ਅਜੋਕੇ ਸਮੇਂ ਦੇ ਵਿਚ ਹਰ ਇਕ ਮਨੁੱਖ ਚਾਹੁੰਦਾ ਹੈ ਕਿ ਉਸ ਦਾ ਸਰੀਰ ਤੰਦਰੁਸਤ ਰਹੇ , ਉਸ ਦੇ ਸਰੀਰ ‘ਚ ਕਿਸੇ ਤਰ੍ਹਾਂ ਦਾ ਕੋਈ ਵੀ ਰੋਗ ਨਾ ਲੱਗੇ । ਹਕੀਕਤ ਚ ਮਨੁੱਖ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਉਪਰਾਲਾ ਨਹੀਂ ਕਰਦੇ,
ਬਲਕਿ ਉਹ ਆਪਣੇ ਸਰੀਰ ਵਿੱਚ ਬਿਮਾਰੀਆਂ ਨੂੰ ਸੱਦਾ ਦੇਣ ਲਈ ਆਪਣੇ ਰਹਿਣ ਸਹਿਣ ਨੂੰ ਬਦਲ ਰਹੇ ਹਨ ਤੇ ਆਪਣੇ ਖਾਣ ਪੀਣ ਦੀਆਂ ਆਦਤਾਂ ਵਿੱਚ ਤਬਦੀਲੀਆਂ ਕਰ ਰਹੇ ਹਨ ।ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ ।
ਜਦੋਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ ਤਾਂ ਜ਼ਿੰਦਗੀ ‘ਚ ਕਮਾਇਆ ਜਾਣ ਵਾਲਾ ਪੈਸਾ ਦਵਾਈਆਂ ਦੇ ਖ਼ਰਚੇ ਦੇ ਰੂਪ ਵਿੱਚ ਪਾਣੀ ਵਾਗ ਬਹਿ ਜਾਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਤਿੰਨ ਚੀਜ਼ਾਂ ਬਾਰੇ ਦੱਸਾਂਗੇ ਜੇਕਰ ਹਰ ਰੋਜ਼ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਭੋਜਨ ਵਿੱਚ ਸ਼ਾਮਲ ਕਰਦੇ ਹੋ ਤਾਂ, ਤੁਹਾਡੇ ਸਰੀਰ ਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗੇਗੀ ।
ਇਹ ਤਿੰਨ ਚੀਜ਼ਾਂ ਹਨ ਬਦਾਮ, ਕਾਲੇ ਛੋਲੇ ਤੇ ਗੁੜ । ਤੁਸੀਂ ਹਰ ਰੋਜ਼ ਕਾਲੇ ਛੋਲੇ ਤੇ ਬਦਾਮਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਵਿੱਚ ਪਿਘੋ ਕੇ ਰੱਖ ਦੇਣਾ ਹੈ । ਸਵੇਰੇ ਉੱਠਦੇ ਸਾਰ ਹੀ ਖਾਲੀ ਪੇਟ ਬਦਾਮਾਂ ਅਤੇ ਕਾਲੇ ਛੋਲਿਆਂ ਨੂੰ ਗੁੜ ਵਿੱਚ ਮਿਲਾ ਕੇ ਖਾਣਾ ਹੈ।
ਇਸ ਦੇ ਨਾਲ ਤੁਹਾਡੇ ਸਰੀਰ ਵਿੱਚ ਆਲਸ, ਥਕਾਵਟ ,ਕਮਜ਼ੋਰੀ, ਸ਼ੂਗਰ, ਪੇਟ ਦੇ ਰੋਗ ,ਵਾਲਾਂ ਦੀਆਂ ਸਮੱਸਿਆਵਾਂ , ਨਸਾਂ ਦੀ ਬਲੌਕੇਜ ਆਦਿ ਦਿੱਕਤਾਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਸਰੀਰ ਵਿਚ ਇਮਿਊਨਿਟੀ ਮਜ਼ਬੂਤ ਹੋਵੇਗੀ ਜੋ ਤੁਹਾਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਅ ਕਰੇਗੀ ।
ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਵੀਡੀਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ