Breaking News

ਜਿਨ੍ਹਾਂ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਨਹੀ ਹੋ ਰਹੇ ਉਹ ਇਹ ਸੇਵਾ ਕਰ ਲੈਣ ਹਫ਼ਤੇ ਚ ਰਿਸ਼ਤਾ ਹੋ ਜਾਵੇਗਾ!

ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਉਸ ਸਮੇਂ ਗ਼ਲਤ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਸ ਦੇ ਕੰਮ ਬਣਨੇ ਰੁਕ ਜਾਂਦੇ ਹਨ ਤਾਂ ਉਹ ਅਕਸਰ ਪ ਰ ਮਾਤਮਾ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਕੰ ਮ ਰੁਕਣ ਪਿੱ ਛੇ ਮਿ ਹ ਨ ਤ ਹੀ ਇੱਕ ਅਜਿਹਾ ਕਾਰਨ ਹੈ ਜਿਸ ਕਾਰਨ ਕੰ ਮ ਪੂਰਾ ਨਹੀਂ ਹੁੰਦਾ।

ਇਸ ਲਈ ਹਮੇਸ਼ਾਂ ਸੱਚੇ ਮਨ ਨਾਲ ਪ੍ਰ ਮਾ ਤ ਮਾ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਅਤੇ ਪ ਰ ਮਾ ਤ ਮਾ ਨੂੰ ਕਿਸੇ ਵੀ ਗ ਲ ਤੀ ਜਾਂ ਦੁ ਰ ਘ ਟ ਨਾ ਦਾ ਦੋ ਸ਼ੀ ਨਹੀਂ ਠਹਿਰਾਉਣਾ ਚਾਹੀਦਾ।ਇਸੇ ਤਰ੍ਹਾਂ ਹਰ ਸਮੇਂ ਪ੍ਰ ਮਾ ਤ ਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।

ਜੇਕਰ ਰੋਜ਼ਾਨਾ ਲਗਾਤਾਰ ਨਿ ਤ ਨੇ ਮ ਕੀਤਾ ਜਾਵੇ ਜਾਂ ਸੁਖਮਨੀ ਸਾਹਿਬ ਦਾ ਪਾਠ ਰੋਜ਼ਾਨਾ ਕੀਤਾ ਜਾਵੇ ਹਰ ਤਰ੍ਹਾਂ ਦੀਆਂ ਸੁੱ ਖ ਸ ਹੂ ਲ ਤਾਂ ਪ੍ਰਾਪਤ ਹੁੰਦੀਆਂ ਹਨ ਅਤੇ ਪ੍ਰ ਮਾ ਤ ਮਾ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਦਾ ਤਾ ਮਿਲਦੀਆਂ ਹਨ। ਪਰ ਇੱਕ ਗੱਲ ਦਾ ਧਿ ਆ ਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਪ ਰ ਮਾ ਤ ਮਾ ਦਾ ਨਾਮ ਲੈਣਾ ਨਹੀਂ ਛੱਡਣਾ ਚਾਹੀਦਾ ਭਾਵੇਂ ਕੰ ਮ ਪੂਰਾ ਵੀ ਕਿਉਂ ਨਾ ਹੋ ਜਾਵੇ।

ਇਸੇ ਤਰ੍ਹਾਂ ਇਕ ਭਾਈ ਸਾ ਹਿ ਬ ਨੂੰ ਲ ੜ ਕੀ ਨੇ ਫੋਨ ਕਰਕੇ ਦੱਸਿ ਆ ਕਿ ਉਸ ਦਾ ਰਿ ਸ਼ ਤਾ ਨਹੀਂ ਹੁੰਦਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਜਪੁਜੀ ਸਾ ਹਿ ਬ ਜਾਂ ਸੁਖਮਨੀ ਸਾ ਹਿ ਬ ਦੇ ਰੋਜ਼ਾਨਾ ਪਾਠ ਕਰੇ। ਉਸ ਲ ੜ ਕੀ ਦੇ ਵੱਲੋਂ ਉਵੇਂ ਹੀ ਕੀਤਾ ਗਿਆ ਅਤੇ ਕੁਝ ਹੀ ਸਮੇਂ ਬਾਅਦ ਉਸ ਦਾ ਰਿ ਸ਼ ਤਾ ਹੋ ਗਿਆ

ਪਰ ਫਿਰ ਉਸ ਦੇ ਵੱਲੋਂ ਇਹ ਸ ਵਾ ਲ ਕੀਤਾ ਗਿਆ ਕਿ ਹੁਣ ਉਸ ਦਾ ਰਿ ਸ਼ ਤਾ ਹੋ ਗਿਆ ਹੈ ਕਿ ਹੁਣ ਉਹ ਪਾਠ ਕਰਨਾ ਛੱ ਡ ਦੇਵੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਅਜਿਹਾ ਬਿ ਲ ਕੁ ਲ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਅਸੀਂ ਪ ਰ ਮਾ ਤ ਮਾ ਦਾ ਨਾਮ ਨਹੀਂ ਲੈਂਦੇ ਉਸ ਸਮੇਂ ਸਾਡੇ ਮਨ ਵਿਚ ਗ ਲ ਤ ਵਿ ਚਾ ਰ ਜਾਂ ਮਾ ੜੇ ਖਿ ਆ ਲ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਹਰ ਸਮੇਂ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਦੁੱ ਖ ਦੂ ਰ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕਮਜ਼ੋਰ ਘਰੇਲੂ ਮੁਸ਼ਕਿਲਾਂ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਕੁੰਭ ਰਾਸ਼ੀ ਵੇਖੋ ਆਪਣਾ ਭਵਿੱਖ ,ਲਾਲ ਕਿਤਾਬ ਵਿਚ ਕੀ ਕੀ ਲਿਖਿਆ ਹੈ ਤੁਹਾਡੇ ਵਾਰੇ

ਕੁੰਭ ਰਾਸ਼ੀ ਲਈ ਅਗਲਾ ਸਾਲ 2024 ਕਿਹੋ ਜਿਹਾ ਰਹੇਗਾ? ਤੁਸੀਂ ਵੈਦਿਕ ਜੋਤਿਸ਼ ਜਾਂ ਕੁੰਡਲੀ ਜ਼ਰੂਰ …

Leave a Reply

Your email address will not be published. Required fields are marked *