਤੇਲ ਤੇ ਫਿਰ 2 ਚਮਚ ਬਾਦਾਮ ਦਾ ਤੇਲ ਲੈ ਲੈਣਾ ਹੈ ਤੇ ਫਿਰ ਬਦਾਮ ਦਾ ਤੇਲ ਤੇ ਆਂਵਲੇ ਦੇ ਪਾ-ਊ-ਡ-ਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਫਿਰ ਤੀਜੀ ਚੀਜ਼ ਤੁਸੀਂ ਇਕ ਸ਼ੈਂਪੂ ਦੀ ਪੁੜੀ ਲੈ ਲੈਣੀ ਹੈ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਸ਼ੈਂਪੂ ਲੈ ਸਕਦੇ ਤੇ ਫਿਰ ਸ਼ੈਂਪੂ ਵੀ ਇਨ੍ਹਾਂ ਦੋਨਾਂ ਚੀਜ਼ਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵੋ
ਤੇ ਧਿ-ਆ-ਨ ਰੱਖੋ ਕਿ ਸ਼ੈਂਪੂ ਦੀ ਇਕ ਪੂੜੀ ਹੀ ਲੈਣੀ ਹੈ ਤੇ ਤੁਸੀਂ ਇਸ ਨੁਸਖੇ ਨੂੰ ਨਹਾਉਣ ਤੋਂ 20 ਮਿੰਟ ਪਹਿਲਾਂ ਤਿਆਰ ਕਰਨਾ ਹੈ ਤੇ ਫਿਰ ਇਸ ਨੁਸਖੇ ਨੂੰ ਵਾਲਾਂ ਵਿਚ ਲਗਾ ਲੈਣਾ ਹੈ ਤੇ ਧਿ-ਆ-ਨ ਰੱਖਣਾ ਹੈ ਕਿ ਇਸ ਨੂੰ ਵਾਲਾਂ ਵਿੱਚ ਲਗਾਉਣ ਤੋ ਪੰਜ ਮਿੰਟ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋਅ ਲਵੋ ਤੇ ਵਾਲਾਂ ਨੂੰ ਪਾਣੀ ਨਾਲ ਹੀ ਧੋਣਾ ਹੈ ਤੇ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ ਤੁਸੀਂ
ਇਸ ਨੁਸਖੇ ਨੂੰ ਹਫਤੇ ਵਿਚ ਤਿੰਨ ਵਾਰ ਵਰਤ ਕੇ ਦੇਖੋ ਤੁਹਾਨੂੰ ਇਸਦੇ ਫ਼ਾ-ਇ-ਦੇ ਆਪਣੇ ਆਪ ਹੀ ਨਜਰ ਆਉਣ ਲੱਗ ਜਾਣਗੇ ਤੇ ਮਹੀਨੇ ਵਿਚ 10 ਤੋਂ 12 ਵਾਰ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰੋ ਤੇ ਤੁਹਾਨੂੰ ਇਸ ਨੁਸਖੇ ਦਾ ਕੋਈ ਵੀ ਨੁ-ਕ-ਸਾ-ਨ ਨਹੀਂ ਹੈ ਬਲਕਿ ਤੁਹਾਨੂੰ ਬਹੁਤ ਫਾ-ਇ-ਦਾ ਹੋਵੇਗਾ ਇਸ ਲਈ ਤੁਸੀਂ ਵੀ ਇ-ਸ-ਤੇ-ਮਾ-ਲ ਕਰਕੇ ਜਰੂਰ ਦੇਖੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ