ਕੁਦਰਤ ਦੇ ਵਿੱਚ ਅਜਿਹੀਆਂ ਕੁਝ ਜੜ੍ਹੀ-ਬੂਟੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਸਾਨੂੰ ਪੂਰਣ ਤੌਰ ਤੇ ਜਾਣਕਾਰੀ ਨਹੀਂ ਹੁੰਦੀ ਅਤੇ ਅਸੀਂ ਉਹਨਾਂ ਦਾ ਲਾਭ ਨਹੀਂ ਲੈਂ ਪਾਉਂਦੇ। ਪਰ ਕਈ ਵਾਰੀ ਉਹ ਜੜ੍ਹੀ-ਬੂਟੀਆਂ ਏਨੀ ਜ਼ਿਆਦਾ ਲਾਭਕਾਰੀ ਹੁੰਦੀਆਂ ਹਨ ਕਿ ਉਹ ਕਈ ਗੰ ਭੀ ਰ ਰੋਗਾਂ ਤੋਂ ਰਾਹਤ ਦਿਵਾ ਸਕਦੀਆਂ ਹਨ। ਅਜਿਹੀ ਹੀ ਇਕ ਜੜੀ ਬੂਟੀ ਹੈ ਜਿਸਦਾ ਨਾਮ ਗੋਚਿਵਾ ਹੈ। ਇਹ ਜੜੀ ਬੂਟੀ ਬਹੁਤ ਜ਼ਿਆਦਾ ਲਾਭਕਾਰੀ ਹੈ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਜੜੀ ਬੂਟੀ ਆਮ ਤੌਰ ਤੇ ਪਾਈ ਜਾਂਦੀ ਹੈ ਪਰ ਜ਼ਿਆਦਾ ਪਹਿਚਾਣ ਨਾ ਹੋਣ ਕਰਕੇ ਇਸ ਵੱਲ ਧਿਆਨ ਨਹੀਂ ਜਾਂਦਾ।
ਇਹ ਜੜੀ ਬੂਟੀ ਧਰਤੀ ਉੱਤੇ ਛੱਤੇ ਦੇ ਵਾਂਗ ਫੈਲਦੀ ਹੈ। ਇਸ ਦੇ ਪੱਤੇ ਲੰਬੇ ਆਕਾਰ ਦੇ ਹੁੰਦੇ ਹਨ। ਇਹ ਜੜੀ ਬੂਟੀ ਜ਼ਿਆਦਾਤਰ ਬਰਸਾਤ ਦੇ ਮੌਸਮ ਵਿਚ ਪਾਈ ਜਾਂਦੀ ਹੈ। ਕੁਦਰਤੀ ਤੌਰ ਤੇ ਬਰਸਾਤ ਦੇ ਮੌਸਮ ਵਿਚ ਆਪਣੇ ਆਪ ਇਹ ਜੜੀ ਬੂਟੀ ਉੱਗ ਜਾਂਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੇ ਪੱਤੇ ਤੋੜਨ ਸਮੇਂ ਇਸ ਵਿੱਚੋਂ ਪੀਲੇ ਰੰਗ ਦਾ ਦੁੱਧ ਨਿਕਲਦਾ ਹੈ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਖੂ ਨ ਸਾਫ ਹੋ ਜਾਂਦਾ ਹੈ ਅਤੇ ਜੇਕਰ ਖੁ ਨ ਵਿੱਚ ਕੋਈ ਇ ਨ ਫੈ ਕ ਸ਼ ਨ ਹੋਵੇ ਤਾਂ ਉਸ ਤੋਂ ਅਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ।ਬਵਾਸੀਰ ਤੋਂ ਰਾਹਤ ਪਾਉਣ ਲਈ ਇਸ ਜੜੀ ਬੂਟੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਿਉਂਕਿ ਇਸ ਦੇ ਪੱਤਿਆਂ ਵਿਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਬਵਾਸੀਰ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਪੱਤਿਆਂ ਵਿਚੋਂ ਰਸ ਕੱਢ ਕੇ 10 ਤੋਂ 15 ਦਿਨ ਵਰਤੋਂ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਬਹੁਤ ਲਾਭ ਮਿਲੇਗਾ। ਇਸ ਜੜੀ ਬੂਟੀ ਦੇ ਪੱਤਿਆਂ ਨੂੰ ਸੁਕਾ ਕੇ ਉਸ ਦਾ ਕਾੜ੍ਹਾ ਬਣਾ ਲਵੋ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਬਵਾਸੀਰ ਦੇ ਰਾਹੀਂ ਜੋ ਖੂ ਨ ਆਉਂਦਾ ਹੈ ਉਸ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿਚੋਂ ਟੋਕਸਿਨ ਬਾਹਰ ਨਿਕਲ ਜਾਣਗੇ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ