ਜਿੱਥੇ ਅੱਜ ਕੱਲ੍ਹ ਦੇ ਲੋਕ ਕਈ ਤਰ੍ਹਾਂ ਦੇ ਰੋਗਾਂ ਨਾ ਲ ਪੀੜਤ ਹੋ ਰਹੇ ਹਨ, ਜਿਨ੍ਹਾਂ ਰੋਗਾਂ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ l ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਤੇ ਕਿੰਨੇ ਜ਼ਿਆਦਾ ਮਾੜੇ ਪ੍ਰਭਾਵ ਪੈਂਦੇ ਹਨ ਉਸ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣੂ ਹਨ । ਅੰਗਰੇਜ਼ੀ ਦਵਾਈਆਂ ਦਾ ਜਦੋਂ ਬੁਰਾ ਪ੍ਰਭਾਵ ਸਰੀਰ ਤੇ ਪੈਂਦਾ ਹੈ ਤਾਂ ਸਰੀਰ ਦੇ ਵਿਚ ਹੋਰ ਬਿਮਾਰੀਆਂ ਵੀ ਦਸਤਕ ਦੇਣਾ ਸ਼ੁਰੂ ਕਰ ਦਿੰਦੀਆਂ ਹਨ । ਪਰ ਜੇਕਰ ਇਨ੍ਹਾਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਜੇਕਰ ਅਸੀਂ ਕੁਦਰਤੀ ਚੀਜ਼ਾਂ ਨਾਲ ਬਣੀਆਂ ਦਵਾਈਆਂ
ਯਾਨੀ ਕਿ ਆਯੁਰਵੈਦਿਕ ਦਵਾਈਆਂ ਦਾ ਇਸਤੇਮਾਲ ਕਰੀਏ ਤਾਂ ਸ ਰੀਰ ਵਿੱਚੋਂ ਕਈ ਤਰ੍ਹਾਂ ਦੇ ਰੋਗ ਬਿਨਾਂ ਸਾਈਡ ਇਫੈਕਟ ਦੇ ਜੜ੍ਹ ਤੋ ਸਮਾਪਤ ਹੋ ਜਾਣਗੇ ਤੇ ਸਰੀਰ ਰੋਗਮੁਕਤ ਹੋ ਜਾਵੇਗਾ । ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਵੈਦ ਜੀ ਬਾਰੇ ਦੱਸਾਂਗੇ ਜੋ ਆਯੁਰਵੈਦਿਕ ਦਵਾਈਆਂ ਦੇ ਨਾਲ ਹਰ ਇਕ ਰੋਗ ਦਾ ਪੱਕਾ ਇਲਾਜ ਕਰਦੇ ਹਨ l ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਦੇ ਸੈੱਲ ਘਟ ਰਹੇ ਹਨ l ਜਿਸ ਦੇ ਚੱਲਦੇ ਉਨ੍ਹਾਂ ਨੂੰ ਕਈ ਕਈ ਦਿਨਾਂ ਤੱਕ ਹਸਪਤਾਲਾਂ ਵਿੱਚ ਦਾਖ਼ਲ ਹੋਣਾ ਪੈਂਦਾ ਹੈ l ਪਰ ਇਸ ਵੈਦ ਜੀ ਕੋਲੋਂ ਇਕ ਅਜਿਹੀ ਦਵਾਈ ਹੈ, ਜਿਸ ਦਾ ਸੇਵਨ ਕਰਦੇ ਸਾਰ ਹੀ ਜਿੰਨੇ ਵੀ ਤੁਹਾਡੇ ਸਰੀਰ ਵਿਚ ਸੈੱਲ ਹੋਣਗੇ ਉਹ ਦੁੱਗਣੇ ਹੋ ਜਾਣਗੇ ।
ਇਸ ਤੋਂ ਇਲਾਵਾ ਇਸ ਵੈਦ ਜੀ ਵੱਲੋਂ ਸ਼ੂਗਰ, ਫੁਲਵੈਰੀ ,ਦਿਲ ਦੇ ਰੋਗ ,ਕਿਡਨੀ ਦੇ ਰੋਗ ਨੂੰ ਠੀਕ ਕਰਨ ਦੇ ਲਈ ਆਯੁਰਵੈਦਿਕ ਢੰਗ ਨਾਲ ਤਿਆਰ ਕੀਤੀਆਂ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ l ਜਿਸ ਦਾ ਸੇਵਨ ਕਰਕੇ ਮਰੀਜ਼ ਰੋਗ ਨੂੰ ਜੜ ਤੋਂ ਸਮਾਪਤ ਕਰ ਸਕਦੇ ਹਾਂ l
ਦੱਸ ਦੇਈਏ ਕਿ ਇਸ ਵੈਦ ਜੀ ਦਾ ਨਾਮ ਸਤਿੰਦਰ ਸਿੰਘ ਹੈ ਤੇ ਇਨ੍ਹਾਂ ਕੋਲੋਂ ਹਰ ਇਕ ਦਵਾਈ ਹੈ ਜਿਸ ਦੇ ਜ਼ਰੀਏ ਇਹ ਮਰੀਜ਼ਾਂ ਦੀ ਹਰ ਦਿੱਕਤ ਦਾ ਇਲਾਜ ਕਰਦੇ ਹਨ l ਲੁਧਿਆਣਾ ਵਿੱਚ ਇਨ੍ਹਾਂ ਦਾ ਕਲੀਨਿਕ ਹੈ l ਜਿੱਥੇ ਜਾ ਕੇ ਤੁਸੀਂ ਹਰ ਇੱਕ ਸਮੱਸਿਆ ਨੂੰ ਇਨ੍ਹਾਂ ਨਾਲ ਸਾਂਝਾ ਕਰਕੇ ਹਲ ਪਾ ਸਕਦੇ ਹੋ ।
ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿਤੀ ਗਈ ਹੈ l ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ
SwagyJatt Is An Indian Online News Portal Website