ਯਾਦਸ਼ਕਤੀ ਵਧਾਉਣ ਲਈ ਦਿਮਾਗੀ ਤਾਕਤ ਨੂੰ ਵਧਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਤੇ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੀ ਯਾਦਦਾਸ਼ਤ ਸ਼ਕਤੀ ਵਧ ਜਾਵੇਗੀ ਕਈ ਵਾਰ ਆਪਾਂ ਕੋਈ ਚੀਜ਼ ਕਿਥੇ ਰੱਖ ਦੇਣ ਅਤੇ ਉਹ ਚੇਤਾ ਨਹੀਂ ਆਉਂਦੀ ਜਾਂ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਭੁੱਲ ਜਾਂਦੇ ਹਾਂ ਹੇ ਸਭ ਦੀ ਸ-ਮੱ-ਸਿ-ਆ ਨੂੰ ਠੀਕ ਕਰਨ ਲਈ ਤੁਸੀਂ ਸਾਡੇ ਇਸ ਦੱਸੇ ਜਾਣ ਵਾਲੇ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਪਹਿਲਾ ਨੁਕਤਾ ਇਹ ਹੈ ਕਿ ਤੁਸੀਂ ਰਾਤ ਨੂੰ ਪੰਜ ਬਦਾਮ ਪਾਣੀ ਵਿਚ ਪਾ ਕੇ ਰੱਖ ਦੇਣੇ ਹਨ
ਦਿਮਾਗੀ ਤਾਕਤ ਵਧੇਗੀ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਅਲਸੀ ਦੇ ਦੇ ਤੇਲ ਦਾ ਇ-ਸ-ਤੇ-ਮਾ-ਲ ਵੀ ਕਰ ਸਕਦੇ ਹੋ ਅਤੇ ਅਲਸੀ ਦੇ ਬੀਜ ਲਿਆ ਕੇ ਉਨ੍ਹਾਂ ਨੂੰ ਸੁਕਾ ਕੇ ਪਾਊਡਰ ਤਿਆਰ ਕਰ ਲੈਣਾ ਹੈ ਇਹ ਪਾਊਡਰ ਤੁਸੀਂ ਸਵੇਰੇ-ਸ਼ਾਮ ਸੇਵਨ ਕਰਨਾ ਹੈ ਏਸ ਦੇਸ ਪ੍ਰਕਾਰ ਸੇਵਨ ਕਰਨ ਨਾਲ ਤੁਹਾਡੇ ਦਿਮਾਗ਼ ਦੀ ਸੋਚਣ ਸ਼ਕਤੀ ਯਾਦ ਕਰਨ ਦੀ ਸ਼ਕਤੀ ਵਧ ਜਾਵੇਗੀ ਸੌਫ ਦਾ ਇ-ਸ-ਤੇ-ਮਾ-ਲ ਤੁਸੀਂ ਖਾਣੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਵੀ ਜ਼ਰੂਰ ਕਰਦੇ ਰਹੋ ਇਸ ਨਾਲ ਹੀ ਸਾਡੇ ਦਿਮਾਗ ਨੂੰ
ਤਾਕਤ ਮਿਲਦੀ ਹੈ ਸੌਂਫ ਅਤੇ ਮਿਸ਼ਰੀ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਕੇ ਪਾਊਡਰ ਬਣਾ ਲਓ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰ ਦੇ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇ-ਵ-ਨ ਕਰੋ ਇਸ ਨਾਲ ਤੁਹਾਡੀ ਯਾਦਾਸਤ ਸ਼ਕਤੀ ਵਧੇਗੀ ਆਪਣੀ ਚੀਜ਼ ਹੈ ਅਖਰੋਟ ਇਸ ਦੇ ਸੇ-ਵ-ਨ ਕਰਨ ਨਾਲ ਵੀ ਤੁਹਾਡੀ ਦਿਮਾਗੀ ਤਾਕਤ ਵਧਦੀ ਹੈ ਇਸ ਵਿਚ ਲੋ-ਹਾ ਫਾ-ਸ-ਫੋ-ਰ-ਸ ਕੈ-ਲ-ਸ਼ੀ-ਅ-ਮ ਆਇਰਨ ਜਿੰਕ ਅਤੇ
ਹੋਰ ਵਿਟਾਮਿਨ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਦਿਮਾਗ ਨੂੰ ਤਾਕਤ ਦਿੰਦੇ ਹਨ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਹੋ ਦੁੱਧ ਦੇ ਨਾਲ ਇਸ ਦਾ ਸੇ-ਵ-ਨ ਕਰੋ ਤਾਂ ਤੁਹਾਡੇ ਦਿਮਾਗ ਨੂੰ ਹੋਰ ਵੀ ਜ਼ਿਆਦਾ ਤਾ-ਕ-ਤ ਮਿਲੇਗੀ ਅਗਲੀ ਕੀ ਹੈ ਦਾਲਚੀਨੀ ਦੇ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ ਖਾਓ ਇਸ ਨਾਲ ਵੀ ਤੁਹਾਡੀਆਂ ਦਿਮਾਗੀ ਤਾਕਤ ਵਧੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ
ਅਨੁਸਾਰ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਸੇ-ਵ-ਨ ਕਰਦੇ ਹੋ ਤਾਂ ਲਗਾਤਾਰ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਦਿਮਾਗੀ ਤਾਕਤ ਵਧੇਗੀ ਅਤੇ ਹਰ ਗੱਲ ਚੇਤੇ ਰਹੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ