ਸਾਡੇ ਦੇਸ਼ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਜੜ੍ਹੀਆਂ-ਬੂਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਵਰਤੋਂ ਦਵਾਈਆਂ ਦੇ ਤੌਰ ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।ਪ੍ਰੰਤੂ ਕੁਝ ਜੜ੍ਹੀ-ਬੂਟੀਆਂ ਦੇ ਫਾਇਦਿਆਂ ਤੋਂ ਲੋਕ ਅਣਜਾਣ ਹੁੰਦੇ ਹਨ ਜਿਸ ਕਾਰਨ ਦੇ ਫਾਇਦੇ ਤੋਂ ਵਾਂਝੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਇਹ ਜੜੀ ਬੂਟੀ ਕਈ ਸਾਰੇ ਗੁਣਾ ਨਾਲ ਭਰਪੂਰ ਹੈ।ਇਹ ਪੌਦਾ ਨਾਗਫਨੀ ਦੇ ਨਾਮ ਨਾਲ ਜਾਂਦਾ ਹੈ। ਇਹ ਪੌਦਾ ਕੰਡੇਦਾਰ ਹੁੰਦਾ ਹੈ।
ਇਸ ਪੌਦੇ ਉੱਤੇ ਹੱਥਾਂ ਦੇ ਅਕਾਰ ਦੇ ਅਕਾਰ ਵੱਡੇ ਅਤੇ ਮੋਟੇ ਫਲ ਲੱਗੇ ਹੁੰਦੇ ਹਨ। ਇਸ ਪੌਦੇ ਉਤੇ ਲੱਗੇ ਫ਼ਲਾਂ ਦਾ ਰੰਗ ਲਾਲ ਹੁੰਦਾ ਹੈ। ਇਹ ਪੌਦਾ ਬੰਜ਼ਰ ਜਮੀਨ ਤੇ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪੌਦਾ ਜ਼ਿਆਦਾਤਰ ਪਹਾੜੀ ਇਲਾਕਿਆਂ ਦੇ ਵਿੱਚ ਹੁੰਦਾ ਹੈ।ਇਸ ਪੌਦੇ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਪਿੱਠ ਦਰਦ ਅਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਲੀਵਰ ਨਾਲ ਸਬੰਧਿਤ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪੌਦਾ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦਾ ਹੈ।ਸਭ ਤੋਂ ਪਹਿਲਾਂ ਇਸ ਪੌਦੇ ਦੇ ਫਲਾਂ ਨੂੰ ਲੈ ਲਵੋ ਉਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾ ਲਵੋ ਹੁਣ ਇਨ੍ਹਾਂ ਨੂੰ ਪੀਸ ਕੇ ਇਨ੍ਹਾਂ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ।
ਇਸ ਪਾਊਡਰ ਦੀ ਲਗਾਤਾਰ ਵਰਤੋਂ ਕਰਨ ਨਾਲ ਪੇਟ ਸਬੰਧੀ ਦਿੱਕਤਾਂ ਤੋਂ ਛੁਟਕਾਰਾ ਮਿਲਦਾ ਹੈ।ਇਸ ਤੋਂ ਇਲਾਵਾ ਇਸ ਫਲਾਂ ਨੂੰ ਭੁੰਨ ਕੇ ਵਰਤੋ ਅਜਿਹਾ ਕਰਨ ਨਾਲ ਖਾਂਸੀ ਜੁਕਾਮ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੇ ਫਲਾਂ ਨੂੰ ਰੋਜ਼ਾਨਾ ਪੀਸ ਕੇ ਇਸ ਦੇ ਰਸ ਨੂੰ ਪੀਣ ਨਾਲ ਸਰੀਰ ਦੇ ਵਿੱਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ। ਭਾਵੇਂ ਇਸ ਤੋਂ ਇਲਾਵਾ ਲਗਾਤਾਰ ਇਸ ਦੇ ਫਲਾਂ ਦੀ ਵਰਤੋਂ ਕਰਨ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ