Breaking News

ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਕਿਸਮਤ ਸਾਥ ਨਹੀਂ ਦਿੰਦੀ …

ਮਿਹਨਤ ਇਕ ਅਜਿਹਾ ਰਸਤਾ ਹੈ ਜਿਸ ਦੇ ਰਾਹੀਂ ਕਿਸੇ ਵੀ ਮੰਜ਼ਿਲ ਤੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਪਰ ਕੁਝ ਲੋਕ ਦੂਜਿਆਂ ਦੀਆਂ ਗੱਲਾਂ ਵਿਚ ਆ ਕੇ ਮਿਹਨਤ ਕਰਨਾ ਛੱਡ ਦਿੰਦੇ ਹਨ ਅਤੇ ਨਿਰਾਸ਼ ਹੋ ਕੇ ਬੈਠ ਜਾਂਦੇ ਹਨ ਪਰ ਕਦੇ ਵੀ ਨਿਰਾਸ਼ਾ ਨੂੰ ਨਹੀਂ ਅਪਣਾਉਣਾ ਚਾਹੀਦਾ

ਸਗੋਂ ਹਮੇਸ਼ਾਂ ਮਿਹਨਤ ਦੇ ਰਾਸਤੇ ਚੱਲਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਦ੍ਰਿੜ੍ਹ ਹੌਸਲੇ ਵਾਲਾ ਬਣਾਉਣਾ ਚਾਹੀਦਾ ਹੈ ਕਿਉਂਕਿ ਲੋਹਾ ਜਿੰਨਾ ਜ਼ਿਆਦਾ ਮਜ਼ਬੂਤ ਹੋਵੇਗਾ ਉਸ ਨੂੰ ਤੋੜਨ ਲਈ ਓਨੀ ਹੀ ਮਿਹਨਤ ਜ਼ਿਆਦਾ ਲੱਗੇਗੀ।ਉਦਾਹਰਨ ਦੇ ਤੌਰ ਤੇ ਇੱਕ ਵਾਰ ਮੱਛਰ ਦਾ ਛੋਟਾ ਜਿ ਹਾ ਬੱਚਾ ਹੁੰਦਾ ਹੈ ਉਹ ਪਹਿਲੀ ਵਾਰ ਉੱਡਣਾ ਸ਼ੁਰੂ ਕਰਦਾ ਹੈ ਤੇ ਕਾਫੀ ਉੱਚੀ ਤਕ ਉੱਡਦਾ ਹੈ ਇਸ ਨਾਲ ਉਹ ਬਹੁਤ ਜ਼ਿਆਦਾ ਖ਼ੁਸ਼ ਹੁੰਦਾ ਹੈ ਤੇ ਦੂਜੇ ਪਾਸੇ ਉਸ ਦੇ ਮਾਂ ਪਿਓ ਉਸ ਨੂੰ ਦੇਖ ਕੇ ਕਾਫੀ ਖੁਸ਼ ਹੁੰਦੇ ਹਨ ਤੇ ਪ੍ਰਸੰਨ ਹੁੰਦੇ ਹਨ। ਜਦੋਂ ਉਹ ਆਪਣਾ ਇੱਕ ਚੱਕਰ ਪੂਰਾ ਕਰਕੇ ਆਪਣੇ ਮਾਪਿਆਂ ਕੋਲ ਪਹੁੰਚਦਾ ਹੈ ਤਾਂ

ਮਾਂ ਪੁੱਛਦੀ ਹੈ ਕਿ ਬੇਟਾ ਤੈਨੂੰ ਅੱਜ ਕਿੰਨੀ ਖ਼ੁਸ਼ੀ ਹੋਈ। ਤੇ ਕਹਿੰਦੀ ਹੈ ਕਿ ਤੂੰ ਇਸ ਖੁਸ਼ੀ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰਨਾ। ਤਾਂ ਉਹ ਕਹਿੰਦਾ ਹੈ ਕਿ ਮਾਂ ਜਦੋਂ ਮੈਂ ਉੱਡ ਰਿਹਾ ਸੀ ਤਾਂ ਲੋਕ ਮੇਰੇ ਲਈ ਤਾੜੀਆਂ ਮਾਰ ਰਹੇ ਸਨ। ਮੈਂ ਹੀ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਹਾਂ। ਹਾਲਾਂਕਿ ਉਹ ਲੋਕ ਉਸ ਨੂੰ ਮਾਰਨ ਲਈ ਉਹ ਤਾੜੀਆਂ ਮਾਰ ਰਹੇ ਸਨ ਪਰ ਉਸ ਨੇ ਉਸ ਵਿੱਚ ਵੀ ਆਪਣੀ ਖ਼ੁਸ਼ੀ ਨੂੰ ਲੱਭਿਆ। ਅਤੇ ਆਪਣੀ ਸ਼ਖ਼ਸੀਅਤ ਨੂੰ ਮਜ਼ਬੂਤ ਕਰ ਲਿਆ। ਇਸੇ ਲਈ ਹਮੇਸ਼ਾ ਇਨਸਾਨ ਨੂੰ ਇਕ ਚੰਗੀ ਸ਼ਖ਼ਸੀਅਤ ਅਤੇ ਮਜ਼ਬੂਤ ਸ਼ਖ਼ਸੀਅਤ ਬਣਾਉਣੀ ਚਾਹੀਦੀ ਹੈ

ਭਾਵੇਂ ਕੁਝ ਲੋਕ ਉਸ ਦੇ ਬਾਰੇ ਕੁਝ ਵੀ ਚੰਗਾ ਜਾਂ ਮਾੜਾ ਕਹਿੰਦੇ ਰਹਿਣ ਪਰ ਉਸ ਨੂੰ ਆਪਣੇ ਕੰਮ ਉਤੇ ਫੋਕਸ ਕਰਨਾ ਚਾਹੀਦਾ ਹੈ ਆਲੇ ਦੁਆਲੇ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਕੁਝ ਲੋਕ ਭਾਵੇਂ ਉਸ ਨੂੰ ਰੋਣ ਲਈ ਕੁਝ ਵੀ ਕਰਨ ਪਰ ਉਸ ਨੂੰ ਉਸ ਦੇ ਵਿੱਚ ਵੀ ਆਪਣੀ ਜਿੱਤ ਅਤੇ ਆਪਣੇ ਹੌਸਲੇ ਬੁਲੰਦ ਕਰਨ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਕਿਉਂਕਿ

ਜੇਕਰ ਉਹ ਨਿਡਰ ਅਤੇ ਹੌਸਲੇ ਨਾਲ ਮਜ਼ਬੂਤ ਹੋਵੇਗਾ ਤਾਂ ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ। ਇਸ ਤੋਂ ਇਲਾਵਾ ਹਰ ਸਥਿਤੀ ਦੇ ਵਿੱਚ ਢਾਲਣਾ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਸਥਿਤੀ ਕੋਈ ਵੀ ਹੋਵੇ ਤੁਹਾਨੂੰ ਮਿਹਨਤ ਕਰਨ ਦਾ ਰਾਹ ਨਹੀਂ ਛੱਡਣਾ ਚਾਹੀਦਾ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਜਾਣਕਾਰੀ ਮਿਲੇਗੀ

Check Also

ਆਰਥਿਕ ਰਾਸ਼ੀਫਲ 2 ਫਰਵਰੀ 2026

ਮੇਖ:ਪੈਸਿਆਂ ਦੇ ਮਾਮਲੇ ਵਿੱਚ ਅੱਜ ਕਿਸੇ ਪਾਸਿਓਂ ਚੰਗੀ ਖਬਰ ਮਿਲੇਗੀ, ਜਦੋਂ ਕਿ ਮਿਥੁਨ ਰਾਸ਼ੀ ਵਾਲੇ …

Leave a Reply

Your email address will not be published. Required fields are marked *