ਜਿਸ ਤਰਾਂ ਸਾਡੀ ਜ਼ਿੰਦਗੀ ਦੀ ਰ ਫ਼ ਤਾ ਰ ਤੇ ਜ਼ ਹੁੰਦੀ ਜਾ ਰਹੀ। ਅਸੀਂ ਸਿਹਤ ਦੇ ਵੱਲ ਜਮਾਂ ਵੀ ਧਿਆਨ ਨਹੀਂ ਦੇ ਰਹੇ । ਜਿਸਦੇ ਚਲਦੇ ਸਾਡੇ ਸ਼ ਰੀ ਰ ਨੂੰ ਕਈ ਤਰ੍ਹਾਂ ਦੇ ਰੋ ਗ , ਬਿ ਮ ਰੀ ਆਂ ਲੱਗਦੀਆਂ ਨੇ । ਜਦੋ ਸਾਡੇ ਸ਼ ਰੀ ਰ ਨੂੰ ਬਿ ਮ ਰੀ ਆਂ ਲਗਦੀਆਂ ਨੇ ਸ਼ ਰੀ ਰ ਕ ਮ ਜ਼ੋ ਰ ਹੁੰਦਾ ਹੈ ਕ ਮ ਜ਼ੋ ਰ ਸ਼ ਰੀ ਰ ਦੇ ਵਿੱਚ ਕਈ ਤਰ੍ਹਾਂ ਬਿ ਮ ਰੀ ਆਂ ਅ ਟੈ ਕ ਕਰਦੀਆਂ ਨੇ ।ਦੋਸਤੋਂ ਤੁਸੀ ਅਕਸਰ ਹੀ ਸੁਣਿਆ ਹੁਣਾ ਕਿ ਇੱਕ ਸ ਵੱ ਛ ਸ਼ ਰੀ ਰ ਦੇ ਵਿੱਚ ਹੀ ਸ ਵੱ ਛ ਮਨ ਦਾ ਨਿਵਾਸ ਹੁੰਦਾ ਹੈ । ਜੇਕਰ ਤੁਹਾਡੀ ਸਿਹਤ ਹੀ ਨਹੀਂ ਚੰਗੀ ਹੋਵੇਗੀ ਤਾਂ ਤੁਹਾਡਾ ਦਿ ਮਾ ਗ਼ ਵੀ ਚੰਗੀ ਤਰਾਂ ਕੰ ਮ ਨਹੀਂ ਕਰ ਸਕੇਗਾ । ਦੋਸਤੋਂ ਪਹਿਲਾਂ ਤਾਂ ਅਸੀਂ ਕੰ ਮ ਕਾਰ ਕਰਦੇ ਹੋਏ ਸਾਰਾ ਸਮਾਂ ਕੰ ਮ ਵੱਲ ਲੱਗਾ ਦੇਂਦੇ ਹਾਂ ਤੇ ਸਿਹਤ ਵੱਲ ਕੋਈ ਧਿਆਨ ਨਹੀਂ ਦੇਂਦੇ ।
ਦੋਸਤੋਂ ਸਿਹਤ ਦਾ ਧਿਆਨ ਨਾ ਰੱਖਣ ਕਾਰਨ ਹੋਈਆਂ ਬਿ ਮ ਰੀ ਆਂ ਦੇ ਕਾਰਨ ਕਈ ਵਾਰ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਤੱ ਕ ਲਗਾਉਣੀ ਪੈ ਸਕਦੀ ਹੈ ।ਤੁਸੀ ਦੋਸਤੋਂ ਸ਼ਾਇਦ ਇਹ ਨਹੀਂ ਜਾਣਦੇ ਕਿ ਸਾਡੀ ਕੁ ਦ ਰ ਤ ਦੇ ਵਿੱਚ ਹੀ ਕੁਦਰਤ ਨੇ ਕਈ ਅਨਮੋਲ ਚੀਜਾਂ ਦਿੱਤੀਆਂ ਨੇ ਜਿਹਨਾਂ ਦੇ ਨਾਲ ਸਾਡੇ ਸ਼ ਰੀ ਰ ਦੀਆਂ ਇਹ ਬਿ ਮ ਰੀ ਆਂ ਦੂ ਰ ਹੋ ਸਕਦੀਆਂ ਨੇ ।
ਬਹੁਤ ਸਾਰੇ ਅਜਿਹੇ ਕੱ ਖ ਉੱ ਘ ਜਾਂਦੇ ਨੇ ਜੋ ਸਾਡੇ ਸ਼ ਰੀ ਰ ਦੇ ਲਈ ਕਾਫ਼ੀ ਲਾ ਹੇ ਵੰ ਦ ਹੈ । ਦੋਸਤੋਂ ਇਹ ਸਾਡੇ ਗ ਠੀ ਏ ਅ ਦੀ ਰੋ ਗ , ਜਿ ਗ ਰ ਚ ਪਈ ਗ ਰ ਮੀ ਦਾ ਸਭ ਤੋਂ ਵਧੀਆਂ ਇ ਲਾ ਜ਼ ਕਰਦਾ ਹੈ । ਦੋਸਤੋਂ ਜਿਸ ਕੱਖ ਦੇ ਵਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਹੈ ਕਾਲੀ ਧੌਲ ਦੇ ਬੁੱਟੇ ਵਾਰੇ ।ਸੋ ਹੁਣ ਦੋਸਤੋਂ ਦਸਦੇ ਹਾਂ ਕਿ ਕਿਵੇਂ ਫਾ ਇ ਦੇ ਮੰ ਦ ਹੈ ਇਹ ਬੂਟਾ ।
ਸਭ ਤੋਂ ਪਹਿਲਾਂ ਅਸੀਂ ਗਠਿਆ ਦੀ ਸ ਮੱ ਸਿ ਆ ਨੂੰ ਦੂ ਰ ਕਰਨ ਦਾ ਰਾਮਵਾਨ ਨੁਸਖ਼ਾ ਦੱਸਦੇ ਹਾਂ , ਉਸ ਲਈ ਦੋਸਤੋਂ ਤੁਸੀ ਲੈਣਾ ਹੈ ਇਸਨੂੰ ਬੁੱਟੇ ਨੂੰ ਜ ੜ ਸਮੇਤ ਜਿਸਦੇ ਵਿੱਚ ਇਸਦੀਆਂ ਪੱਤੀਆਂ , ਫਲ ਸਭ ਸ਼ਾਮਲ ਹੋਵੇ । ਅਤੇ 5 ਕਿਲੋ ਲੈਣੀ ਹੈ ਬੁ ਰਾ ਖੰ ਡ ਜਿਸਨੂੰ ਤੁਸੀਂ 15 ਲੀਟਰ ਪਾਣੀ ਦੇ ਵਿੱਚ ਪਾ ਕੇ ਰੱਖਣਾ ਹੈ ।
15 ਦਿਨਾਂ ਤੱਕ ਤੁਸੀ ਇਸਨੂੰ ਏਦਾਂ ਹੀ ਰੱਖਣਾ ਹੈ , 15 ਦਿਨਾਂ ਬਾਅਦ ਇਹ ਇੱਕ ਦ ਵਾ ਈ ਬਣ ਜਾਵੇਗੀ ਜਿਸਦਾ ਸੇਵਨ ਤੁਸੀ ਰੋਜ਼ ਸਵੇਰੇ ਕਰਨਾ ਹੈ ਦੋ ਤੋਂ ਤਿੰਨ ਚਮਚ । ਜਿਸਦੇ ਨਾਲ ਤੁਹਾਡੀ ਇਹ ਗ ਠੀ ਏ ਅ ਦੀ ਸੱ ਮ ਸਿ ਆ ਦੂ ਰ ਹੋ ਜਾਵੇਗੀ ।ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ ।ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।