ਹਰ ਇੱਕ ਘਰ ਦਾ ਮੁਖੀਆ ਚਾਹੇ ਉਹ ਮਰਦ ਹੋਵੇ ਜਾਂ ਫਿਰ ਔਰਤ ਉਹ ਆਪਣੇ ਘਰ ਦੀ ਖ਼ੁਸ਼ਹਾਲੀ , ਘਰ ਦੇ ਵਿਚ ਪੈਸਾ ਲਿਆਉਣ ਦੇ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਦਾ ਹੈ । ਕਈ ਵਾਰ ਉਨ੍ਹਾਂ ਦੇ ਵੱਲੋਂ ਘਰ ਦੀ ਖ਼ੁਸ਼ਹਾਲੀ ਅਤੇ ਪੈਸਾ ਲਿਆਉਣ ਲਈ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ l ਪਰ ਉਹ ਜ਼ਿੰਦਗੀ ਵਿੱਚ ਅਸਫ਼ਲ ਹੁੰਦੇ ਜਾਂਦੇ ਹਨ l ਪਰ ਅੱਜ ਅਸੀਂ ਤੁਹਾਨੂੰ ਮਰਦਾਂ ਦੇ ਲਈ ਜਿਹਨਾਂ ਤੇ ਘਰ ਦੀਆਂ ਜਿੰਮੇਵਾਰੀਆਂ ਹਨ ਉਨ੍ਹਾਂ ਨੂੰ ਕੁਝ ਅਜਿਹੇ ਪੰਜ ਕੰਮਾਂ ਨੂੰ ਕਰਨ ਬਾਰੇ ਜਾਣਕਾਰੀ ਦਵਾਂਗੇ ਕਿ ਜੇਕਰ ਮਰਦ ਉਨ੍ਹਾਂ ਕੰਮਾਂ ਨੂੰ ਕਰਨਾ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੇ ਘਰ ਦੇ ਵਿੱਚ ਬਰਕਤਾਂ ,ਖੁਸ਼ਹਾਲੀਆਂ ਅਤੇ ਪੈਸਾ ਤੇਜ਼ੀ ਦੇ ਨਾਲ ਆਉਣਾ ਸ਼ੁਰੂ ਹੋ ਜਾਵੇਗਾ ।
ਉਸ ਲਈ ਹਰ ਰੋਜ਼ ਸਵੇਰੇ ਨਹਾ ਕੇ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਕਰੋ l ਇਹ ਬਾਣੀ ਚਾਹੇ ਜਪੁਜੀ ਸਾਹਿਬ ਦੀ ਹੋਵੇ ਜਾਂ ਕੋਈ ਹੋਰ, ਨਹੀਂ ਤਾਂ ਇਕੱਲੇ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ l ਦੂਜਾ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਸਮਝਣਾ ਚਾਹੀਦਾ ਹੈ l ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਛੋਟਿਆਂ ਨੂੰ ਹਮੇਸ਼ਾ ਪਿਆਰ ਕਰਨਾ ਚਾਹੀਦਾ ਹੈ ।
ਤੀਜਾ ਹਮੇਸ਼ਾ ਆਪਣੇ ਸਾਥੀ ਉਪਰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਵਿਸ਼ਵਾਸ ਨਾਲ ਇਕ ਤਾਂ ਰਿਸ਼ਤਾ ਮਜ਼ਬੂਤ ਹੁੰਦਾ ਹੈ l ਦੂਜਾ ਮੁਸੀਬਤ ਵੇਲੇ ਹਮੇਸ਼ਾਂ ਤੁਹਾਡਾ ਸਾਥੀ ਤੁਹਾਡਾ ਸਾਥ ਦਿੰਦਾ ਹੈ । ਜੋ ਲੋਕ ਬਾਣੀ ਪੜ੍ਹ ਨਹੀਂ ਸਕਦੇ ਉਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਸੁਣ ਹੀ ਲਵੇ ਤਾਂ ਉਨ੍ਹਾਂ ਦੇ ਕੰਮਾਂ ਦੇ ਵਿੱਚ ਕਾਫੀ ਸੁਧਾਰ ਹੋਵੇਗਾ , ਵਿਗੜੇ ਕੰਮ ਬਣਨਗੇ
ਇਸ ਤਰ੍ਹਾਂ ਅਸੀਂ ਛੋਟੀਆਂ -ਛੋਟੀਆਂ ਗੱਲਾਂ ਜੇਕਰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਸ਼ੁਰੂ ਕਰ ਦੇਵਾਂਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜੋ ਉਲਝਣਾ ਵਿਚੋਂ ਨਿਕਲ ਕੇ ਠੀਕ ਹੋ ਜਾਣਗੀਆਂ ਤੇ ਜ਼ਿੰਦਗੀ ਖੁਸ਼ਹਾਲ ਬਣਨੀ ਸ਼ੁਰੂ ਹੋ ਜਾਵੇਗੀ ।
ਇਸ ਲਈ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਤੋਂ ਡਰਨਾ ਘਬਰਾਉਣਾ ਨਹੀਂ ਚਾਹੀਦਾ ਹੈ , ਬਲਕਿ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਦੇ ਨਾਲ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ । ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ l ਜਿਸਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।